तेरा आदि गणेश मनावाँ, मेरी माँ गौरा,
मुहो मंगिया मुरादा पावा, मेरी माँ गौरा,
माँ गौरा, माँ गौरा,
तेरा आदि गणेश मनावाँ, मेरी माँ गौरा।।
सब तो पहला गणेश मनावा,
धुप दीप दे ज्योत जगावा,
एहदा रज रज दर्शन पावा, मेरी माँ गौरा,
तेरा आदि गणेश मनावाँ.......
शिव शंकर दा पुत्र प्यारा,
माँ गौरा दी अख दा तारा,
मैनु करे मेहर दी छावा, मेरी माँ गौरा,
तेरा आदि गणेश मनावाँ.......
मथे इसदे तिलक विराजे,
मुख ते इसदे सूंड मुस्कावे,
हर काम तो पहला ध्यावा, मेरी माँ गौरा,
तेरा आदि गणेश मनावाँ.......
मूसे दी कर आये सवारी,
लीला इस दी अजब न्यारी,
एहनु लडडुआ दा भोग लगावा, मेरी माँ गौरा,
तेरा आदि गणेश मनावाँ.......
गणपती मेरा दीन दयाला,
सब भगता दा एह रखवाला,
एहदे हर वेले गुण गावा, मेरी माँ गौरा,
तेरा आदि गणेश मनावाँ.......
संकट सब दे हरने वाला,
रिधिया सिधिया देवन वाला,
शुभ लाभ दे दर्शन पावा, मेरी माँ गौरा,
तेरा आदि गणेश मनावाँ.......
ਤੇਰਾ, ਆਦਿ ਗਣੇਸ਼ ਮਨਾਵਾਂ, ਮੇਰੀ ਮਾਂ ਗੌਰਾਂ ll
ਮੂੰਹੋਂ ਮੰਗੀਆਂ, ਮੁਰਾਦਾਂ ਪਾਵਾਂ, ਮੇਰੀ ਮਾਂ ਗੌਰਾਂ ll
*ਮਾਂ ਗੌਰਾਂ, ਮਾਂ ਗੌਰਾਂ, ਮਾਂ ਗੌਰਾਂ, ਮਾਂ ਗੌਰਾਂ,,,
ਤੇਰਾ, ਆਦਿ ਗਣੇਸ਼ ਮਨਾਵਾਂ, ਮੇਰੀ ਮਾਂ ਗੌਰਾਂ ll
ਸਭ ਤੋਂ ਪਹਿਲਾਂ, ਗਣੇਸ਼ ਮਨਾਵਾਂ ll
ਧੂਫ਼ ਦੀਪ ਦੀ, ਜੋਤ ਜਗਾਵਾਂ ll
ਏਹਦਾ ਰੱਜ ਰੱਜ, ਦਰਸ਼ਨ ਪਾਵਾਂ, ਮੇਰੀ ਮਾਂ ਗੌਰਾਂ,,,
ਤੇਰਾ, ਆਦਿ ਗਣੇਸ਼ ਮਨਾਵਾਂ,,,,,,,,,,,,,,,,,F
ਸ਼ਿਵ ਸ਼ੰਕਰ ਦਾ, ਪੁੱਤਰ ਪਿਆਰਾ ll
ਮਾਂ ਗੌਰਾਂ ਦੀ, ਅੱਖ ਦਾ ਤਾਰਾ ll
ਮੈਂਨੂੰ ਕਰੇ, ਮੇਹਰ ਦੀਆਂ ਛਾਂਵਾਂ, ਮੇਰੀ ਮਾਂ ਗੌਰਾਂ,,,
ਤੇਰਾ, ਆਦਿ ਗਣੇਸ਼ ਮਨਾਵਾਂ,,,,,,,,,,,,,,,,,F
ਮੱਥੇ ਇਸਦੇ, ਤਿਲਕ ਵਿਰਾਜੇ ll
ਮੁਖ਼ ਤੇ ਇਸ ਦੇ, ਸੁੰਡ ਮੁਸਕਾਵੇ ll
ਹਰ ਕੰਮ ਤੋਂ, ਪਹਿਲਾਂ ਧਿਆਵਾਂ, ਮੇਰੀ ਮਾਂ ਗੌਰਾਂ,,,
ਤੇਰਾ, ਆਦਿ ਗਣੇਸ਼ ਮਨਾਵਾਂ,,,,,,,,,,,,,,,,,F
ਮੂਸੇ ਦੀ ਕਰ, ਆਏ ਸਵਾਰੀ ll
ਲੀਲ੍ਹਾ ਇਸ ਦੀ, ਅਜ਼ਬ ਨਿਆਰੀ ll
ਏਹਨੂੰ ਲੱਡੂਆਂ ਦਾ, ਭੋਗ ਲਗਾਵਾਂ, ਮੇਰੀ ਮਾਂ ਗੌਰਾਂ,,,
ਤੇਰਾ, ਆਦਿ ਗਣੇਸ਼ ਮਨਾਵਾਂ,,,,,,,,,,,,,,,,,F
ਗਣਪਤੀ ਮੇਰਾ, ਦੀਨ ਦਿਆਲਾ ll
ਸਭ ਭਗਤਾਂ ਦਾ, ਏਹ ਰੱਖਵਾਲਾ ll
ਏਹਦੇ ਹਰ ਵੇਲੇ, ਗੁਣ ਗਾਵਾਂ, ਮੇਰੀ ਮਾਂ ਗੌਰਾਂ,,,
ਤੇਰਾ, ਆਦਿ ਗਣੇਸ਼ ਮਨਾਵਾਂ,,,,,,,,,,,,,,,,F
ਸੰਕਟ ਸਭ ਦੇ, ਹਰਨੇ ਵਾਲਾ ll
ਰਿੱਧੀਆਂ ਸਿੱਧੀਆਂ, ਦੇਵਣ ਵਾਲਾ ll
ਸ਼ੁਭ ਲਾਭ ਦੇ, ਦਰਸ਼ਨ ਪਾਵਾਂ, ਮੇਰੀ ਮਾਂ ਗੌਰਾਂ,,,
ਤੇਰਾ, ਆਦਿ ਗਣੇਸ਼ ਮਨਾਵਾਂ,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ