आजा आजा हो के मोर ते सवार जोगिया

अज रतनो दी सुन लै पुकार जोगियां
आजा आजा हो के मोर ते सवार जोगियां
आजा आजा हो के मोर ते सवार जोगियां

झोली सिंगी चिमटा एह तेरे लई बनावा मैं
मोर दियां पैरा विच झांजरा वी पावा मैं
हथी करना मैं दोवा दा शिंगार जोगियां
आजा आजा हो के मोर ते सवार जोगियां

अखियाँ विछा के बैठी बेह्न्दी तेरे राहवा ते
हो जा मेहरवान किते मेरिया सजावा ते
ऐनी मार न विछोड़े वाली मार जोगियां
आजा आजा हो के मोर ते सवार जोगियां

उठ उठ रोवा यादा सोन नहियो देंदिया
लगी वालियां दे नैनी नींदरा नही पैंदीआ
पीड़ा तेरिया ने दिता मेनू मार जोगियां
आजा आजा हो के मोर ते सवार जोगियां

रसिया तू काहदा सारा रसिया जहान वे
तेरे हथ पौनाहारी रतनो दी जान वे
पीड़ा तेरिया ने दिता मेनू मार जोगियां
आजा आजा हो के मोर ते सवार जोगियां
अज रतनो दी सुन लै पुकार जोगियां
आजा आजा हो के मोर ते सवार जोगियां

ਅੱਜ ਰਤਨੋ ਦੀ, ਸੁਣ ਲੈ ਪੁਕਾਰ ਜੋਗੀਆ ll,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll-ll
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll

ਝੋਲੀ ਸਿੰਗੀ ਚਿਮਟਾ ਏਹ, ਤੇਰੇ ਲਈ ਬਣਾਵਾਂ ਮੈਂ,
ਮੋਰ ਦਿਆਂ ਪੈਰਾਂ ਵਿੱਚ, ਝਾਂਜਰਾਂ ਵੀ ਪਾਵਾਂ ਮੈਂ ll
ਹੱਥੀ ਕਰਨਾ ਮੈਂ, ਦੋਵਾਂ ਦਾ ਸ਼ਿੰਗਾਰ ਜੋਗੀਆ,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll-ll

ਅੱਖੀਆਂ ਵਿਛਾ ਕੇ ਬੈਠੀ, ਬੈਹੰਦੀ ਤੇਰੇ ਰਾਹਵਾਂ ਤੇ,
ਹੋ ਜਾ ਮੇਹਰਬਾਨ ਕਿਤੇ, ਮੇਰੀਆਂ ਸਜਾਵਾਂ ਤੇ ll
ਐਨੀ ਮਾਰ ਨਾ, ਵਿਛੋੜੇ ਵਾਲੀ ਮਾਰ ਜੋਗੀਆ,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll-ll

ਉੱਠ ਉੱਠ ਰੋਵਾਂ ਯਾਦਾਂ, ਸੌਣ ਨਹੀਓਂ ਦੇਂਦੀਆਂ,
ਲੱਗੀ ਵਾਲਿਆਂ ਦੇ ਨੈਣੀਂ, ਨੀਂਦਰਾਂ ਨਹੀਂ ਪੈਂਦੀਆਂ ll
ਪੀੜਾਂ ਤੇਰੀਆਂ ਨੇ, ਦਿੱਤਾ ਮੈਨੂੰ ਮਾਰ ਜੋਗੀਆ,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll-ll

ਰੁੱਸਿਆਂ ਤੂੰ ਕਾਹਦਾ ਸਾਰਾ, ਰੁੱਸਿਆ ਜਹਾਨ ਵੇ,
ਤੇਰੇ ਹੱਥ ਪੌਣਾਹਾਰੀ, ਰਤਨੋ ਦੀ ਜਾਨ ਵੇ ll
ਪੀੜਾਂ ਤੇਰੀਆਂ ਨੇ, ਦਿੱਤਾ ਮੈਨੂੰ ਮਾਰ ਜੋਗੀਆ,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll
ਅੱਜ ਰਤਨੋ ਦੀ, ਸੁਣ ਲੈ ਪੁਕਾਰ ਜੋਗੀਆ ll,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll
ਅਪਲੋਡਰ- ਅਨਿਲਰਾਮੂਰਤੀਭੋਪਾਲ
**ਏਹ ਭੇਂਟ 18:30 ਮਿੰਟ ਤੇ ਸ਼ੁਰੂ ਹੁੰਦੀ ਏ l**
download bhajan lyrics (556 downloads)