आओ जी रल मना लिए गौरा दे लाल नू

ਆਓ ਜੀ ਰਲ਼ ਮਨਾ ਲਈਏ, ਗੌਰਾਂ ਦੇ ਲਾਲ ਨੂੰ ll
^ਗੌਰਾਂ ਦੇ ਲਾਲ ਨੂੰ, ਸ਼ਿਵ ਜੀ ਦੇ ਬਾਲ ਨੂੰ l
ਆਓ ਜੀ ਰਲ਼ ਮਨਾ ਲਈਏ, ਗੌਰਾਂ ਦੇ ਲਾਲ ਨੂੰ l
ਗੌਰਾਂ ਦੇ ਲਾਲ ਨੂੰ* xlll ,,,
ਆਓ ਜੀ ਰਲ਼ ਮਨਾ ਲਈਏ,,,,,,,,,,,,,,,,,,,,,

ਲਾਲ ਗ਼ੌਰੀ ਲਾਲ ਗ਼ੌਰੀ ਲਾਲ ਗ਼ੌਰੀ ਲਾਲ xll
ਜਿਸਨੇ ਵੀ ਪੂਜਾ ਗਣਪਤੀ, "ਸਰਤਾਜ਼ ਹੋ ਗਏ" l
ਜੋ ਵੀ ਸ਼ਰਨ 'ਚ ਆ ਗਿਆ, "ਸਭ ਕਾਜ਼ ਹੋ ਗਏ" ll
ਚਰਨਾਂ 'ਚ ਇਸ ਦੇ ਲਾ ਦੇਈਏ, ਆਪਣੇ ਖ਼ਿਆਲ ਨੂੰ,,,
ਆਓ ਜੀ ਰਲ਼ ਮਨਾ ਲਈਏ,,,,,,,,,,,,,,,,,,,,,
ਗੌਰਾਂ ਦੇ ਲਾਲ ਨੂੰ* xlll ,,,
ਆਓ ਜੀ ਰਲ਼ ਮਨਾ ਲਈਏ,,,,,,,,,,,,,,,,,,,,,

^ਲਾਲ ਗ਼ੌਰੀ ਲਾਲ ਗ਼ੌਰੀ ਲਾਲ ਗ਼ੌਰੀ ਲਾਲ xll
ਕਿੱਧਰੇ ਵੀ ਨਾ ਮਿਸਾਲ ਹੈ, "ਏਹਦੀ ਮਿਸਾਲ ਦੀ" l
ਰਹਿਮਤ ਜਹਾਂ ਤੇ ਹੋ ਰਹੀ, "ਸ਼ਿਵ ਜੀ ਦੇ ਬਾਲ ਦੀ" ll
ਆ ਕੇ ਕਲੇਸ਼ ਤੋੜ ਦੇ, ਮਾਇਆ ਦੇ ਜਾਲ ਨੂੰ,,,
ਆਓ ਜੀ ਰਲ਼ ਮਨਾ ਲਈਏ,,,,,,,,,,,,,,,,,,,,,
ਗੌਰਾਂ ਦੇ ਲਾਲ ਨੂੰ* xlll ,,,
ਆਓ ਜੀ ਰਲ਼ ਮਨਾ ਲਈਏ,,,,,,,,,,,,,,,,,,,,,

^ਲਾਲ ਗ਼ੌਰੀ ਲਾਲ ਗ਼ੌਰੀ ਲਾਲ ਗ਼ੌਰੀ ਲਾਲ xll
ਗਣਪਤੀ ਬੱਪਾ ਮੋਰੀਆ, ਅਬ ਕੇ ਬਰਸ ਤੂੰ ਜਲਦੀ ਆ ll
ਅਬ ਕੇ ਬਰਸ ਤੂੰ ਜਲਦੀ ਆ xll
ਗਣਪਤੀ ਬੱਪਾ ਮੋਰੀਆ, ਅਬ ਕੇ ਬਰਸ ਤੂੰ ਜਲਦੀ ਆ ll
ਬੋਲੋ ਗਣਪਤੀ ਮਹਾਂਰਾਜ ਕੀ,,,, ਜੈ l

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (529 downloads)