सपने च जोगी दा दीदार हो गया

भर भर नजरा मैं तक्दी रही सी ओहनू
मेरे उते अज उपकार हो गया नी
अख खुल गई पटक देनी
सुपने च जोगी दा दीदार हो गया नी
अख खुल गई पटक देनी
हो गया जोगी दा दीदार मेनू

चन जेहा मुख ओहदा अंबरी कु नूर सी
नैना ओह्दिया च रब नाम दा सरुर सी
दे के सी दीदार नी ओह हो गया अलोप झट
नाथ मेरा मोर ते सवार हो गया नी
अख खुल गई पटक देनी
सुपने च जोगी दा दीदार हो गया नी
अख खुल गई पटक देनी
हो गया जोगी दा दीदार मेनू


सोहने सोहने हथ ओहदे कुले कुले पैर सी
बाबा जी दी चेहरे उते खुशिया दी लेहर सी
पैरा विच पहुये ओहदे मथे ते तिलक
मेरा मन ओहनू देख के निहाल हो गया नी
अख खुल गई पटक देनी
सुपने च जोगी दा दीदार हो गया नी
अख खुल गई पटक देनी
हो गया जोगी दा दीदार मेनू

सूखे ओहदे नाम वाली चडी मेनू लोर सी
रात वाले सुफने दा रंग ही कोई होर सी
मेरे उते हो गई ओहदी नजर सवली
लै बई लग के मेरा वी बेडा पार हो गया नी
अख खुल गई पटक देनी
सुपने च जोगी दा दीदार हो गया नी
अख खुल गई पटक देनी
हो गया जोगी दा दीदार मेनू


ਭਰ ਭਰ ਨਜ਼ਰਾਂ, ਮੈਂ "ਤੱਕਦੀ ਰਹੀ ਸੀ ਓਹਨੂੰ" ll,,
ਮੇਰੇ ਉੱਤੇ ਅੱਜ, ਉਪਕਾਰ ਹੋ ਗਿਆ ਨੀ,
'ਅੱਖ ਖੁੱਲ ਗਈ ਪਟੱਕ ਦੇਣੀ' l
ਸੁਪਨੇ 'ਚ ਜੋਗੀ ਦਾ, ਦੀਦਾਰ ਹੋ ਗਿਆ ਨੀ,
'ਅੱਖ ਖੁੱਲ ਗਈ ਪਟੱਕ ਦੇਣੀ' ll
ਹੋ ਗਿਆ,,, 'ਜੋਗੀ ਦਾ ਦੀਦਾਰ ਮੈਨੂੰ' ll

ਚੰਨ ਜੇਹਾ ਮੁੱਖ, ਓਹਦਾ ਅੰਬਰੀ ਕੁ ਨੂਰ ਸੀ,
ਨੈਣਾਂ ਓਹਦਿਆਂ 'ਚ ਰੱਬ, ਨਾਮ ਦਾ ਸਰੂਰ ਸੀ ll
ਦੇ ਕੇ ਸੀ ਦੀਦਾਰ ਨੀ ਉਹ, ਹੋ ਗਿਆ ਅਲੋਪ ਝੱਟ ll,
ਨਾਥ ਮੇਰਾ ਮੋਰ ਤੇ, ਸਵਾਰ ਹੋ ਗਿਆ ਨੀ,  
'ਅੱਖ ਖੁੱਲ ਗਈ ਪਟੱਕ ਦੇਣੀ' l
ਸੁਪਨੇ 'ਚ ਜੋਗੀ ਦਾ, ਦੀਦਾਰ ਹੋ ਗਿਆ ਨੀ,
'ਅੱਖ ਖੁੱਲ ਗਈ ਪਟੱਕ ਦੇਣੀ' ll
ਹੋ ਗਿਆ,,, 'ਜੋਗੀ ਦਾ ਦੀਦਾਰ ਮੈਨੂੰ' ll

ਸੋਹਣੇ ਸੋਹਣੇ ਹੱਥ, ਓਹਦੇ ਕੂਲੇ ਕੂਲੇ ਪੈਰ ਸੀ,
ਬਾਬਾ ਜੀ ਦੀ ਚੇਹਰੇ ਉੱਤੇ, ਖੁਸ਼ੀਆਂ ਦੀ ਲਹਿਰ ਸੀ ll
ਪੈਰਾਂ ਵਿੱਚ ਪਹੂਏ ਓਹਦੇ, ਮੱਥੇ ਤੇ ਤਿਲਕ ll,
ਮੇਰਾ ਮਨ ਓਹਨੂੰ ਦੇਖ ਕੇ, ਨਿਹਾਲ ਹੋ ਗਿਆ ਨੀ,
'ਅੱਖ ਖੁੱਲ ਗਈ ਪਟੱਕ ਦੇਣੀ' l
ਸੁਪਨੇ 'ਚ ਜੋਗੀ ਦਾ, ਦੀਦਾਰ ਹੋ ਗਿਆ ਨੀ,
'ਅੱਖ ਖੁੱਲ ਗਈ ਪਟੱਕ ਦੇਣੀ' ll
ਹੋ ਗਿਆ,,, 'ਜੋਗੀ ਦਾ ਦੀਦਾਰ ਮੈਨੂੰ' ll


ਸੁੱਖੇ ਓਹਦੇ ਨਾਮ ਵਾਲੀ, ਚੜ੍ਹੀ ਮੈਨੂੰ ਲੋਰ ਸੀ,
ਰਾਤ ਵਾਲੇ ਸੁਫ਼ਨੇ ਦਾ, ਰੰਗ ਹੀ ਕੋਈ ਹੋਰ ਸੀ ll
ਮੇਰੇ ਉੱਤੇ ਹੋ ਗਈ ਓਹਦੀ, ਨਜ਼ਰ ਸਵੱਲੀ ll,
ਲੈ ਬਈ ਲੱਗ ਕੇ ਮੇਰਾ ਵੀ ਬੇੜਾ, ਪਾਰ ਹੋ ਗਿਆ ਨੀ,
'ਅੱਖ ਖੁੱਲ ਗਈ ਪਟੱਕ ਦੇਣੀ' l
ਸੁਪਨੇ 'ਚ ਜੋਗੀ ਦਾ ਦੀਦਾਰ ਹੋ ਗਿਆ,
'ਅੱਖ ਖੁੱਲ ਗਈ ਪਟੱਕ ਦੇਣੀ' ll
ਹੋ ਗਿਆ,,, 'ਜੋਗੀ ਦਾ ਦੀਦਾਰ ਮੈਨੂੰ' llllll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (726 downloads)