मिठ्ठिआं मिठ्ठिआं बेरां दीआं

राम मिलन दियां त्यारियां सो सो इन्ताज़रिया,
मिठियां मिठियां बेरा दिया,भर लियां पटरियां,

राम मिलन दी खातिर भीलनी,सो सो यतन बनौन्दी ऐ,
उठ सवेरे जंगला दे विच झाड़ू रोज लागौन्दी ऐ,
राम मिलन दिया त्यारियां.......

रिशियाँ मुनियाँ कोलो पुछदी कदों राम जी आवन गे,
आ के सोहना सुंदर मुखड़ा रूप मेनू दिखावंगे,
राम मिलन दिया त्यारियां.......

पुछदे पुछदे राम जी आये  भीलनी डा घर कहदा ऐ,
ओहनू सडा चा बथेरा,ओथे सडा डेरा ऐ,
राम मिलन दिया त्यारियां.......

आओ राम जी कुटिया दे अंदर सुंदर आसन बेठो जी,
चरण पथार प्रभु राम दे, अमृत ले के पीता जी,
राम मिलन दिया त्यारियां.......

चुक पटारी बेरा वाली आगे लिया टिकाई इ,
रुच रूच भोग लगये प्रभु ने किती बहुत वडाई ऐ,
राम मिलन दिया त्यारियां.......

एहना बेरा दी महिमा सारे वेदा दे विच छाई ऐ,
नवथा भगती दीती प्रभु ने अपने धाम पहुचाई इ,
राम मिलन दिया त्यारियां.......


ਰਾਮ ਮਿਲਣ ਦੀਆਂ ਤਿਆਰੀਆਂ, ਸੋ ਸੋ ਇੰਤਜ਼ਾਰੀਆਂ
ਮਿੱਠਿਆਂ ਮਿੱਠਿਆਂ ਬੇਰਾਂ ਦੀਆਂ, ਭਰ ਲਈਆਂ ਪਟਾਰੀਆਂ x2

ਰਾਮ ਮਿਲਣ ਦੀ ਖਾਤਿਰ ਭਿਲਣੀ,"ਸੋ ਸੋ ਯਤਨ ਬਣਾਉਂਦੀ ਏ x2"
ਉੱਠ ਸਵੇਰੇ ਜੰਗਲਾਂ ਦੇ ਵਿੱਚ,"ਝਾੜੂ ਰੋਜ਼ ਲਗਾਉਂਦੀ ਏ x2"
ਰਾਮ ਮਿਲਣ ਦੀਆਂ ਤਿਆਰੀਆਂ,,,,,,,,,,,,,,,,,,,,,,,,,,

ਰਿਸ਼ੀਆਂ ਮੁਨੀਆਂ ਕੋਲੋਂ ਪੁੱਛਦੀ,"ਕਦੋਂ ਰਾਮ ਜੀ ਆਵਣ ਗੇ x2"
ਆ ਕੇ ਸੋਹਣਾ ਸੁੰਦਰ ਮੁੱਖੜਾ," ਰੂਪ ਮੈਨੂੰ ਦਿਖਾਵਣਗੇ x2"
ਰਾਮ ਮਿਲਣ ਦੀਆਂ ਤਿਆਰੀਆਂ,,,,,,,,,,,,,,,,,,,,,,,,,,

ਪੁੱਛਦੇ ਪੁੱਛਦੇ ਰਾਮ ਜੀ ਆਏ," ਭਿਲਣੀ ਦਾ ਘਰ ਕੇਹੜਾ ਏ x2"
ਓਹਨੂੰ ਸਾਡਾ ਚਾਅ ਬਥੇਰਾ," ਓਥੇ ਸਾਡਾ ਡੇਰਾ ਏ x2"
ਰਾਮ ਮਿਲਣ ਦੀਆਂ ਤਿਆਰੀਆਂ,,,,,,,,,,,,,,,,,,,,,,,,,,

ਆਓ ਰਾਮ ਜੀ ਕੁਟੀਆ ਅੰਦਰ," ਸੁੰਦਰ ਆਸਣ ਬੈਠੋ ਜੀ x2"
ਚਰਨ ਪਖਾਰ ਪ੍ਰਭੂ ਰਾਮ ਦੇ," ਅੰਮ੍ਰਿਤ ਲੈ ਕੇ ਪੀਤਾ ਜੀ x2"
ਰਾਮ ਮਿਲਣ ਦੀਆਂ ਤਿਆਰੀਆਂ,,,,,,,,,,,,,,,,,,,,,,,,,,

ਚੁੱਕ ਪਟਾਰੀ ਬੇਰਾਂ ਵਾਲੀ," ਅੱਗੇ ਲਿਆ ਟਿਕਾਈ ਏ x2"
ਰੁੱਚ ਰੁੱਚ ਭੋਗ ਲਗਾਏ ਪ੍ਰਭੂ ਨੇ," ਕੀਤੀ ਬਹੁਤ ਵਡਿਆਈ ਏ x2"
ਰਾਮ ਮਿਲਣ ਦੀਆਂ ਤਿਆਰੀਆਂ,,,,,,,,,,,,,,,,,,,,,,,,,,

ਏਹਨਾਂ ਬੇਰਾਂ ਦੀ ਮਹਿਮਾ ਸਾਰੇ, "ਵੇਦਾਂ ਦੇ ਵਿੱਚ ਛਾਈ ਏ x2"
ਨਵਧਾ ਭਗਤੀ ਦਿੱਤੀ ਪ੍ਰਭੂ ਨੇ," ਆਪਣੇ ਧਾਮ ਪਹੁੰਚਾਈ ਏ x2"
ਰਾਮ ਮਿਲਣ ਦੀਆਂ ਤਿਆਰੀਆਂ,,,,,,,,,,,,,,,,,,,,,,,,,,
श्रेणी
download bhajan lyrics (1079 downloads)