इक प्रभात वेखी भोले दी बारात

ਇਕ ਪ੍ਰਬਾਤ ਵੇਖੀ ਭੋਲੇ ਦੀ ਬਰਾਤ,
ਇਕ ਪ੍ਰਬਾਤ ਵੇਖੀ ਭੋਲੇ ਦੀ ਬਰਾਤ,
ਵੇਖੀ ਹੱਸੀ ਤੇ ਹਸਾਈ ਜਾਣ ਡਮਰੂ ਵਜਾਈ ਜਾਣ,
ਲਾੜੇ ਨੂੰ ਬੈਠਾ ਕੇ ਉਤੇ ਬੈਲ ਨੂੰ ਭੱਜਾਈ ਜਾਣ,
ਅਮਲੀ ਜਹੇ ਕਈ ਉਥੇ  ਰਗੜੇ ਲਗਾਈ ਜਾਣ,
ਇਕ ਪ੍ਰਬਾਤ ਵੇਖੀ ਭੋਲੇ ਦੀ ਬਰਾਤ,
ਇਕ ਪ੍ਰਬਾਤ ਵੇਖੀ ਭੋਲੇ ਦੀ ਬਰਾਤ.....

ਭੂਤ ਅਤੇ ਜਿਨ ਵੇਖੇ ਕਈ ਭਿਨ ਭਿਨ ਵੇਖੇ,
ਧੋਣ ਨੂੰ ਹਲਾਈ ਜਾਣ ਸਭ ਨੂੰ ਡਰਾਈ ਜਾਣ ਨੱਚੀ ਅਤੇ ਗਾਈ ਜਾਣ,
ਮਾਰ ਮਾਰ ਅੱਡੀਆ ਉਹ ਧਰਤੀ ਹਿਲਾਈ ਜਾਣ.,
ਇਕ ਪ੍ਰਬਾਤ ਵੇਖੀ ਭੋਲੇ ਦੀ ਬਰਾਤ,
ਇਕ ਪ੍ਰਬਾਤ ਵੇਖੀ ਭੋਲੇ ਦੀ ਬਰਾਤ.....

ਦੋ ਉਥੇ ਬਾਲ ਵੇਖੇ ਬੜੇ ਹੀ ਕਮਾਲ ਦੇਖੇ ਰਾਸ਼ਨ ਉਹ ਖਾਈ ਜਾਣ,
ਹੋਰ ਵੀ ਮਗਾਈ ਜਾਣ ਖਾ ਖਾ ਕੇ ਰਾਸ਼ਨ ਉਹ ਸਭ ਹੀ ਮੁਕਾਈ ਜਾਣ,
ਇਕ ਪ੍ਰਬਾਤ ਵੇਖੀ ਭੋਲੇ ਦੀ ਬਰਾਤ,
ਇਕ ਪ੍ਰਬਾਤ ਵੇਖੀ ਭੋਲੇ ਦੀ ਬਰਾਤ....
श्रेणी
download bhajan lyrics (379 downloads)