साचे मेरे साहिबां तेरे कवन गुण गावा
किया कार कमावा किया कहे रिजावा
साचे मेरे साहिबां
तेरी वधियाई तुध ते है पाई
मिलो मेरे साहिबा राम रघुराई
साचे मेरे साहिबां
किया तेरे उचा मेहल चुबारा
तू पारो ठाकुर जगदीश हमारा
साचे मेरे साहिबां
तू दाना पीर गहिर गबीरा
तू अठसठ तीर्थ गुनी गहीरा
साचे मेरे साहिबां
कंत दर्शन कैसे मिलु प्यारे
दासन दास आइयो तेरे द्वारे
साचे मेरे साहिबां
ਸੱਚੇ ਮੇਰੇ ਸਾਹਿਬਾਂ ਤੇਰੇ, ਕਵਨ ਗੁਣ ਗਾਵਾਂ ll
ਕਿਆ ਕਾਰ ਕਮਾਵਾਂ, ਕਿਆ ਕਹੇ ਰਿਝਾਵਾਂ lll
ਸੱਚੇ ਮੇਰੇ ਸਾਹਿਬਾਂ ਤੇਰੇ,,,,,,,,,,,,,,,,,
ਤੇਰੀ ਵਡਿਆਈ, ਤੁਧ ਤੇ ਹੈ ਪਾਈ ll
ਮਿਲੋ ਮੇਰੇ ਸਾਹਿਬਾਂ, ਰਾਮ ਰਘੁਰਾਈ,,,
ਸੱਚੇ ਮੇਰੇ ਸਾਹਿਬਾਂ ਤੇਰੇ,,,,,,,,,,,,,,,,,
ਕਿਆ ਤੇਰਾ ਊਂਚਾ ਮਹਿਲ ਚੁਬਾਰਾ ll
ਤੂੰ ਪਾਰੋਂ ਠਾਕੁਰ, ਜਗਦੀਸ਼ ਹਮਾਰਾ,,,
ਸੱਚੇ ਮੇਰੇ ਸਾਹਿਬਾਂ ਤੇਰੇ,,,,,,,,,,,,,,,,,
ਤੂੰ ਦਾਨਾਂ ਪੀਰ, ਗਹਿਰ ਗੰਭੀਰਾ ll
ਤੂੰ ਅੱਠਸੱਠ ਤੀਰਥ, ਗੁਣੀ ਗਹੀਰਾ,,,
ਸੱਚੇ ਮੇਰੇ ਸਾਹਿਬਾਂ ਤੇਰੇ,,,,,,,,,,,,,,,,,
ਕੰਤ ਦਰਸ਼ਨ ਕੈਸੇ, ਮਿਲੂੰ ਪਿਆਰੇ ll
ਦਾਸਨ ਦਾਸ ਆਇਓ, ਤੇਰੇ ਦਵਾਰੇ,,,
ਸੱਚੇ ਮੇਰੇ ਸਾਹਿਬਾਂ ਤੇਰੇ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ