मैं मनावां तेरा लाडला गणेश

मैं मनावां तेरा लाडला गणेश,
हो.. मैं मनावां, मैं मनावां,
मैं मनावां तेरा लाडला गणेश,
जिसदे सिमरन ते जग वालो,
कट जान सारे कलेश,
मैं मनावां तेरा लाडला गणेश।।

किस मईया ने तैनू जनम देयो है,
किस ने देयो उपदेश, ओ गौरी लाला,
किस ने देयो उपदेश,
मैं मनावां तेरा लाडला गणेश।।

गौरा मईया ने तैनू जनम देयो है,
शिव ने देयो उपदेश, ओ गौरी लाला,
शिव ने देयो उपदेश,
मैं मनावां तेरा लाडला गणेश।।

सिमर चरण तेरा, ध्यानु यश गावे,
हिर्दय करो प्रवेश, ओ गौरी लाला,
हिर्दय करो प्रवेश,
मैं मनावां तेरा लाडला गणेश।।

चंदन चौंकी आन विराजो,
भगतां दे काटो कलेश, ओ गौरी लाला,
भगतां दे काटो कलेश,
मैं मनावां तेरा लाडला गणेश।।

कारज पूर्ण तद ही होवे,
गणपती पूजो जी हमेश, ओ गौरी लाला,
गणपती पूजो जी हमेश,
मैं मनावां तेरा लाडला गणेश।।

गणपती सिमरो, नव निधि पावो,
कट जान सारे कलेश, ओ गौरी लाला,
कट जान सारे कलेश,
मैं मनावां तेरा लाडला गणेश।।

हो गौरी.... लाल, लाल, लाल,
हो गणपती राखो, मेरी लाज,
हो बोलो जय गणेश,
बोलिये गणपती महाराज की.. जय  



ਮੈਂ ਮਨਾਵਾਂ ਤੇਰਾ, ਲਾਡਲਾ ਗਣੇਸ਼ ll
*ਹੋ,,,ਮੈਂ ਮਨਾਵਾਂ, ਮੈਂ ਮਨਾਵਾਂ ll
ਮੈਂ ਮਨਾਵਾਂ ਤੇਰਾ, ਲਾਡਲਾ ਗਣੇਸ਼ ll
ਜਿਸਦੇ ਸਿਮਰਨ, ਤੇ ਜੱਗ ਵਾਲੋ* l
ਕੱਟ ਜਾਣ ਸਾਰੇ ਕਲੇਸ਼,
ਮੈਂ ਮਨਾਵਾਂ ਤੇਰਾ, ਲਾਡਲਾ ਗਣੇਸ਼ ll

ਕਿਸ ਮਈਆ ਨੇ ਤੈਨੂੰ, ਜਨਮ ਦੀਓ ਹੈ ll
"ਕਿਸ ਨੇ ਦੀਓ* ਉਪਦੇਸ਼", ਓ ਗੌਰੀ ਲਾਲਾ l
ਕਿਸ ਨੇ ਦੀਓ ਉਪਦੇਸ਼,
ਮੈਂ ਮਨਾਵਾਂ ਤੇਰਾ, ਲਾਡਲਾ ਗਣੇਸ਼ ll

ਗੌਰਾਂ ਮਈਆ ਨੇ ਤੈਨੂੰ, ਜਨਮ ਦੀਓ ਹੈ ll
"ਸ਼ਿਵ ਨੇ ਦੀਓ* ਉਪਦੇਸ਼", ਓ ਗੌਰੀ ਲਾਲਾ l
ਸ਼ਿਵ ਨੇ ਦੀਓ ਉਪਦੇਸ਼,
ਮੈਂ ਮਨਾਵਾਂ ਤੇਰਾ, ਲਾਡਲਾ ਗਣੇਸ਼ ll

ਸਿਮਰ ਚਰਨ ਤੇਰਾ, ਧਿਆਨੂੰ ਯਸ਼ ਗਾਵੇ ll
"ਹਿਰਦੇ ਕਰੋ* ਪ੍ਰਵੇਸ਼", ਓ ਗੌਰੀ ਲਾਲਾ l
ਹਿਰਦੇ ਕਰੋ ਪ੍ਰਵੇਸ਼,
ਮੈਂ ਮਨਾਵਾਂ ਤੇਰਾ, ਲਾਡਲਾ ਗਣੇਸ਼ ll

ਚੰਦਨ ਚੌਕੀ ਆਣ ਵਿਰਾਜੋ ll
"ਭਗਤਾਂ ਦੇ ਕੱਟੋ* ਕਲੇਸ਼", ਓ ਗੌਰੀ ਲਾਲਾ l
ਭਗਤਾਂ ਦੇ ਕੱਟੋ ਕਲੇਸ਼,
ਮੈਂ ਮਨਾਵਾਂ ਤੇਰਾ, ਲਾਡਲਾ ਗਣੇਸ਼ ll

ਕਾਰਜ ਪੂਰਨ, ਤਦ ਹੀ ਹੋਵੇ ll
"ਗਣਪਤੀ ਪੂਜੋ* ਜੀ ਹਮੇਸ਼", ਓ ਗੌਰੀ ਲਾਲਾ l
ਗਣਪਤੀ ਪੂਜੋ ਜੀ ਹਮੇਸ਼,
ਮੈਂ ਮਨਾਵਾਂ ਤੇਰਾ, ਲਾਡਲਾ ਗਣੇਸ਼ ll

ਗਣਪਤੀ ਸਿਮਰੋ, ਨਵ ਨਿਧਿ ਪਾਵੋ ll
"ਕੱਟ ਜਾਣ ਸਾਰੇ* ਕਲੇਸ਼", ਓ ਗੌਰੀ ਲਾਲਾ l
ਕੱਟ ਜਾਣ ਸਾਰੇ ਕਲੇਸ਼,,,
ਮੈਂ ਮਨਾਵਾਂ ਤੇਰਾ, ਲਾਡਲਾ ਗਣੇਸ਼ ll

ਹੋ, ਗੌਰੀ, ਲਾਲ, ਲਾਲ, ਲਾਲ, xllll -ll
ਹੋ, ਗਣਪਤੀ ਰਾਖੋ, ਮੇਰੀ ਲਾਜ, xllll -ll
ਹੋ, ਬੋਲੋ ਜੈ ਗਣੇਸ਼, xllll -ll
ਬੋਲੀਏ ਗਣਪਤੀ ਮਹਾਂਰਾਜ ਕੀ,,,, ਜੈ l

ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (501 downloads)