मेरे दुखड़े मिटावो नाथ जी

मेरे दुखड़े मिटावो मेरे नाथ जी
तेरा केहडा मूल लगदा
सुख झोली विच पावो मेरे नाथ जी
तेरा केहडा मूल लगदा
मेरे दुखड़े मिटावो.....

बाबा तू ऐ तारनहारा
तक के आया तेरा सहारा
हो लयो चरना नाल देयो मेनू प्यार जी
तेरा केह्डा मूल लगदा
मेरे दुखड़े मिटावो.....

तू नाथा दा नाथ कहावे
सब दी झोली खैरा पावे
हो पार लाओ बेड़ी अध् विचकार जी
तेरा केहडा मूल लगदा
मेरे दुखड़े मिटावो

सोनू तेरे आया द्वारे
जोगिया करदे पार उतारे
हो तेरे कदमा दी बन जावा ख़ाक जी
तेरा केहडा मूल लगदा
मेरे दुखड़े मिटावो

ਮੇਰੇ ਦੁੱਖੜੇ ਮਿਟਾਵੋ, ਮੇਰੇ ਨਾਥ ਜੀ,
ਤੇਰਾ ਕੇਹੜਾ ਮੁੱਲ ਲੱਗਦਾ ll
*ਸੁੱਖ ਝੋਲੀ ਵਿੱਚ, ਪਾਵੋ ਮੇਰੇ ਨਾਥ ਜੀ,
ਤੇਰਾ ਕੇਹੜਾ ਮੁੱਲ ਲੱਗਦਾ,,,
ਮੇਰੇ ਦੁੱਖੜੇ ਮਿਟਾਵੋ,,,,,,,,,,,,,,

ਬਾਬਾ ਤੂੰ ਏ ਤਾਰਨਹਾਰਾ xll
ਤੱਕ ਕੇ ਆਇਆ ਤੇਰਾ ਸਹਾਰਾ xll
ਹੋ ਲਾਓ ਚਰਨਾਂ ਨਾਲ, ਦਿਓ ਮੈਨੂੰ ਪਿਆਰ ਜੀ,
ਤੇਰਾ ਕੇਹੜਾ ਮੁੱਲ ਲੱਗਦਾ,,,
ਮੇਰੇ ਦੁੱਖੜੇ ਮਿਟਾਵੋ,,,,,,,,,,,,,,

ਤੂੰ ਨਾਥਾਂ ਦਾ ਨਾਥ ਕਹਾਵੇਂ xll
ਸਭ ਦੀ ਝੋਲੀ ਖ਼ੈਰਾਂ ਪਾਵੇ xll
ਹੋ ਪਾਰ ਲਾਓ ਬੇੜੀ, ਅੱਧ ਵਿਚਕਾਰ ਜੀ,
ਤੇਰਾ ਕੇਹੜਾ ਮੁੱਲ ਲੱਗਦਾ,,,
ਮੇਰੇ ਦੁੱਖੜੇ ਮਿਟਾਵੋ,,,,,,,,,,,,,,

ਸੋਨੂ ਤੇਰੇ ਆਇਆ ਦਵਾਰੇ xll
ਜੋਗੀਆ ਕਰਦੇ ਪਾਰ ਉਤਾਰੇ xll
ਹੋ ਤੇਰੇ ਕਦਮਾਂ ਦੀ, ਬਣ ਜਾਵਾਂ ਖ਼ਾਕ ਜੀ,
ਤੇਰਾ ਕੇਹੜਾ ਮੁੱਲ ਲੱਗਦਾ,,,
ਮੇਰੇ ਦੁੱਖੜੇ ਮਿਟਾਵੋ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (599 downloads)