सुनी पुकार दातार प्रभु ,
गुरु नानक जग माहे पठाइया,
झिम झिम बरसे अमृत धार,
गुरु नानक ने लिया अवतार,
विच ननकाने दे आया है,
नानकी दा वीर,
धन धन माता जी ने बाल ऐसा जाया,
डोला दाई ने पहला दर्शन पाया,
हो गई चरना तो बलिहार,
मथा चूमे सो सो वार,
विच ननकाने दे आया है,
नानकी दा वीर,
डोला दाई ने जा के कालू जी नु दसया,
रब तेरे घर आया खिड खिड हस्या,
कर लो चल के दीदार,
आया खुद निरंकार ,
विच ननकाने दे आया है,
नानकी दा वीर,
(ਸੁਣੀ ਪੁਕਾਰ, ਦਾਤਾਰ ਪ੍ਰਭ,
ਗੁਰੂ ਨਾਨਕ, ਜੱਗ ਮਾਹੇਂ ਪਠਾਇਆ ll)
ਝਿੰਮ ਝਿੰਮ ਬਰਸੇ ਅੰਮ੍ਰਿਤ ਧਾਰ,
ਗੁਰੂ ਨਾਨਕ ਨੇ ਲਿਆ ਅਵਤਾਰ,
ਵਿੱਚ ਨਨਕਾਣੇ, ਦੇ ਆਇਆ ਹੈ,
ਨਾਨਕੀ ਦਾ ਵੀਰ ll
ਧੰਨ ਧੰਨ ਮਾਤਾ ਜੀ ਨੇ, ਬਾਲ ਐਸਾ ਜਾਇਆ,
ਦੌਲਾਂ ਦਾਈ ਨੇ ਪਹਿਲਾਂ, ਦਰਸ਼ਨ ਪਾਇਆ ll
ਹੋ ਗਈ, ਚਰਨਾਂ ਤੋਂ ਬਲਿਹਾਰ,
ਮੱਥਾ, ਚੁੰਮੇ ਸੌ ਸੌ ਵਾਰ ll,
ਵਿੱਚ ਨਨਕਾਣੇ, ਦੇ ਆਇਆ ਹੈ,
ਨਾਨਕੀ ਦਾ ਵੀਰ,
ਝਿੰਮ ਝਿੰਮ ਬਰਸੇ,,,,,,,,,,,,,,
ਦੌਲਾਂ ਦਾਈ ਨੇ ਜਾ ਕੇ, ਕਾਲੂ ਜੀ ਨੂੰ ਦੱਸਿਆ,
ਰੱਬ ਤੇਰੇ ਘਰ ਆਇਆ, ਖਿੜ ਖਿੜ ਹੱਸਿਆ ll
ਕਰ ਲਓ, ਚੱਲ ਕੇ ਦੀਦਾਰ,
ਆਇਆ, ਖੁਦ ਨਿਰੰਕਾਰ ll,
ਵਿੱਚ ਨਨਕਾਣੇ, ਦੇ ਆਇਆ ਹੈ,
ਨਾਨਕੀ ਦਾ ਵੀਰ,
ਝਿੰਮ ਝਿੰਮ ਬਰਸੇ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ