हूँ दर्शन दे जोगी तारदे लाई कातो देरी

एह भगत प्यारे ने जोगियां लौंदे तेरे जय कारे,
तू मालिक दुनिया दा कहन्दे पौणाहारी सारे,
दिल तनु लभदा है जोगियां पा साढ़े घर फेरी,
हूँ दर्शन दे जोगी तारदे लाई कातो देरी,

एह नैन तरसदे ने जोगियां मुख वेखन न तेरा,
हूँ तरले पौने आ जोगियां पा साढ़े घर फेरा,
तेरी सूरत मन मोहनी जोगियां क्यों बदला गा तेरी,
हूँ दर्शन दे जोगी तारदे लाई  कातो देरी,

तेरी मोर सवारी है जोगी दे सिर ते चन सितारे,
चरना विच स्वर्ग दिसे बाबा जी बीते पार उतारे,
इक तनु पौने है सदा चित तड़फ दी रेहँदी मेरी,
हूँ दर्शन दे जोगी तारदे लाई  कातो देरी,

हूँ खोली दरवाजे जोगियां दर तेरे ते खड़ के,
तनु पौना औखा है जिहने पा लिया भव तो तर गए,
कर रोशन हो जावे जे हो जे निघा मेहर दी तेरी,
हूँ दर्शन दे जोगी तारदे लाई  कातो देरी,

मेरे पौणाहारी जी लगाए विच गुफा दे डेरे,
तनु लभ लिया सुमन नवी लग गई नैन फ़िक्र नि तेरे,
हूँ छड़ के ना जावी मैं होजु चरना  दे विच ढेरी,
हूँ दर्शन दे जोगी तारदे लाई  कातो देरी,


ਜੇ ਤੇਰਾ ਸਹਾਰਾ ਮਿਲ ਜਾਵੇ,
ਨਹੀਂ ਲੋੜ ਹੈ ਕਿਸੇ ਜ਼ਮਾਨੇ ਦੀ l
ਜੇਹਨੂੰ ਪੌਣਾਹਾਰੀ ਮਿਲ ਜਾਵੇ,
ਤੇ ਓਹਨੂੰ ਲੋੜ ਨਹੀਂ ਕਿਸੇ ਖਜ਼ਾਨੇ ਦੀ ll

ਏਹ ਭਗਤ ਪਿਆਰੇ ਨੇ, ਜੋਗੀਆ, ਲਾਉਂਦੇ ਤੇਰੇ ਜੈਕਾਰੇ
ਤੂੰ ਮਲਿਕ ਦੁਨੀਆਂ ਦਾ, ਕਹਿੰਦੇ ਪੌਣਾਹਾਰੀ ਸਾਰੇ
*ਦਿਲ ਤੈਨੂੰ ਲੱਭਦਾ ਏ, ਜੋਗੀਆ, ਪਾ ਸਾਡੇ ਘਰ ਫੇਰੀ
ਹੁਣ ਦਰਸ਼ਨ ਦੇ ਜੋਗੀ, ਤਾਰ ਦੇ, ਲਾਈ ਕਾਹਤੋਂ ਦੇਰੀ,,,,,,

ਏਹ ਨੈਣ ਤਰਸ ਗਏ ਨੇ, ਜੋਗੀਆ, ਮੁਖ ਵੇਖਣ ਨੂੰ ਤੇਰਾ
ਹੁਣ ਤਰਲੇ ਪਾਉਂਦੇ ਆਂ, ਜੋਗੀਆ, ਪਾ ਸਾਡੇ ਘਰ ਫੇਰਾ
*ਤੇਰੀ ਸੂਰਤ ਮਨਮੋਹਣੀ, ਜੋਗੀਆ, ਕਿਓਂ ਬੱਦਲਾਂ ਨੇ ਘੇਰੀ
ਹੁਣ ਦਰਸ਼ਨ ਦੇ ਜੋਗੀ,,,,,,,,,,,,,,,,,,,,

ਤੇਰੀ ਮੋਰ ਸਵਾਰੀ ਏ, ਜੋਗੀ ਦੇ, ਸਿਰ ਤੇ ਚੰਨ ਸਿਤਾਰੇ
ਚਰਨਾਂ ਵਿੱਚ ਸਵਰਗ ਦਿਖੇ, ਬਾਬਾ ਜੀ, ਕੀਤੇ ਪਾਰ ਉਤਾਰੇ
*ਇੱਕ ਤੈਨੂੰ ਪਾਉਣਾ ਏ, ਸਦਾ ਜਿੰਦ, ਤੜਫਦੀ ਰਹਿੰਦੀ ਮੇਰੀ
ਹੁਣ ਦਰਸ਼ਨ ਦੇ ਜੋਗੀ,,,,,,,,,,,,,,,,,,,,

ਹੁਣ ਖੋਲੀ ਦਰਵਾਜ਼ੇ, ਜੋਗੀਆ, ਦਰ ਤੇਰੇ ਤੇ ਖੜ ਗਏ
ਤੈਨੂੰ ਪਾਉਣਾ ਔਖਾ ਏ, ਜਿਹਨਾਂ ਨੇ, ਪਾ ਲਿਆ ਭਵ ਚੋਂ ਤਰ ਗਏ
*ਕਰ ਰੋਸ਼ਨ ਹੋ ਜਾਵੇ, ਜੇ ਹੋ ਜਾਏ, ਨਿਗਾਹ ਮੇਹਰ ਦੀ ਤੇਰੀ
ਹੁਣ ਦਰਸ਼ਨ ਦੇ ਜੋਗੀ,,,,,,,,,,,,,,,,,,,,,

ਮੇਰੇ ਪੌਣਾਹਾਰੀ ਜੀ, ਲਗਾਏ, ਵਿੱਚ ਗੁਫਾ ਦੇ ਡੇਰੇ
ਤੈਨੂੰ ਲੱਭ ਲਿਆ ਸੁਮਨ ਨੇ ਵੀ, ਲੱਗ ਗਈ, ਨੈਣ ਸੀ ਚਰਣੀ ਤੇਰੇ
*ਹੁਣ ਛੱਡ ਕੇ ਨਾ ਜਾਵੀਂ, ਮੈਂ ਹੋ ਜਾਊਂ, ਚਰਨਾਂ ਦੇ ਵਿੱਚ ਢੇਰੀ
ਹੁਣ ਦਰਸ਼ਨ ਦੇ ਜੋਗੀ,,,,,,,,,,,,,,,,,,,,


download bhajan lyrics (934 downloads)