ਜੋਗੀ ਨਾਲ ਪ੍ਰੀਤਾਂ
ਹੁਣ ਮੈਂ, ਲਾ ਲਈਆਂ, ਜੋਗੀ ਨਾਲ ਪ੍ਰੀਤਾਂ ॥
ਘਰ ਵਰ, ਛੱਡ ਆਏ ਆਂ, ਜ਼ਰਾ ਫ਼ਿਕਰ ਨਾ ਕੀਤਾ ॥
ਹੁਣ ਮੈਂ, ਲਾ ਲਈਆਂ, ਜੋਗੀ ਨਾਲ ਪ੍ਰੀਤਾਂ...
ਜੇਹੜਾ, ਜੋਗੀ ਲਈ, ਚੰਦਨ ਲਿਆਵੇ ।
ਚੰਦਨ, ਦਾ ਓਹਨੂੰ, ਤਿਲਕ ਲਗਾਵੇ ।
ਜੋਗੀ, ਉਸ ਦਾ, ਹੀ ਹੋ ਜਾਵੇ ।
ਕਰਦਾ, ਰੋਜ਼ ਉਡੀਕਾਂ,
ਹੁਣ ਮੈਂ, ਲਾ ਲਈਆਂ, ਜੋਗੀ ਨਾਲ ਪ੍ਰੀਤਾਂ...
ਜੇਹੜਾ, ਜੋਗੀ ਲਈ, ਸਿੰਗੀ ਲਿਆਵੇ ।
ਸਿੰਗੀ, ਜੋਗੀ ਦੇ, ਗਲ਼ ਵਿੱਚ ਪਾਵੇ ।
ਜੋਗੀ, ਉਸ ਦਾ, ਹੀ ਹੋ ਜਾਵੇ ।
ਕਰਦਾ, ਰੋਜ਼ ਉਡੀਕਾਂ,
ਹੁਣ ਮੈਂ, ਲਾ ਲਈਆਂ, ਜੋਗੀ ਨਾਲ ਪ੍ਰੀਤਾਂ...
ਜੇਹੜਾ, ਜੋਗੀ ਲਈ, ਹਾਰ ਲਿਆਵੇ ।
ਹਾਰ, ਜੋਗੀ ਦੇ, ਗਲ਼ ਵਿੱਚ ਪਾਵੇ ।
ਜੋਗੀ, ਉਸ ਦਾ, ਹੀ ਹੋ ਜਾਵੇ ।
ਕਰਦਾ, ਰੋਜ਼ ਉਡੀਕਾਂ,
ਹੁਣ ਮੈਂ, ਲਾ ਲਈਆਂ, ਜੋਗੀ ਨਾਲ ਪ੍ਰੀਤਾਂ...
ਜੇਹੜਾ, ਜੋਗੀ ਲਈ, ਝੋਲੀ ਲਿਆਵੇ ।
ਝੋਲੀ, ਜੋਗੀ ਦੇ, ਮੌਂਢੇ ਪਾਵੇ ।
ਜੋਗੀ, ਉਸ ਦਾ, ਹੀ ਹੋ ਜਾਵੇ ।
ਕਰਦਾ, ਰੋਜ਼ ਉਡੀਕਾਂ,
ਹੁਣ ਮੈਂ, ਲਾ ਲਈਆਂ, ਜੋਗੀ ਨਾਲ ਪ੍ਰੀਤਾਂ...
ਜੇਹੜਾ, ਜੋਗੀ ਲਈ, ਮੁੰਦਰਾਂ ਲਿਆਵੇ ।
ਮੁੰਦਰਾਂ, ਜੋਗੀ ਦੇ, ਕੰਨੀ ਪਾਵੇ ।
ਜੋਗੀ, ਉਸ ਦਾ, ਹੀ ਹੋ ਜਾਵੇ ।
ਕਰਦਾ, ਰੋਜ਼ ਉਡੀਕਾਂ,
ਹੁਣ ਮੈਂ, ਲਾ ਲਈਆਂ, ਜੋਗੀ ਨਾਲ ਪ੍ਰੀਤਾਂ...
ਜੇਹੜਾ, ਜੋਗੀ ਲਈ, ਚਿਮਟਾ ਲਿਆਵੇ ।
ਚਿਮਟਾ, ਧੂਣੇ, ਦੇ ਵਿੱਚ ਲਾਵੇ ।
ਜੋਗੀ, ਉਸ ਦਾ, ਹੀ ਹੋ ਜਾਵੇ ॥
ਕਰਦਾ, ਰੋਜ਼ ਉਡੀਕਾਂ,
ਹੁਣ ਮੈਂ, ਲਾ ਲਈਆਂ, ਜੋਗੀ ਨਾਲ ਪ੍ਰੀਤਾਂ...
ਜੇਹੜਾ, ਜੋਗੀ ਲਈ, ਪਊਏ ਲਿਆਵੇ ।
ਪੈਰਾਂ, ਦੇ ਵਿੱਚ, ਓਹਦੇ ਪਾਵੇ ।
ਜੋਗੀ, ਉਸ ਦਾ, ਹੀ ਹੋ ਜਾਵੇ ।
ਕਰਦਾ, ਰੋਜ਼ ਉਡੀਕਾਂ,
ਹੁਣ ਮੈਂ, ਲਾ ਲਈਆਂ, ਜੋਗੀ ਨਾਲ ਪ੍ਰੀਤਾਂ...
ਜੇਹੜਾ, ਜੋਗੀ ਲਈ, ਰੋਟ ਲਿਆਵੇ ।
ਰੋਟਾਂ, ਦਾ ਓਹਨੂੰ, ਭੋਗ ਲਗਾਵੇ ।
ਜੋਗੀ, ਉਸ ਦਾ, ਹੀ ਹੋ ਜਾਵੇ ।
ਕਰਦਾ, ਰੋਜ਼ ਉਡੀਕਾਂ,
ਹੁਣ ਮੈਂ, ਲਾ ਲਈਆਂ, ਜੋਗੀ ਨਾਲ ਪ੍ਰੀਤਾਂ...
ਜੇਹੜਾ, ਜੋਗੀ ਲਈ, ਝੰਡਾ ਲਿਆਵੇ ।
ਓਹਦੀ, ਗੁਫ਼ਾ ਤੇ, ਆਣ ਚੜ੍ਹਾਵੇ ।
ਜੋਗੀ, ਉਸ ਦਾ, ਹੀ ਹੋ ਜਾਵੇ ।
ਕਰਦਾ, ਰੋਜ਼ ਉਡੀਕਾਂ,
ਹੁਣ ਮੈਂ, ਲਾ ਲਈਆਂ, ਜੋਗੀ ਨਾਲ ਪ੍ਰੀਤਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जोगी नाल प्रीतां
हुण मैं, ला लईयां, जोगी नाल प्रीतां ॥
घर वर, छड्ड आए आं, ज़रा फ़िकर ना किता ॥
हुण मैं, ला लईयां, जोगी नाल प्रीतां...
जेहड़ा, जोगी लिए, चंदन लिया वे ।
चंदन, दा ओह नूं, तिलक लगावे ।
जोगी, उस दा, ही हो जावे ।
करदा, रोज़ उडीकां,
हुਣ मैं, ला लईयां, जोगी नाल प्रीतां...
जेहड़ा, जोगी लिए, सिंगी लिया वे ।
सिंगी, जोगी दे, गळ विच पावे ।
जोगी, उस दा, ही हो जावे ।
करदा, रोज़ उडीकां,
हुਣ मैं, ला लईयां, जोगी नाल प्रीतां...
जेहड़ा, जोगी लिए, हार लिया वे ।
हार, जोगी दे, गळ विच पावे ।
जोगी, उस दा, ही हो जावे ।
करदा, रोज़ उडीकां,
हुਣ मैं, ला लईयां, जोगी नाल प्रीतां...
जेहड़ा, जोगी लिए, झोली लिया वे ।
झोली, जोगी दे, मौंढे पावे ।
जोगी, उस दा, ही हो जावे ।
करदा, रोज़ उडीकां,
हुਣ मैं, ला लईयां, जोगी नाल प्रीतां...
जेहड़ा, जोगी लिए, मुंद्रां लिया वे ।
मुंद्रां, जोगी दे, कन्नी पावे ।
जोगी, उस दा, ही हो जावे ।
करदा, रोज़ उडीकां,
हुਣ मैं, ला लईयां, जोगी नाल प्रीतां...
जेहड़ा, जोगी लिए, चिमटा लिया वे ।
चिमटा, धूणे, दे विच लावे ।
जोगी, उस दा, ही हो जावे ॥
करदा, रोज़ उडीकां,
हुਣ मैं, ला लईयां, जोगी नाल प्रीतां...
जेहड़ा, जोगी लिए, पऊए लिया वे ।
पैरां, दे विच, ओहदे पावे ।
जोगी, उस दा, ही हो जावे ।
करदा, रोज़ उडीकां,
हुਣ मैं, ला लईयां, जोगी नाल प्रीतां...
जेहड़ा, जोगी लिए, रोट लिया वे ।
रोटां, दा ओह नूं, भोग लगावे ।
जोगी, उस दा, ही हो जावे ।
करदा, रोज़ उडीकां,
हुਣ मैं, ला लईयां, जोगी नाल प्रीतां...
जेहड़ा, जोगी लिए, झंडा लिया वे ।
ओहदी, गुफ़ा ते, आण चढ़ावे ।
जोगी, उस दा, ही हो जावे ।
करदा, रोज़ उडीकां,
हुਣ मैं, ला लईयां, जोगी नाल प्रीतां...
अपलोडर – अनिलरामूर्ति भोपाल