तेरे भवनाँ दा बन जा

मेरी बदल दे मथे दी लकीर दातिये
तेरे भवना दा बन जा फ़कीर दातिये
मेरी बदल दे मथे दी लकीर दातिये

तन मन सारा तेरे रंग रंग लिया ऐ
तेरे माइये नाम दा सहारा मंग लिया ऐ,
कोई तेरे कोलो मंगी न जगीर दातिये
तेरे भवना दा बन जा फ़कीर दातिये
मेरी बदल दे मथे दी लकीर दातिये

दर तेरा छडना नही पकी ऐ जुबान माँ
सारे जग नालो तेरा दर एह महान माँ
तेरे नाम विच होनी ऐ आखिर दातिये
तेरे भवना दा बन जा फ़कीर दातिये....

सुचा तेरा नाम वाली माला फेरी जांदा ऐ,
तेरिया ही रेहमता दे गुण दीप गाउंदा ऐ,
तेनु पूजे फतेहपुरी बलवीर दातिये
तेरे भवना दा बन जा फ़कीर दातिये
 
ਮੇਰੀ ਬਦਲ ਦੇ ਮੱਥੇ ਦੀ, ਲਕੀਰ ਦਾਤੀਏ ll,
ਤੇਰੇ ਭਵਨਾਂ ਦਾ ਬਣ ਜਾਂ, ਫ਼ਕੀਰ ਦਾਤੀਏ,
ਤੇਰੇ ਮੰਦਿਰਾਂ ਦਾ ਬਣ ਜਾਂ, ਫ਼ਕੀਰ ਦਾਤੀਏ ll

^ਤਨ ਮਨ ਸਾਰਾ ਤੇਰੇ, ਰੰਗ ਰੰਗ ਲਿਆ ਏ,
''ਤੇਰੇ ਮਾਂਏਂ ਨਾਮ ਦਾ, ਸਹਾਰਾ ਮੰਗ ਲਿਆ ਏ'' ll
*ਕੋਈ ਤੇਰੇ ਕੋਲੋਂ ਮੰਗੀ ਨਾ, ਜ਼ਗ਼ੀਰ ਦਾਤੀਏ ll,
ਤੇਰੇ ਭਵਨਾਂ ਦਾ ਬਣ ਜਾਂ, ਫ਼ਕੀਰ ਦਾਤੀਏ,
ਤੇਰੇ ਮੰਦਿਰਾਂ ਦਾ ਬਣ ਜਾਂ, ਫ਼ਕੀਰ ਦਾਤੀਏ ll

^ਦਰ ਤੇਰਾ ਛੱਡਣਾ ਨਹੀਂ, ਪੱਕੀ ਏ ਜ਼ੁਬਾਨ ਮਾਂ,
"ਸਾਰੇ ਜੱਗ ਨਾਲੋਂ ਤੇਰਾ, ਦਰ ਏਹ ਮਹਾਨ ਮਾਂ" ll
*ਤੇਰੇ ਨਾਮ ਵਿੱਚ ਹੋਣੀ ਏ, ਅਖ਼ੀਰ ਦਾਤੀਏ ll,
ਤੇਰੇ ਭਵਨਾਂ ਦਾ ਬਣ ਜਾਂ, ਫ਼ਕੀਰ ਦਾਤੀਏ,
ਤੇਰੇ ਮੰਦਿਰਾਂ ਦਾ ਬਣ ਜਾਂ, ਫ਼ਕੀਰ ਦਾਤੀਏ ll


^ਸੁੱਚਾ ਤੇਰੇ ਨਾਮ ਵਾਲੀ, ਮਾਲਾ ਫ਼ੇਰੀ ਜਾਂਦਾ ਏ
"ਤੇਰੀਆਂ ਹੀ ਰਹਿਮਤਾਂ ਦੇ, ਗੁਣ ਦੀਪ ਗਾਉਂਦਾ ਏ" ll
*ਤੈਨੂੰ ਪੂਜੇ ਫ਼ਤੇਹਪੁਰੀ, ਬਲਵੀਰ ਦਾਤੀਏ ll,
ਤੇਰੇ ਭਵਨਾਂ ਦਾ ਬਣ ਜਾਂ, ਫ਼ਕੀਰ ਦਾਤੀਏ,
ਤੇਰੇ ਮੰਦਿਰਾਂ ਦਾ ਬਣ ਜਾਂ, ਫ਼ਕੀਰ ਦਾਤੀਏ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (545 downloads)