गणेश वन्दना

प्रिथमे गुरां जी को वंदना,
दुतिये आदि गणेश।
तृत्या सिमरां माँ शारदा,
मेरे कारज करो हमेश।।

पीपल पूजन मैं चली, गुरु अपने दे नाल,
पीपल पूजे जे हरि मिले, इक पंथ दो काज।।

गुरु गूंगे गुरु बावरे, गुरां दे रहिये दास,
जे गुरु भेजे नरक नू, रखिये सुरग दी आस।।

आओ जी, आओ जी, आओ जी, आओ जी,
आओ जी रल मना लईये, गौरा दे लाल नू।।
गौरा दे लाल नू.......
आओ जी रल मना लईये, गौरा दे लाल नू।।

जिसने भी पूजे गणपती सिरताज हो गए,
जो भी शरणी आ गया सब काज हो गए।।
चरणा च एह्दे ला लईये अपने ख्याल नू,
आओ जी रल मना लईये.......

किधरे भी ना मिसाल ए एहदी मिसाल दी,
रहमत जिथे भी हो गई शिव जी दे लाल दी।।
कट्टे कलेश तोड़ देवे माया दे जाल नू,
आओ जी रल मना लईये.......



ਪ੍ਰਿਥਮੇ ਗੁਰਾਂ ਜੀ ਕੋ ਵੰਦਨਾ,
ਦੁੱਤੀਏ ਆਦਿ ਗਣੇਸ਼ l
ਤ੍ਰਿਤੀਏ ਸਿਮਰਾਂ ਮਾਂ ਸ਼ਾਰਦਾ,
ਮੇਰੇ ਕਾਰਜ਼ ਕਰੋ ਹਮੇਸ਼ ll

ਪਿੱਪਲ ਪੂਜਣ ਮੈਂ ਚੱਲੀ, ਗੁਰ ਆਪਣੇ ਦੇ ਨਾਲ l
ਪਿੱਪਲ ਪੂਜੇ ਜੇ ਹਰਿ ਮਿਲੇ, ਇੱਕ ਪੰਥ ਦੋ ਕਾਜ਼ ll

ਗੁਰ ਗੂੰਗੇ ਗੁਰ ਬਾਵਰੇ, ਗੁਰਾਂ ਦੇ ਰਹੀਏ ਦਾਸ l
ਜੇ ਗੁਰ ਭੇਜੇ ਨਰਕ ਨੂੰ, ਤਾਂ ਰੱਖੀਏ ਸੁਰਗ ਦੀ ਆਸ ll

^ਆਓ ਜੀ, ਆਓ ਜੀ, ਆਓ ਜੀ, ਆਓ ਜੀ l
ਆਓ ਜੀ ਰਲ, ਮਨਾ ਲਈਏ, ਗੌਰਾਂ ਦੇ ਲਾਲ ਨੂੰ ll
*ਗੌਰਾਂ ਦੇ ਲਾਲ ਨੂੰ,,, l
**ਗੌਰਾਂ ਦੇ ਲਾਲ ਨੂੰ,,,  
ਆਓ ਜੀ ਰਲ, ਮਨਾ ਲਈਏ, ਗੌਰਾਂ ਦੇ ਲਾਲ ਨੂੰ ll

^ਜਿਸਨੇ ਵੀ, ਪੂਜੇ ਗਣਪਤੀ, "ਸਿਰਤਾਜ਼ ਹੋ ਗਏ" l
^ਜੋ ਵੀ ਸ਼ਰਣੀ, ਆ ਗਿਆ, "ਸਭ ਕਾਜ਼ ਹੋ ਗਏ" ll
ਚਰਨਾਂ 'ਚ, ਏਹਦੇ ਲਾ ਲਈਏ, ਆਪਣੇ ਖ਼ਿਆਲ ਨੂੰ,,,
ਆਓ ਜੀ ਰਲ, ਮਨਾ ਲਈਏ,,,,,,,,,,,,,,,,,,,

^ਕਿੱਧਰੇ ਵੀ ਨਾ, ਮਿਸਾਲ ਏ, "ਏਹਦੀ ਮਿਸਾਲ ਦੀ" l
^ਰਹਿਮਤ, ਜਿੱਥੇ ਵੀ ਹੋ ਗਈ, "ਸ਼ਿਵ ਜੀ ਦੇ ਲਾਲ ਦੀ" ll
ਕੱਟੇ ਕਲੇਸ਼, ਤੋੜ ਦੇਵੇ, ਮਾਇਆ ਦੇ ਜਾਲ ਨੂੰ,,,
ਆਓ ਜੀ ਰਲ, ਮਨਾ ਲਈਏ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (512 downloads)