माँवां ठंडियाँ छाँवां
आखन तत्तिया हवा न लगे
ओ लाल तो सदके जावा
माँवां ठंडियाँ छाँवां.....
माँ हर जीवन दी जीवन दाता
सब नु तारण वाली माता
काले कोहझे नु वी आखे
ओ सीने से नाल लावा
माँवां ठंडियाँ छाँवां
माँ दा ऋण लाह नही सकदा
कोई उपकार भुला नही सकदा
स्वर्ग जेह्नु केहंदे ने ओहदे
ओह चरना दा परछावा
माँवां ठंडियाँ छाँवां
माँ दे चरना दे विच बेह के
अपने दुखड़े माँ नु केह के
दुनिया दी मोह ममता छड के
ओ माँ दे गुण मैं गावा
माँवां ठंडियाँ छाँवां
भुलेया नु जो रमता वसदी
बचेया नु माँ प्यार है करदी
ओह पावे सिधिया राहवा
माँवां ठंडियाँ छाँवां
सदा भला बचिया दा चाहवे
दुःख सेह के ओह सुख पहुंचा वे
डिगदे डेहनदे मुर्ख नु वी
ओह दसदी सिधिया राहवा
माँवां ठंडियाँ छाँवां
माँ दी पूजा रब दी पूजा
माँ ही रब दा रूप न दूजा
माँ दा द्वारा छड के पगले
क्यों भटके तू होर थावा,
माँवां ठंडियाँ छाँवां
ਮਾਵਾਂ,,, ਠੰਢੀਆਂ ਛਾਵਾਂ ll
ਆਖਣ ਤੱਤੀ, ਹਵਾ ਨਾ ਲੱਗੇ* ll
ਓ ਲਾਲ ਤੋਂ ਸਦਕੇ ਜਾਵਾਂ,,,
ਮਾਵਾਂ,,, ਠੰਢੀਆਂ ਛਾਵਾਂ ll
ਮਾਂ ਹਰ ਜੀਵਨ, ਦੀ ਜੀਵਨ ਦਾਤਾ,
"ਸਭ ਨੂੰ ਤਾਰਣ, ਵਾਲੀ ਮਾਤਾ" ll
ਕਾਲੇ ਕੋਹਝੇ, ਨੂੰ ਵੀ ਆਖੇ* ll
ਓ ਸੀਨੇ ਦੇ ਨਾਲ ਲਾਵਾਂ,,,
ਮਾਵਾਂ,,, ਠੰਢੀਆਂ ਛਾਵਾਂ ll
ਮਾਂ ਦਾ ਰਿਣ ਕੋਈ, ਲਾਹ ਨਹੀਂ ਸਕਦਾ,
"ਕੋਈ ਉਪਕਾਰ, ਭੁਲਾ ਨਹੀਂ ਸਕਦਾ "ll
ਸਵਰਗ ਜੇਹਨੂੰ, ਕਹਿੰਦੇ ਨੇ ਓਹਦੇ* ll
ਓ ਚਰਨਾਂ ਦਾ ਪਰਛਾਵਾਂ,,,
ਮਾਵਾਂ,,, ਠੰਢੀਆਂ ਛਾਵਾਂ ll
ਮਾਂ ਦੇ ਚਰਨਾਂ, ਦੇ ਵਿੱਚ ਬਹਿ ਕੇ,
"ਆਪਣੇ ਦੁੱਖੜੇ, ਮਾਂ ਨੂੰ ਕਹਿ ਕੇ" ll
ਦੁਨੀਆਂ ਦੀ ਮੋਹ, ਮਮਤਾ ਛੱਡ ਕੇ* ll
ਓ ਮਾਂ ਦੇ ਗੁਣ ਮੈਂ ਗਾਵਾਂ,,,
ਮਾਵਾਂ ਠੰਢੀਆਂ ਛਾਵਾਂ ll
ਭੁੱਲਿਆਂ ਨੂੰ ਜੋ, ਰਸਤਾ ਦੱਸਦੀ,
"ਹਰ ਮਾਂ ਵਿੱਚ, ਮਾਂ ਦੁਰਗਾ ਵੱਸਦੀ" ll
ਬੱਚਿਆਂ ਨੂੰ ਮਾਂ, ਪਿਆਰ ਹੈ ਕਰਦੀ* ll
ਓਹ ਪਾਵੇ ਸਿੱਧੀਆਂ ਰਾਹਵਾਂ,,,
ਮਾਵਾਂ,,, ਠੰਢੀਆਂ ਛਾਵਾਂ ll
ਸਦਾ ਭਲਾ, ਬੱਚਿਆਂ ਦਾ ਚਾਹਵੇ,
"ਦੁੱਖ ਸਹਿ ਕੇ ਓਹ, ਸੁੱਖ ਪਹੁੰਚਾਵੇ "ll
ਡਿੱਗਦੇ ਢਹਿੰਦੇ, ਮੂਰਖ ਨੂੰ ਵੀ* ll
ਓਹ ਦੱਸਦੀ ਸਿੱਧੀਆਂ ਰਾਹਵਾਂ,,,
ਮਾਵਾਂ,,, ਠੰਢੀਆਂ ਛਾਵਾਂ ll
ਮਾਂ ਦੀ ਪੂਜਾ, ਰੱਬ ਦੀ ਪੂਜਾ,
"ਮਾਂ ਹੀ ਰੱਬ ਦਾ, ਰੂਪ ਹੈ ਦੂਜਾ "ll
ਮਾਂ ਦਾ ਦਵਾਰਾ, ਛੱਡ ਕੇ ਪਗਲੇ* ll
ਕਿਓਂ ਭਟਕੇ ਤੂੰ ਹੋਰ ਥਾਵਾਂ,,,
ਮਾਵਾਂ,,, ਠੰਢੀਆਂ ਛਾਵਾਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ