किन्ना लगदा नाथ प्यारा

किन्ना लगदा नाथ प्यारा,
जदो जटावा खोलदा,
ए जग होया दीवाना जोगी,
तेरी सोहनी तोर दा,
किन्ना लगदा नाथ प्यारा......

सोहनी गल विच सिंघी पायी,
सिद्धि विच त्रिलोकी छायी,
करके मोर सवारी उड्या,
गौरख रह गया टोलदा,
किन्ना लगदा नाथ प्यारा......

सोहनी तन ते सजे लंगोटी,
पा लई मंजिल उमरे छोटी,
चिमटा करामाता नाल भरया,
राकश अंबरी तोलदा,
किन्ना लगदा नाथ प्यारा......

विच गुफा दे लाया डेरा,
नूरी मुख ते नूर बथेरा,
ॐ नमोः शिवाय बोले,
कन्नी मिश्री घोलदा,
किन्ना लगदा नाथ प्यारा......

बन गया जोगी रूह दा जानी,
कर दी नाम ओहदे जिंदगानी,
लिखे प्रकाश तेजी चंदीयानी,
उडने वालेया बोलदा,
किन्ना लगदा नाथ प्यारा......



ਕਿੰਨਾ, ਲੱਗਦਾ ਨਾਥ ਪਿਆਰਾ,
ਜਦੋਂ, ਜਟਾਵਾਂ ਖੋਲ੍ਹਦਾ xll      
ਏਹ ਜੱਗ, ਹੋਇਆ ਦੀਵਾਨਾ ਜੋਗੀ,
ਤੇਰੀ, ਸੋਹਣੀ ਤੋਰ ਦਾ xll    
ਕਿੰਨਾ, ਲੱਗਦਾ ਨਾਥ ਪਿਆਰਾ,,,,,,,

ਸੋਹਣੀ, ਗਲ਼ ਵਿੱਚ ਸਿੰਗੀ ਪਾਈ xll
ਸਿੱਧੀ, ਵਿੱਚ ਤ੍ਰਿਲੋਕੀ ਛਾਈ xll
ਕਰਕੇ, ਮੋਰ ਸਵਾਰੀ ਉੱਡਿਆ,
ਗੋਰਖ, ਰਹਿ ਗਿਆ ਟੋਹਲਦਾ,,,
ਕਿੰਨਾ, ਲੱਗਦਾ ਨਾਥ ਪਿਆਰਾ,,,,,,,

ਸੋਹਣੀ, ਤਨ ਤੇ ਸਜੇ ਲੰਗੋਟੀ xll
ਪਾ ਲਈ, ਮੰਜ਼ਿਲ ਉਮਰੇ ਛੋਟੀ xll
ਚਿਮਟਾ, ਕਰਾਮਾਤਾਂ ਨਾਲ ਭਰਿਆ,
ਰਾਕਸ਼, ਅੰਬਰੀਂ ਤੋਲਦਾ,,,
ਕਿੰਨਾ, ਲੱਗਦਾ ਨਾਥ ਪਿਆਰਾ,,,,,,,

ਵਿੱਚ, ਗੁਫ਼ਾ ਦੇ ਲਾਇਆ ਡੇਰਾ xll
ਨੂਰੀ, ਮੁਖ਼ ਤੇ ਨੂਰ ਵਥੇਰਾ xll
ਓਮ, ਨਮੋ ਸਿਵਾਏ ਬੋਲੇ,
ਕੰਨੀਂ, ਮਿਸ਼ਰੀ ਘੋਲ੍ਹਦਾ,,,
ਕਿੰਨਾ, ਲੱਗਦਾ ਨਾਥ ਪਿਆਰਾ,,,,,,,

ਬਣ ਗਿਆ, ਜੋਗੀ ਰੂਹ ਦਾ ਜਾਨੀ xll
ਕਰ ਦੀ, ਨਾਮ ਓਹਦੇ ਜਿੰਦਗਾਨੀ xll
ਲਿਖੇ, ਪ੍ਰਕਾਸ਼ ਤੇਜੀ ਚੰਦਿਆਨੀ,
ਉੱਡਣੇ, ਵਾਲੀਆ ਬੋਲਦਾ,,,
ਕਿੰਨਾ, ਲੱਗਦਾ ਨਾਥ ਪਿਆਰਾ,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (662 downloads)