भगता मंदर जांदा ई आं

ਭਗਤਾ ਮੰਦਰ ਜਾਂਦਾ ਈ ਆਂ
===================
ਭਗਤਾ ਮੰਦਰ ਜਾਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਭਗਤਾ ਰੋਟ ਚੜ੍ਹਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਭਗਤਾ ਜੋਤ ਜਗਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਭਗਤਾ ਝੰਡਾ ਚੜ੍ਹਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਭਗਤਾ ਧੂਣਾ ਧੁਖਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਭਗਤਾ ਦਰਸ਼ਨ ਪਾਉਂਦਾ ਈ ਆਂ,,, ਕਦੇ ਕਦੇ l
ਸੋਹਣੀ ਨੂੰ ਨਾਲ ਲਿਆਉਂਦਾ ਈ ਆਂ,,, ਕਦੇ ਕਦੇ l
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (384 downloads)