माएँ पा फकरां नू दाने

माएँ पा फकरां नू दाने, रब तैनू राम देयुगा,
राम देयुगा, तैनू राम देयुगा,
माएँ पा फकरां नू दाने, रब तैनू राम देयुगा.....

होरा ने बीज लये कनक ते छोले,
हो कनक ते छोले नी कनक ते छोले,
होरा ने बीज लये कनक ते छोले,
साडे फकरां दे जौं नी पुराने,
रब तैनू राम देयुगा,
माएँ पा फकरां नू दाने....

होरा ने पा लईया महल ते माड़िया,
हो महल ते माड़िया नी महल ते माड़िया,
होरा ने पा लईया महल ते माड़िया,
साडे जंगला दे विच नी नज़ारे,
रब तैनू राम देयुगा,
माएँ पा फकरां नू दाने....

होरा ने पा लये नई रंग बिरंगे,
हो रंग बिरंगे नी रंग बिरंगे,
होरा ने पा लये नई रंग बिरंगे,
साडे फकरां दे फटयो पुराने,
रब तैनू राम देयुगा,
माएँ पा फकरां नू दाने....

पा माये भिख्या, भजन कर रब दा,
हो भजन कर रब दा नी भजन कर रब दा,
पा माये भिख्या, भजन कर रब दा,
एथे गा गा तुर गए कई माने,
रब तैनू राम देयुगा,
माएँ पा फकरां नू दाने....



ਮਾਂਏਂ, ਪਾ ਫੱਕਰਾਂ ਨੂੰ ਦਾਣੇ, ਰੱਬ ਤੈਨੂੰ ਰਾਮ ਦੇਊਗਾ ll
*ਰਾਮ ਦੇਊਗਾ, ਤੈਨੂੰ ਰਾਮ ਦੇਊਗਾ l
ਮਾਂਏਂ, ਪਾ ਫੱਕਰਾਂ ਨੂੰ ਦਾਣੇ, ਰੱਬ ਤੈਨੂੰ ਰਾਮ ਦੇਊਗਾ ll

ਹੋਰਾਂ ਨੇ, ਬੀਜ਼ ਲਏ, ਕਣਕ ਤੇ ਛੋਲੇ l
ਹੋ ਕਣਕ ਤੇ ਛੋਲੇ ਨੀ, ਕਣਕ ਤੇ ਛੋਲੇ l
ਹੋਰਾਂ ਨੇ, ਬੀਜ਼ ਲਏ, ਕਣਕ ਤੇ ਛੋਲੇ l
ਸਾਡੇ, ਫੱਕਰਾਂ ਦੇ, ਜੌਂ ਨੀ ਪੁਰਾਣੇ,
ਰੱਬ ਤੈਨੂੰ ਰਾਮ ਦੇਊਗਾ,,,
ਮਾਂਏਂ, ਪਾ ਫੱਕਰਾਂ ਨੂੰ ਦਾਣੇ,,,,,,,,,,,,,,,,,,

ਹੋਰਾਂ ਨੇ, ਪਾ ਲਈਆਂ, ਮਹਿਲ ਤੇ ਮਾੜੀਆਂ l
ਹੋ ਮਹਿਲ ਤੇ ਮਾੜੀਆਂ ਨੀ, ਮਹਿਲ ਤੇ ਮਾੜੀਆਂ l
ਹੋਰਾਂ ਨੇ, ਪਾ ਲਈਆਂ, ਮਹਿਲ ਤੇ ਮਾੜੀਆਂ l
ਸਾਡੇ, ਜੰਗਲਾਂ ਦੇ ਵਿੱਚ, ਨੀ ਨਜ਼ਾਰੇ,
ਰੱਬ ਤੈਨੂੰ ਰਾਮ ਦੇਊਗਾ,,,
ਮਾਂਏਂ, ਪਾ ਫੱਕਰਾਂ ਨੂੰ ਦਾਣੇ,,,,,,,,,,,,,,,,,,

ਹੋਰਾਂ ਨੇ, ਪਾ ਲਏ ਨੀ, ਰੰਗ ਬਿਰੰਗੇ l
ਹੋ ਰੰਗ ਬਿਰੰਗੇ ਨੀ, ਰੰਗ ਬਿਰੰਗੇ l
ਹੋਰਾਂ ਨੇ, ਪਾ ਲਏ ਨੀ, ਰੰਗ ਬਿਰੰਗੇ l
ਸਾਡੇ ਫੱਕਰਾਂ ਦੇ, ਫਟਿਓ ਪੁਰਾਣੇ,
ਰੱਬ ਤੈਨੂੰ ਰਾਮ ਦੇਊਗਾ,,,
ਮਾਂਏਂ, ਪਾ ਫੱਕਰਾਂ ਨੂੰ ਦਾਣੇ,,,,,,,,,,,,,,,,,,

ਪਾ ਮਾਂਏਂ ਭਿੱਖਿਆ, ਭਜਨ ਕਰ ਰੱਬ ਦਾ l
ਹੋ ਭਜਨ ਕਰ ਰੱਬ ਦਾ ਨੀ, ਭਜਨ ਕਰ ਰੱਬ ਦਾ l
ਪਾ ਮਾਂਏਂ ਭਿੱਖਿਆ, ਭਜਨ ਕਰ ਰੱਬ ਦਾ l
ਏਥੇ, ਗਾ ਗਾ ਤੁਰ ਗਏ, ਕਈ ਮਾਣ੍ਹੇ,
ਰੱਬ ਤੈਨੂੰ ਰਾਮ ਦੇਊਗਾ,,,
ਮਾਂਏਂ, ਪਾ ਫੱਕਰਾਂ ਨੂੰ ਦਾਣੇ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
 
श्रेणी
download bhajan lyrics (347 downloads)