निक्का जेहा जोगी

जिहदे सिर ते सुनेहरी वाल
सोहनी सूरत अजब कमाल
डेरा विच तलाईया लाया नि
निका जेहा जोगी साडे पिंड विच आया नी
इक निक्का जेहा जोगी साडेपिंड विच आया नी

कछ विच झोली हथ विच चिमटा कुंडलदार जटावा,
अंग लंगोटी गल विच सिंगी पैरा विच खडावा,
नूरी मुखड़ा चमका  मारे
देख के चन शरमाया नी
इक निक्का जेहा जोगी .......


ॐ नमो शिव ॐ नमो शिव मूल ओह मंत्र बोले
गल करदा मुहो फुल किरदे जद बुलियां नु खोले
ओहियो रेह के सिफ्ता करदा
जिसने दर्शन पाया नी
इक निक्का जेहा जोगी .......

घोर जंगल बीया वां दे अंदर किसे कोलो न डरदा,
शेर चीते बगियाड दे नाल रहे ओह खेडा करदा
फनियर नाग सुनेहरीआ के
मुख ते करदे छाया नी
इक निक्का जेहा जोगी .......

रतनो लुहारी दर्शन किता चरनी शीश निवा के
ऊँगली फड के घर लै आई धर्म दा पूत बना के
सच वचन कहे कोमल जलंधरी
जोगी पल ना लाया नी
इक निक्का जेहा जोगी .......

ਜੀਹਦੇ ਸਿਰ ਤੇ ਸੁਨਹਿਰੀ ਵਾਲ਼,
ਸੋਹਣੀ ਸੂਰਤ ਅਜ਼ਬ ਕਮਾਲ ll,,
ਡੇਰਾਂ ਵਿੱਚ, ਤਲਾਈਆਂ ਲਾਇਆ ਨੀ,,,
ਨਿੱਕਾ ਜੇਹਾ ਜੋਗੀ, ਸਾਡੇ ਪਿੰਡ ਵਿੱਚ ਆਇਆ ਨੀ,
ਇੱਕ ਨਿੱਕਾ ਜੇਹਾ ਜੋਗੀ, ਸਾਡੇ ਪਿੰਡ ਵਿੱਚ ਆਇਆ ਨੀ ll

ਕੱਛ ਵਿੱਚ ਝੋਲੀ ਹੱਥ ਵਿੱਚ ਚਿਮਟਾ l *ਕੁੰਡਲਦਾਰ ਜਟਾਂਵਾਂ l
ਅੰਗ ਲੰਗੋਟੀ ਗਲ਼ ਵਿੱਚ ਸਿੰਗੀ l *ਪੈਰਾਂ ਵਿੱਚ ਖੜ੍ਹਾਂਵਾਂ l
*ਨੂਰੀ ਮੁੱਖੜਾ ਚਮਕਾਂ ਮਾਰੇ ll,
ਦੇਖ ਕੇ ਚੰਨ ਸ਼ਰਮਾਇਆ ਨੀ,,,
ਇੱਕ ਨਿੱਕਾ ਜੇਹਾ ਜੋਗੀ, ਸਾਡੇ ਪਿੰਡ,,,,,,,,,,,,,,,,,,,,,,

ਓਮ ਨਮੋ ਸ਼ਿਵ ਓਮ ਨਮੋ ਸ਼ਿਵ l *ਮੂਲ ਓਹ ਮੰਤਰ ਬੋਲੇ l
ਗੱਲ ਕਰਦਾ ਮੂੰਹੋਂ ਫ਼ੁੱਲ ਕਿਰਦੇ l *ਜਦ ਬੁੱਲ੍ਹੀਆਂ ਨੂੰ ਖੋਲ੍ਹੇ l
ਓਹੀਓ ਰਹਿ ਕੇ ਸਿਫਤਾਂ ਕਰਦਾ ll,
ਜਿਸਨੇ ਦਰਸ਼ਨ ਪਾਇਆ ਨੀ,,,
ਇੱਕ ਨਿੱਕਾ ਜੇਹਾ ਜੋਗੀ, ਸਾਡੇ ਪਿੰਡ,,,,,,,,,,,,,,,,,,,,,,,

ਘੋਰ ਜੰਗਲ ਬੀਆ ਵਾਣ ਦੇ ਅੰਦਰ l *ਕਿਸੇ ਕੋਲੋਂ ਨਾ ਡਰਦਾ l
ਸ਼ੇਰ ਚੀਤੇ ਬਘਿਆੜ ਦੇ ਨਾਲ l *ਰਹੇ ਓਹ ਖੇਡਾਂ ਕਰਦਾ l
ਫ਼ਨੀਅਰ ਨਾਗ਼ ਸੁਨਹਿਰੀ ਆ ਕੇ ll,
ਮੁੱਖ ਤੇ ਕਰਦੇ ਛਾਇਆ ਨੀ,,,
ਇੱਕ ਨਿੱਕਾ ਜੇਹਾ ਜੋਗੀ, ਸਾਡੇ ਪਿੰਡ,,,,,,,,,,,,,,,,,,,,,,

ਰਤਨੋ ਲੁਹਾਰੀ ਦਰਸ਼ਨ ਕੀਤਾ l *ਚਰਣੀ ਸੀਸ ਨਿਵਾ ਕੇ l
ਉਂਗਲੀ ਫੜ੍ਹ ਕੇ ਘਰ ਲੈ ਆਈ l *ਧਰਮ ਦਾ ਪੁੱਤ ਬਣਾ ਕੇ l
*ਸੱਚ ਵਚਨ ਕਹੇ ਕੋਮਲ ਜਲੰਧਰੀ ll,
ਜੋਗੀ ਪਲ ਨਾ ਲਾਇਆ ਨੀ,,,
ਇੱਕ ਨਿੱਕਾ ਜੇਹਾ ਜੋਗੀ, ਸਾਡੇ ਪਿੰਡ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (585 downloads)