तूँ मना ले जिन्दे नी

तू मना लै जिन्दे नि सोहने नाथ नु मना लै
हो नाथ नु मना लै प्रीता ओहदे नाल पा लै
तू मना लै जिन्दे नी सोहने नाथ नु मना लै

शीश जटावा सोने रंगिया लखा रहा नाम च रंगिया
गुण गा लै जिन्दे नि तू गुण ओहदे गा लै
तू मना लै जिन्दे नी सोहने नाथ नु मना लै

नी रोट लै धुफ़ लै एक मन हो के मान ध्या लै
शीश जुका लै जिन्दे नी तू चरना विच शीश झुका लै
तू मना लै जिन्दे नी सोहने नाथ नु मना लै

तू जिन्दे जग तो की लैना प् लै ओहदे नाम दा गेहना
शीश झुका लै जिन्दे नि तू चरना विच शीश झुका लै
तू मना लै जिन्दे नी सोहने नाथ नु मना लै

ਤੂੰ ਮਨਾ ਲੈ ਜਿੰਦੇ ਨੀ, ਸੋਹਣੇ ਨਾਥ ਨੂੰ ਮਨਾ ਲੈ xll-ll
*ਹੋ ਨਾਥ ਨੂੰ ਮਨਾ ਲੈ, ਪ੍ਰੀਤਾਂ ਓਹਦੇ ਨਾਲ ਪਾ ਲੈ,
ਤੂੰ ਮਨਾ ਲੈ ਜਿੰਦੇ ਨੀ, ਸੋਹਣੇ ਨਾਥ ਨੂੰ ਮਨਾ ਲੈ xll-ll

^ਸੀਸ ਜਟਾਵਾਂ ਸੋਨੇ ਰੰਗੀਆਂ, ਲੱਖਾਂ ਰੂਹਾਂ ਨਾਮ 'ਚ ਰੰਗੀਆਂ ll
ਗੁਣ ਗਾ ਲੈ ਜਿੰਦੇ ਨੀ, ਤੂੰ ਗੁਣ ਓਹਦੇ ਗਾ ਲੈ,
ਤੂੰ ਮਨਾ ਲੈ ਜਿੰਦੇ ਨੀ, ਸੋਹਣੇ ਨਾਥ ਨੂੰ ਮਨਾ ਲੈ xll-ll

^ਨੀ ਰੋਟ ਪਕਾ ਲੈ ਧੂਫ਼ ਧੁਖਾ ਲੈ, ਇੱਕ ਮਨ ਹੋ ਕੇ ਨਾਮ ਧਿਆ ਲੈ ll
ਸੀਸ ਝੁਕਾ ਲੈ ਜਿੰਦੇ ਨੀ, ਤੂੰ ਚਰਨਾਂ ਵਿੱਚ ਸੀਸ ਝੁਕਾ ਲੈ,
ਤੂੰ ਮਨਾ ਲੈ ਜਿੰਦੇ ਨੀ, ਸੋਹਣੇ ਨਾਥ ਨੂੰ ਮਨਾ ਲੈ xll-ll

^ਤੂੰ ਜਿੰਦੇ ਜੱਗ ਤੋਂ ਕੀ ਲੈਣਾ, ਪਾ ਲੈ ਓਹਦੇ ਨਾਮ ਦਾ ਗਹਿਣਾ ll
ਸੀਸ ਝੁਕਾ ਲੈ ਜਿੰਦੇ ਨੀ, ਤੂੰ ਚਰਨਾਂ ਵਿੱਚ ਸੀਸ ਝੁਕਾ ਲੈ,
ਤੂੰ ਮਨਾ ਲੈ ਜਿੰਦੇ ਨੀ, ਸੋਹਣੇ ਨਾਥ ਨੂੰ ਮਨਾ ਲੈ xll-ll
ਅਪਲੋਡਰ- ਅਨਿਲਰਾਮੂਰਤੀਭੋਪਾਲ
**ਇਹ ਭੇਂਟ 34:00 ਮਿੰਟ ਸਮੇ ਤੇ ਹੈ**
download bhajan lyrics (548 downloads)