कोल होवे ते मैं

कोल होवे ते मैं, दुःख सारे फोलां।।,
की दुरो तैनू, सुनदा नहीं नी, माए मेरिये।।
माए मेरिये नी, फूलां दिये ढेरिये।।,
की दुरो तैनू, सुनदा नहीं नी, माए मेरिये,
कोल होवे ते मैं.......


मेरे वरगे, करोड़ा माए तर गए,
खाली आए सी, मुरादा नाल भर गए।।,
माफ़ कर दई माँ, उच्ची जे मैं बोला।।,
की दुरो तैनू, सुनदा नहीं नी, माए मेरिये,
कोल होवे ते मैं.......


खैर संगता इह, अट्ठे पहर लैंदिया,
सोचा साडी वारी, क्यों इह तेनु पैंदिया।।,
भेद दिल वाले, मैं किहदे अग्गे फोलां।।,
की दुरो तैनू, सुनदा नहीं नी, माए मेरिये,
कोल होवे ते मैं.......


दुःख मेरे भी जे, देवेगीं तू कट माँ,
जाना कुज नहींओ, खजानिया दा घट माँ।।
तेरे हुंदिया जे, जिंदड़ी नू रोलां।।,
की दुरो तैनू, सुनदा नहीं नी, माए मेरिये,
कोल होवे ते मैं.......



ਕੋਲ ਹੋਵੇ ਤੇ ਮੈਂ, ਦੁੱਖ ਸਾਰੇ ਫੋਲਾਂ ll,
ਕਿ ਦੂਰੋਂ ਤੈਨੂੰ, ਸੁਣਦਾ ਨਹੀਂ ਨੀ, ਮਾਂਏਂ ਮੇਰੀਏ ll
ਮਾਂਏਂ ਮੇਰੀਏ ਨੀ, ਫ਼ੁੱਲਾਂ ਦੀਏ ਢੇਰੀਏ ll,
ਕਿ ਦੂਰੋਂ ਤੈਨੂੰ, ਸੁਣਦਾ ਨਹੀਂ ਨੀ, ਮਾਂਏਂ ਮੇਰੀਏ,
ਕੋਲ ਹੋਵੇ ਤੇ ਮੈਂ..........

^ਮੇਰੇ ਵਰਗੇ, ਕਰੋੜਾਂ ਮਾਂਏਂ ਤਰ ਗਏ*,
ਖ਼ਾਲੀ ਆਏ ਸੀ, ਮੁਰਾਦਾਂ ਨਾਲ ਭਰ ਗਏ ll
ਮਾਫ਼ ਕਰ ਦੇਈਂ ਮਾਂ, ਉੱਚੀ ਜੇ ਮੈਂ ਬੋਲਾਂ ll,
ਕਿ ਦੂਰੋਂ ਤੈਨੂੰ, ਸੁਣਦਾ ਨਹੀਂ ਨੀ, ਮਾਂਏਂ ਮੇਰੀਏ
ਕੋਲ ਹੋਵੇ ਤੇ ਮੈਂ.........

^ਖ਼ੈਰਾਂ ਸੰਗਤਾਂ ਏਹ, ਅੱਠੇ ਪਹਿਰ ਲੈਂਦੀਆਂ*,
ਸੋਚਾਂ ਸਾਡੀ ਵਾਰੀ, ਕਿਓਂ ਏਹ ਤੈਨੂੰ ਪੈਂਦੀਆਂ ll
ਭੇਦ ਦਿਲ ਵਾਲੇ, ਮੈਂ ਕੀਹਦੇ ਅੱਗੇ ਫੋਲਾਂ ll,
ਕਿ ਦੂਰੋਂ ਤੈਨੂੰ, ਸੁਣਦਾ ਨਹੀਂ ਨੀ, ਮਾਂਏਂ ਮੇਰੀਏ
ਕੋਲ ਹੋਵੇ ਤੇ ਮੈਂ..........

^ਦੁੱਖ ਮੇਰੇ ਵੀ ਜੇ, ਦੇਵੋਂਗੀ ਤੂੰ ਕੱਟ ਮਾਂ*,
ਜਾਣਾ ਕੁਝ ਨਹੀਂਓਂ, ਖਜ਼ਾਨਿਆਂ ਦਾ ਘੱਟ ਮਾਂ ll
ਤੇਰੇ ਹੁੰਦਿਆਂ ਜੇ, ਜਿੰਦੜੀ ਨੂੰ ਰੌਲ਼ਾਂ ll,
ਕਿ ਦੂਰੋਂ ਤੈਨੂੰ, ਸੁਣਦਾ ਨਹੀਂ ਨੀ, ਮਾਂਏਂ ਮੇਰੀਏ
ਕੋਲ ਹੋਵੇ ਤੇ ਮੈਂ..........

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (662 downloads)