दस्सो बाबा जी

दसो बाबा जी मुख केहड़ी गलो मोडेया,
केहड़ी गलो मोडेया भगता दा दिल तोडेया,
तुसी दसो बाबा जी मुख केहड़ी गलो मोड़ेया,

जे बाबा जी तःनु चिमटे दी लोड है,
चिमटा लया दू जेठे अतेवार नु,
मुख केहड़ी गलो मोड़ेया,
तुसी दसो बाबा जी

जे बाबा जी तहानु झोलियाँ दी लोड है,
झोली लया दू जेठे अतेवार नु,
मुख केहड़ी गलो मोड़ेया,
तुसी दसो बाबा जी


जे बाबा जी तहानु धुनें दी लोड है,
धुना लगा दू जेठे अतेवार नु,
मुख केहड़ी गलो मोड़ेया,
तुसी दसो बाबा जी

जे बाबा जी ताह्नु सिंगियाँ दी लोड है,
सिंगी ल्या दू जेठे अतेवार नु,
मुख केहड़ी गलो मोड़ेया,
तुसी दसो बाबा जी

जे बाबा जी ताह्नु खडावा दी लोड है,
खडावा लिया दू जेठे अतेवार नु,
मुख केहड़ी गलो मोड़ेया,
तुसी दसो बाबा जी

जे बाबा जी तहाणु रोटा दी लोड है,
रोट चड़ा दू जेठे अतेवार नु,
मुख केहड़ी गलो मोड़ेया,
तुसी दसो बाबा जी

जे बाबा जी तहाणु झंडियाँ दी लोड है,
झंडा चड़ा दू जेठे अतेवार नु,
मुख केहड़ी गलो मोड़ेया,
तुसी दसो बाबा जी
 
ਦੱਸੋ ਬਾਬਾ ਜੀ, ਮੁੱਖ ਕੇਹੜੀ ਗੱਲੋਂ ਮੋੜਿਆ ll
ਕੇਹੜੀ ਗੱਲੋਂ ਮੋੜਿਆ, ਭਗਤਾਂ ਦਾ ਦਿਲ ਤੋੜਿਆ ll
ਤੁਸੀਂ ਦੱਸੋ ਬਾਬਾ ਜੀ, ਮੁੱਖ ਕੇਹੜੀ ਗੱਲੋਂ ਮੋੜਿਆ ll

ਜੇ ਬਾਬਾ ਜੀ ਤੁਹਾਨੂੰ, ਚਿਮਟੇ ਦੀ ਲੋੜ ਹੈ ll
ਚਿਮਟਾ ਲਿਆ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,

ਜੇ ਬਾਬਾ ਜੀ ਤੁਹਾਨੂੰ, ਝੋਲੀਆਂ ਦੀ ਲੋੜ ਹੈ ll
ਝੋਲੀ ਲਿਆ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,

ਜੇ ਬਾਬਾ ਜੀ ਤੁਹਾਨੂੰ, ਧੂਣੇ ਦੀ ਲੋੜ ਹੈ ll
ਧੂਣਾ ਲਗਾ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,


ਜੇ ਬਾਬਾ ਜੀ ਤੁਹਾਨੂੰ, ਸਿੰਗੀਆਂ ਦੀ ਲੋੜ ਹੈ ll
ਸਿੰਗੀ ਲਿਆ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ ਮੁੱਖ,,,,,,,,,,,,,,,,

ਜੇ ਬਾਬਾ ਜੀ ਤੁਹਾਨੂੰ, ਖ਼ੜਾਵਾਂ ਦੀ ਲੋੜ ਹੈ ll
ਖ਼ੜਾਵਾਂ ਲਿਆ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,

ਜੇ ਬਾਬਾ ਜੀ ਤੁਹਾਨੂੰ, ਰੋਟਾਂ ਦੀ ਲੋੜ ਹੈ ll
ਰੋਟ ਚੜ੍ਹਾ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,

ਜੇ ਬਾਬਾ ਜੀ ਤੁਹਾਨੂੰ, ਝੰਡਿਆਂ ਦੀ ਲੋੜ ਹੈ ll
ਝੰਡਾ ਚੜ੍ਹਾ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (887 downloads)