असी वसदे आसरे तेरे 
गुफा विच रेहन वालेया,
अंग संग तू हमेशा रवी मेरे 
गुफा विच रहन वालेया बाबा 
असी वसदे आसरे तेरे 
दुनिया नु छड प्यार तेरे नाल पा लिया 
तन मन धन जोगी तेरे नावे ला लिया,
मेरे जिंगदी दे चक देई हनेरे 
गुफा विच रहन वालेया बाबा 
असी वसदे आसरे तेरे 
झुकदा रहू मैं सदा तेरे दरबार ते 
पौन्हारी बाबा मेहर रखी परिवार ते 
रखी चरना च सब दे बसेरे 
गुफा विच रहन वालेया बाबा 
असी वसदे आसरे तेरे 
मैं मंगता मैं कुकर तेरे दर दा,
मैं सेवक हां बाबा तेरे घर दा,
तुसी खैर एह गरीब दी झोली पा दे 
गुफा विच रहन वालेया बाबा 
असी वसदे आसरे तेरे 
गुण गावा तेरी ज्योत मैं जगावा 
चरण धुड चुक मथे उते लावा 
ज्योत नाम वाली दिल च जगा दे 
गुफा विच रहन वालेया बाबा 
असी वसदे आसरे तेरे 
विच पहाड़ा दे बाबा डेरा तू ला लिया,
लै भरथरी नु अपने कोल बिठा लिया,
नाले बोह्डा थले खेड न्यारे 
गुफा विच रहन वालेया बाबा 
असी वसदे आसरे तेरे 
खुला सरिहाले वाला सेवक तू तारेया,
ओहदे वांगु मेरा हर कारज संवारेया,
गुण गावा तहियो शाम ते सवेरे 
गुफा विच रहन वालेया बाबा 
असी वसदे आसरे तेरे 
ਅਸੀਂ ਵੱਸਦੇ ਆਸਰੇ ਤੇਰੇ, 
ਗੁਫ਼ਾ ਵਿੱਚ ਰਹਿਣ ਵਾਲਿਆ ll
ਅੰਗ ਸੰਗ ਤੂੰ, ਹਮੇਸ਼ਾ ਰਵ੍ਹੀਂ ਮੇਰੇ, 
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,
ਦੁਨੀਆਂ ਨੂੰ ਛੱਡ ਪਿਆਰ, ''ਤੇਰੇ ਨਾਲ ਪਾ ਲਿਆ'' l 
ਤਨ ਮਨ ਧਨ ਜੋਗੀ, ''ਤੇਰੇ ਨਾਵੇਂ ਲਾ ਲਿਆ'' ll
ਮੇਰੇ ਜਿੰਦਗੀ ਦੇ, ਚੱਕ ਦੇਈਂ ਹਨੇਰੇ, 
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,
ਝੁੱਕਦਾ ਰਹੂੰ ਮੈਂ ਸਦਾ, ''ਤੇਰੇ ਦਰਬਾਰ ਤੇ'' l 
ਪੌਣਾਹਾਰੀ ਬਾਬਾ ਮੇਹਰ, ''ਰੱਖੀ ਪਰਿਵਾਰ ਤੇ'' ll
ਰੱਖੀ ਚਰਨਾਂ 'ਚ, ਸਭ ਦੇ ਬਸੇਰੇ, 
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,
ਮੈਂ ਮੰਗਤਾ ਮੈਂ ਕੂਕਰ, "ਤੇਰੇ ਦਰ ਦਾ'' l 
ਮੈਂ ਸੇਵਕ ਹਾਂ ਬਾਬਾ, ''ਤੇਰੇ ਘਰ ਦਾ'' ll 
ਤੁਸੀਂ ਖੈਰ ਏਹ, ਗਰੀਬ ਦੀ ਝੋਲੀ ਪਾ ਦੇ, 
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,
ਗੁਣ ਗਾਵਾਂ ਤੇਰੀ, ''ਜੋਤ ਮੈਂ ਜਗਾਵਾਂ'' l 
ਚਰਨ ਧੂੜ ਚੁੱਕ, ''ਮੱਥੇ ਉੱਤੇ ਲਾਵਾਂ'' ll  
ਜੋਤ ਨਾਮ ਵਾਲੀ, ਦਿਲ 'ਚ ਜਗਾ ਦੇ, 
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,
ਵਿੱਚ ਪਹਾੜਾਂ ਦੇ ਬਾਬਾ, "ਡੇਰਾ ਤੂੰ ਲਾ ਲਿਆ" l  
ਲੈ ਭਰਥਰੀ ਨੂੰ ਆਪਣੇ, "ਕੋਲ ਬਿਠਾ ਲਿਆ" ll
ਨਾਲੇ ਬੋਹੜਾਂ ਥੱਲੇ, ਖੇਲੇ ਖੇਡ ਨਿਆਰੇ, 
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,
ਘੁੱਲਾ ਸਰਿਹਾਲੇ ਵਾਲਾ, ''ਸੇਵਕ ਤੂੰ ਤਾਰਿਆ'' l  
ਓਹਦੇ ਵਾਂਗੂ ਮੇਰਾ ਹਰ, ''ਕਾਰਜ ਸੰਵਾਰਿਆ'' ll
*ਗੁਣ ਗਾਵਾਂ ਤਾਹੀਓਂ, ਸ਼ਾਮ ਤੇ ਸਵੇਰੇ, 
ਗੁਫ਼ਾ ਵਿੱਚ ਰਹਿਣ ਵਾਲਿਆ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ