मेरी दाती ./मेहरावाली सब ते मेहर करे
मैं एहो दुआवा मंगदा रवा,
लगे धुप ना किसे नु दुःख वाली
रहमत दियां छावा मंगदा रवा,
मैं एहो दुआवा मंगदा रवा,
मेरी दाती ./मेहरावाली सब ते मेहर करे
मैं एहो दुआवा मंगदा रवा,
माँ सब दे भंडारे भरदी रवे
मंगन दी किसे नु न भूख हॉवे
खुशियाँ विच रेहन सदा सारे
हर पासे सुख ही सुख हॉवे
कदे दिन न मुकन एह सुखा वाले
मैं सुख दियां छावा मंगदी रवा
मैं एहो दुआवा मंगदा रवा,
मेरी दाती ./मेहरावाली सब ते मेहर करे
मैं एहो दुआवा मंगदा रवा,
हर घर विच माँ दी ज्योत जगे
हर लव ते माँ दा नाम हॉवे
दाती दा प्यार मिले सब नु
ममता दी सिर ते छा हॉवे
जो ढहिंदिया मावा पुत्रा नु,
ओह ठंडियाँ हवावा मंगदा रवा
मैं एहो दुआवा मंगदा रवा,
मेरी दाती ./मेहरावाली सब ते मेहर करे
मैं एहो दुआवा मंगदा रवा,
मैं दास मैया दियां नजरा दा
बंसी नु नजारा मिलदा रवे
सब झूठे सहारे दुनिया दे
मेनू माँ दा सहारा मिलदा रवे
जो वेखन माँ नु हर पासे
ओहो जहियाँ नगाह्वा मंगदा रवा
मैं एहो दुआवा मंगदा रवा,
मैं एहो दुआवा मंगदा रवा,
ਮੇਰੀ ਦਾਤੀ / ਮੇਹਰਾਂਵਾਲੀ ਸਭ ਤੇ, ਮੇਹਰ ਕਰੇ ll,
"ਮੈਂ ਏਹੋ ਦੁਆਵਾਂ, ਮੰਗਦਾ ਰਵ੍ਹਾਂ" l
ਲੱਗੇ ਧੁੱਪ ਨਾ ਕਿਸੇ ਨੂੰ, ਦੁੱਖ ਵਾਲੀ ll,
ਰਹਿਮਤ ਦੀਆਂ ਛਾਂਵਾਂ, ਮੰਗਦਾ ਰਵ੍ਹਾਂ l
"ਮੈਂ ਏਹੋ ਦੁਆਵਾਂ, ਮੰਗਦਾ ਰਵ੍ਹਾਂ"
ਮੇਰੀ ਦਾਤੀ / ਮੇਹਰਾਂਵਾਲੀ ਸਭ ਤੇ, ਮੇਹਰ ਕਰੇ ll,
"ਮੈਂ ਏਹੋ ਦੁਆਵਾਂ, ਮੰਗਦਾ ਰਵ੍ਹਾਂ" l
ਮਾਂ ਸਭ ਦੇ ਭੰਡਾਰੇ, ਭਰਦੀ ਰਵ੍ਹੇ,
ਮੰਗਣ ਦੀ ਕਿਸੇ ਨੂੰ ਨਾ, ਭੁੱਖ ਹੋਵੇ l
ਖੁਸ਼ੀਆਂ ਵਿੱਚ ਰਹਿਣ, ਸਦਾ ਸਾਰੇ,
ਹਰ ਪਾਸੇ ਸੁੱਖ ਹੀ, ਸੁੱਖ ਹੋਵੇ l
ਕਦੇ 'ਦਿਨ ਨਾ ਮੁੱਕਣ ਏਹ, ਸੁੱਖਾਂ ਵਾਲੇ ll,
ਮੈਂ ਸੁੱਖ ਦੀਆਂ ਛਾਂਵਾਂ, ਮੰਗਦਾ ਰਵ੍ਹਾਂ l
"ਮੈਂ ਏਹੋ ਦੁਆਵਾਂ, ਮੰਗਦਾ ਰਵ੍ਹਾਂ"
ਮੇਰੀ ਦਾਤੀ / ਮੇਹਰਾਂਵਾਲੀ,,,,,,,,,,,
ਹਰ ਘਰ ਵਿੱਚ ਮਾਂ ਦੀ, ਜੋਤ ਜਗੇ,
"ਹਰ ਲਵ ਤੇ ਮਾਂ ਦਾ, ਨਾਮ ਹੋਵੇ" l
ਦਾਤੀ ਦਾ ਪਿਆਰ, ਮਿਲੇ ਸਭ ਨੂੰ,
"ਮਮਤਾ ਦੀ ਸਿਰ ਤੇ, ਛਾਂ ਹੋਵੇ" l
ਜੋ 'ਡਹਿੰਦੀਆਂ ਮਾਂਵਾਂ, ਪੁੱਤਰਾਂ ਨੂੰ ll,
ਓਹ ਠੰਡੀਆਂ ਹਵਾਵਾਂ, ਮੰਗਦਾ ਰਵ੍ਹਾਂ l
"ਮੈਂ ਏਹੋ ਦੁਆਵਾਂ, ਮੰਗਦਾ ਰਵ੍ਹਾਂ"
ਮੇਰੀ ਦਾਤੀ / ਮੇਹਰਾਂਵਾਲੀ,,,,,,,,,,,
ਮੈਂ ਦਾਸ ਮਈਆ ਦੀਆਂ, ਨਜ਼ਰਾਂ ਦਾ,
"ਬੰਸੀ ਨੂੰ ਨਜ਼ਾਰਾ, ਮਿਲਦਾ ਰਵ੍ਹੇ" l
ਸਭ ਝੂਠੇ ਸਹਾਰੇ, ਦੁਨੀਆਂ ਦੇ,
"ਮੈਨੂੰ ਮਾਂ ਦਾ ਸਹਾਰਾ, ਮਿਲਦਾ ਰਵ੍ਹੇ" l
ਜੋ 'ਵੇਖਣ ਮਾਂ ਨੂੰ, ਹਰ ਪਾਸੇ ll,
ਓਹੋ ਜੇਹੀਆਂ ਨਿਗ਼ਾਹਵਾਂ, ਮੰਗਦਾ ਰਵ੍ਹਾਂ l
"ਮੈਂ ਏਹੋ ਦੁਆਵਾਂ, ਮੰਗਦਾ ਰਵ੍ਹਾਂ"
ਮੇਰੀ ਦਾਤੀ / ਮੇਹਰਾਂਵਾਲੀ,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ