सामने तू होवे भोलेनाथ

ॐ नमोः शिवाय, ॐ नमोः शिवाय,
बम भोले बम भोले, बम बम बम.....

ओ नचनगे, तेरे भगत भोलेया,
दिन होवे जा रात,
सामने तू होवे, हो तू होवे भोलेनाथ,
सामने तू होवे, तू होवे भोलेनाथ,
सामने तू होवे......

ओ डम डम ढोल वजाउंन वालेया,
रूहा नू खींच पाऊंन वालेया,
रंग तेरे विच रंगी पई ए,
ए सारी कायनात,
सामने तू होवे, तू होवे भोलेनाथ,
सामने तू होवे......

ओ गौरा गणपती नाल होवे तू,
नंदी ते असवार होवे तू,
मस्त मलंग तू फकर तेरी,
वखरी ए गलबात,
सामने तू होवे, तू होवे भोलेनाथ,
सामने तू होवे......

ओ धरती गगन पाताल रौनका,
करण कहे तेरे नाल रौनका,
बनया रहे सरजीवन ऐदा ही,
तेरा मेरा साथ,
सामने तू होवे, तू होवे भोलेनाथ,
सामने तू होवे......



ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ ll
ਬੰਮ ਭੋਲੇ ਬੰਮ ਭੋਲੇ, ਬੰਮ ਬੰਮ ਬੰਮ xll-ll

ਓ ਨੱਚਣਗੇ, ਤੇਰੇ ਭਗਤ ਭੋਲਿਆ* ll,
ਦਿਨ ਹੋਵੇ ਜਾਂ ਰਾਤ,,,
ਸਾਹਮਣੇ lll ਤੂੰ ਹੋਵੇਂ, ਹੋ ਤੂੰ ਹੋਵੇਂ ਭੋਲੇ ਨਾਥ,
ਸਾਹਮਣੇ ਤੂੰ ਹੋਵੇਂ, ਤੂੰ ਹੋਵੇਂ ਭੋਲੇ ਨਾਥ,
ਸਾਹਮਣੇ ਤੂੰ* ਹੋਵੇਂ,,, ll

ਓ ਡੰਮ ਡੰਮ ਢੋਲ, ਵਜਾਉਣ ਵਾਲਿਆ*,
"ਰੂਹਾਂ ਨੂੰ ਖਿੱਚ, ਪਾਉਣ ਵਾਲਿਆਂ" ll
ਰੰਗ ਤੇਰੇ ਵਿੱਚ, ਰੰਗੀ ਪਈ ਏ* ll,
ਏਹ ਸਾਰੀ ਕਾਇਨਾਤ,,,
ਸਾਹਮਣੇ lll ਤੂੰ ਹੋਵੇਂ, ਹੋ ਤੂੰ ਹੋਵੇਂ ਭੋਲੇ ਨਾਥ,
ਸਾਹਮਣੇ ਤੂੰ ਹੋਵੇਂ,,,,,,,,,,,,,,,,,,

ਓ ਗੌਰਾਂ ਗਣਪਤੀ, ਨਾਲ ਹੋਵੇ ਤੂੰ*,
"ਨੰਦੀ ਤੇ, ਅਸਵਾਰ ਹੋਵੇ ਤੂੰ" ll
ਮਸਤ ਮਲੰਗ, ਤੂੰ ਫੱਕਰ ਤੇਰੀ* ll,
ਵੱਖਰੀ ਏ ਗੱਲ ਬਾਤ,,,
ਸਾਹਮਣੇ lll ਤੂੰ ਹੋਵੇਂ, ਹੋ ਤੂੰ ਹੋਵੇਂ ਭੋਲੇ ਨਾਥ,
ਸਾਹਮਣੇ ਤੂੰ ਹੋਵੇਂ,,,,,,,,,,,,,,,,,,

ਓ ਧਰਤੀ ਗਗਨ, ਪਾਤਾਲ ਰੌਣਕਾਂ*,
"ਕਰਣ ਕਹੇ, ਤੇਰੇ ਨਾਲ ਰੌਣਕਾਂ" ll
ਬਣਿਆ ਰਹੇ, ਸਰ ਜੀਵਨ  ਐਦਾਂ ਈ* ll,
ਤੇਰਾ ਮੇਰਾ ਸਾਥ,,,
ਸਾਹਮਣੇ lll ਤੂੰ ਹੋਵੇਂ, ਹੋ ਤੂੰ ਹੋਵੇਂ ਭੋਲੇ ਨਾਥ,
ਸਾਹਮਣੇ ਤੂੰ ਹੋਵੇਂ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (414 downloads)