बाबे नाल बिरती नू लगा ले

ਬਾਬੇ ਨਾਲ, ਬਿਰਤੀ ਨੂੰ, ਲਗਾ ਲੈ ਬੰਦਿਆ ॥
ਨਾਮ ਜਪ, ਮੁਕਤੀ ਨੂੰ, ਪਾ ਲੈ ਬੰਦਿਆ ॥

ਕੱਚਾ ਭਾਂਡਾ, ਇੱਕ ਦਿਨ, ਫ਼ੁੱਟ ਜਾਊਗਾ।
ਅੰਤ ਵੇਲੇ, ਮਾਣ ਤੇਰਾ, ਟੁੱਟ ਜਾਊਗਾ ॥
ਓਹਦੀ, ਸੱਚੀ ਜੋਤ ਨੂੰ, ਜਗਾ ਲੈ ਬੰਦਿਆ ।
ਨਾਮ ਜਪ, ਮੁਕਤੀ ਨੂੰ, ਪਾ ਲੈ ਬੰਦਿਆ ।
ਬਾਬੇ ਨਾਲ, ਬਿਰਤੀ...

ਪੰਜ ਚੋਰ, ਜੇਹੜੇ ਤੇਰੇ, ਅੰਦਰ ਵੱਸਦੇ ।
ਪਾਪਾਂ ਵਾਲਾ, ਰਾਹ ਤੈਨੂੰ, ਨਿੱਤ ਦੱਸਦੇ ॥
ਏਹਨਾਂ ਕੋਲੋਂ, ਜਿੰਦ ਨੂੰ, ਛੁਡਾ ਲੈ ਬੰਦਿਆ ।
ਨਾਮ ਜਪ, ਮੁਕਤੀ ਨੂੰ, ਪਾ ਲੈ ਬੰਦਿਆ ।
ਬਾਬੇ ਨਾਲ, ਬਿਰਤੀ...

ਝੂਠੀ, ਮੋਹ ਮਾਇਆ ਨਾਲ, ਪਿਆਰ ਪਾ ਲਿਆ ।
ਸੱਚਾ ਨਾਮ, ਜੋਗੀ ਦੇ, ਨੂੰ ਭੁਲਾ ਲਿਆ ॥
ਓਹਦੇ ਸੱਚੇ, ਨਾਮ ਨੂੰ ਤੂੰ, ਧਿਆ ਲੈ ਬੰਦਿਆ ।
ਨਾਮ ਜਪ, ਮੁਕਤੀ ਨੂੰ, ਪਾ ਲੈ ਬੰਦਿਆ ।
ਬਾਬੇ ਨਾਲ, ਬਿਰਤੀ...

ਚੰਗੇ ਕੰਮ, ਕਰ ਸਿੱਧੀ, ਨੀਤ ਧਾਰ ਲੈ ।
ਸੁਆਂਸ ਸੁਆਂਸ, ਪੌਣਾਹਾਰੀ, ਨੂੰ ਤੂੰ ਧਾਰ ਲੈ ॥
ਜੀਵਨ ਨੂੰ ਤੂੰ, ਸਫ਼ਲ, ਬਣਾ ਲੈ ਬੰਦਿਆ ।
ਨਾਮ ਜਪ, ਮੁਕਤੀ ਨੂੰ, ਪਾ ਲੈ ਬੰਦਿਆ ।
ਬਾਬੇ ਨਾਲ, ਬਿਰਤੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

बाबे नाल, बिरती नूं, लगा लै बंदिया ॥
नाम जप, मुक्ति नूं, पा लै बंदिया ॥

कच्चा भांडा, इक दिन, फूट जाऊगा।
अंत वेले, माण तेरा, टूट जाऊगा ॥
ओहदी, सच्ची जोत नूं, जगा लै बंदिया ।
नाम जप, मुक्ति नूं, पा लै बंदिया ।
बाबे नाल, बिरती...

पंज चोर, जेहड़े तेरे, अंदर वस्दे ।
पापां वाला, राह तैनूं, नित दसदे ॥
ऐहनां कोलों, जिंद नूं, छुड़ा लै बंदिया ।
नाम जप, मुक्ति नूं, पा लै बंदिया ।
बाबे नाल, बिरती...

झूठी, मोह माया नाल, प्यार पा लिया ।
सच्चा नाम, जोगी दे, नूं भुला लिया ॥
ओहदे सच्चे, नाम नूं तूं, ध्या लै बंदिया ।
नाम जप, मुक्ति नूं, पा लै बंदिया ।
बाबे नाल, बिरती...

चंगे कम, कर सिद्धि, नीत धार लै ।
सुआंस सुआंस, पौणाहारी, नूं तूं धार लै ॥
जीवन नूं तूं, सफल, बना लै बंदिया ।
नाम जप, मुक्ति नूं, पा लै बंदिया ।
बाबे नाल, बिरती...

अपलोडर- अनिलरामूरतीभोपाल
download bhajan lyrics (235 downloads)