पुजारिया वे बूहे खोल दे

आ गए भगत मैया दे दुरो चलके
दर ते जयकारे बोलदे
अज मैया दे दीदार असा करने
पुजारिया वे बूहे खोल दे

सोहने दिया मंदिर च वसदी
माँ करदी मुरादा पुरिया
ओहनू इक वारि रज रज तक ला
दिल विच उठे नुरियां
जा के मैया नु सुनाओने असा दुखड़े
जीवे लोक ने फरोलदे
आ गए भगत मैया दे ....

सारी दुनिया विच ज्योता वाली दे
वरगा वो होर कोई न
ओहदे नाम दा सहारा जिहने तकेया,
ओहनू रही थोड कोई ना
जिहने भोली माँ दे उते डोरा सुटिया,
ओह भगत कदे न डोलदे
आ गए भगत मैया दे ....

सुन भगता नु बड़े भागा वाला ऐ
जो माँ दा सेवादार बनाया
तेरे उते ता दयाल शेरावाली ऐ
जो माँ दा पेहरेदार बनाया
कहे चक करमा दा राना दातिये
मेरे वि तू भाग खोल ते
आ गए भगत मैया दे ....

ਆ ਗਏ ਭਗਤ, ਮਈਆ ਦੇ ਦੂਰੋਂ ਚੱਲਕੇ ll,
ਦਰ ਤੇ ਜੈਕਾਰੇ ਬੋਲਦੇ ll
ਅੱਜ ਮਈਆ ਦੇ, ਦੀਦਾਰ ਅਸਾਂ ਕਰਨੇ,
ਪੁਜਾਰੀਆਂ ਵੇ ਬੂਹੇ ਖੋਲ ਦੇ ll

ਸੋਨੇ ਦਿਆਂ, ਮੰਦਿਰਾਂ 'ਚ ਵੱਸਦੀ,
ਮਾਂ ਕਰਦੀ ਮੁਰਾਦਾਂ ਪੂਰੀਆਂ l
ਓਹਨੂੰ ਇੱਕ ਵਾਰੀ, ਰੱਜ ਰੱਜ ਤੱਕ ਲਾਂ,
ਦਿਲ ਵਿੱਚ ਉੱਠੇ ਨੂਰੀਆਂ ll
ਜਾ ਕੇ ਮਈਆ ਨੂੰ, ਸੁਣਾਉਣੇ ਅਸਾਂ ਦੁੱਖੜੇ ll,
ਜਿਵੇਂ ਲੋਕ ਨੇ ਫਰੋਲ਼ਦੇ,,,
ਆ ਗਏ ਭਗਤ, ਮਈਆ ਦੇ,,,,,,,,,,,,,,,,,,,,

ਸਾਰੀ ਦੁਨੀਆਂ ਵਿੱਚ, ਜੋਤਾਂ ਵਾਲੀ ਦੇ,
ਵਰਗਾ ਵੇ ਹੋਰ ਕੋਈ ਨਾ l  
ਓਹਦੇ ਨਾਮ ਦਾ, ਸਹਾਰਾ ਜੀਹਨੇ ਤੱਕਿਆ,
ਓਹਨੂੰ ਰਹੀ ਥੋੜ ਕੋਈ ਨਾ ll
ਜੀਹਨੇ ਭੋਲੀ ਮਾਂ ਦੇ, ਉੱਤੇ ਡੋਰਾਂ ਸੁੱਟੀਆਂ ll,
ਉਹ ਭਗਤ ਕਦੇ ਨਾ ਡੋਲਦੇ,,,
ਆ ਗਏ ਭਗਤ, ਮਈਆ ਦੇ,,,,,,,,,,,,,,,,,,,,

ਸੁਣ ਭਗਤਾ ਤੂੰ, ਬੜੇ ਭਾਗਾਂ ਵਾਲਾ ਏ,
ਜੋ ਮਾਂ ਦਾ ਸੇਵਾਦਾਰ ਬਣਿਆ l
ਤੇਰੇ ਉੱਤੇ ਤਾਂ, ਦਿਆਲ ਸ਼ੇਰਾਂਵਾਲੀ ਏ,
ਜੋ ਮਾਂ ਦਾ ਪਹਿਰੇਦਾਰ ਬਣਿਆ ll
ਕਹੇ ਚੱਕ ਕਰਮਾਂ ਦਾ, ਰਾਣਾ ਦਾਤੀਏ ll,
ਮੇਰੇ ਵੀ ਤੂੰ ਭਾਗ ਖੋਲ੍ਹ ਤੇ,,,
ਆ ਗਏ ਭਗਤ, ਮਈਆ ਦੇ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (581 downloads)