सानूं तेरे मिलन दा चा जोगी

   ਸਾਨੂੰ ਤੇਰੇ ਮਿਲਣ ਦਾ ਚਾਅ ਜੋਗੀ

ਸਾਨੂੰ, ਤੇਰੇ, ਮਿਲਣ ਦਾ, ਚਾਅ ਜੋਗੀ l
ਕਦੇ, ਸੁਫ਼ਨਿਆਂ,ਜੈ ਹੋ , ਦੇ ਵਿੱਚ, ਆ ਜੋਗੀ,
ਸਾਨੂੰ ਤੇਰੇ,ਜੈ ਹੋ , ਮਿਲਣ ਦਾ ਚਾਅ ਜੋਗੀ ll

ਫ਼ੇਰੀ, ਤੇਰੀ, ਖਾਤਿਰ ਬਾਬਾ, ਬਾਗ਼ ਲਵਾਇਆ l
ਫ਼ੁੱਲ, ਕਲੀਆਂ ਦਾ, ਵਿੱਚ ਆਸਣ ਸਜਾਇਆ l
ਹੋ ਕਿਤੇ, ਸੈਰ,ਜੈ ਹੋ l, ਬਹਾਨੇ ਆ ਜੋਗੀ,
ਸਾਨੂੰ ਤੇਰੇ,ਜੈ ਹੋ , ਮਿਲਣ ਦਾ.......

ਫ਼ੇਰੀ, ਤੇਰੀ, ਖਾਤਿਰ ਜੋਗੀ, ਕੂਆਂ ਬਣਵਾਇਆ l
ਤਨ, ਮੇਰਾ ਲੱਜ, ਮਨ, ਡੋਲ ਬਣਾਇਆ ll
ਹੋ ਕਿਤੇ, ਪਾਣੀ,ਜੈ ਹੋ , ਬਹਾਨੇ ਆ ਜੋਗੀ,
ਸਾਨੂੰ ਤੇਰੇ,ਜੈ ਹੋ , ਮਿਲਣ ਦਾ.......

ਫ਼ੇਰੀ, ਤੇਰੀ, ਖ਼ਾਤਿਰ ਬਾਬਾ, ਚੌਂਕੀ ਲਗਵਾਈ l
ਭਗਤ, ਤੇਰੇ ਨੇ ਬਾਬਾ, ਮਹਿਮਾ ਤੇਰੀ ਗਾਈ ll
ਹੋ ਕਿਤੇ, ਦਰਸ਼,ਜੈ ਹੋ , ਦੇਣੇ ਆ ਜੋਗੀ,
ਸਾਨੂੰ ਤੇਰੇ,ਜੈ ਹੋ , ਮਿਲਣ ਦਾ......

ਅਪਲੋਡਰ- ਅਨਿਲਰਾਮੂਰਤੀਭੋਪਾਲ
    ਪ੍ਰੀਤ ਨਗਰ ਹੁਸ਼ਿਆਰਪੁਰ
download bhajan lyrics (465 downloads)