नी मैं टोकरी सजावां

नी मैं टोकरी सजावां,फुल तोड़ तोड़ के,
रूसे जोगी नु मनावा हथ जोड़ जोड़ के,

टोकरी दे विच मैं सजावा फूल कलियाँ,
फुला नाल भर देवा गुफा दियां गलियां,
मैं देह्लीजा करा साफ़ सुचा जल रोड के,
नी मैं टोकरी सजावां.......

मन जा वे जोगी रोज सुखा रवा सुखदी,
लंघ जावे जिंदगी चो घडी हर दुःख दी ,
किते बेठा न रहे जोगी मुख मोड़ के,
नी मैं टोकरी सजावां.....

प्रीत बलिहार दीद बाबा जी दी हो जावे,
आखियाँ दे साहमने ओह आन के खलो जावे,
जोगी सदे ता जावा नंगे पैरी दोड़ के,
नी मैं टोकरी सजावां.....

ਨੀ ਮੈਂ ਟੋਕਰੀ ਸਜਾਵਾਂ, ਫੁੱਲ ਤੋੜ ਤੋੜ ਕੇ l
ਰੁੱਸੇ ਜੋਗੀ ਨੂੰ ll ਮਨਾਵਾਂ, ਹੱਥ ਜੋੜ ਜੋੜ ਕੇ ll

ਟੋਕਰੀ ਦੇ ਵਿੱਚ ਮੈਂ, "ਸਜਾਵਾਂ ਫੁੱਲ ਕਲੀਆਂ" l
ਫੁੱਲਾਂ ਨਾਲ ਭਰ ਦੇਵਾਂ, "ਗੁਫਾ ਦੀਆਂ ਗਲ਼ੀਆਂ" ll
ਮੈਂ ਦਹਿਲੀਜ਼ਾਂ ਕਰਾਂ ll ਸਾਫ, ਸੁੱਚਾ ਜਲ ਰੋੜ੍ਹ ਕੇ,
ਨੀ ਮੈਂ ਟੋਕਰੀ ਸਜਾਵਾਂ,,,,,,,,,,,,,,,,,,,,,

ਮੰਨ ਜਾ ਵੇ ਜੋਗੀ ਰੋਜ਼, "ਸੁੱਖਾਂ ਰਵ੍ਹਾਂ ਸੁੱਖਦੀ" l
ਲੰਘ ਜਾਵੇ ਜਿੰਦਗੀ ਚੋਂ, "ਘੜੀ ਹਰ ਦੁੱਖ ਦੀ" ll
ਕਿਤੇ ਬੈਠਾ ਨਾ ll ਰਹੇ ਜੋਗੀ, ਮੁਖ਼ ਮੋੜ ਕੇ,
ਨੀ ਮੈਂ ਟੋਕਰੀ ਸਜਾਵਾਂ,,,,,,,,,,,,,,,,,,,,,

ਪ੍ਰੀਤ ਬਲਿਹਾਰ ਦੀਦ, "ਬਾਬਾ ਜੀ ਦੀ ਹੋ ਜਾਵੇ" l
ਅੱਖੀਆਂ ਦੇ ਸਾਹਮਣੇ ਉਹ, "ਆਣ ਕੇ ਖ਼ਲੋ ਜਾਵੇ" ll
ਜੋਗੀ ਸੱਦੇ ਤਾਂ ll ਜਾਵਾਂ ਨੰਗੇ, ਪੈਰੀਂ ਦੌੜ ਕੇ,
ਨੀ ਮੈਂ ਟੋਕਰੀ ਸਜਾਵਾਂ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (901 downloads)