लगिआ ने रोनका हज़ार

लगियां ने रोनका हज़ार दवार पौनाहारी दे,
हो रही जय जयकार,दवार पौनाहारी दे,
लगियां ने रोनका हज़ार .........

दूरो दूरो संगता अवान शारदा दे नाल रोट चदावन,
देदिंदा ऐ सब नु प्यार,दवार पौनाहारी दे,
लगियां ने रोनका हज़ार .........

सचे दिल नल जो वि थिऔनाडा,मंगिया मुरादा तेरे कोलो पौन्दा,
सब नु दिंदे इ दीदार,दवार पौनाहारी दे
लगियां ने रोनका हज़ार .........

बाबा जी दी महिमा नियारी,जिसनू पूजे दुनिया सारी,
कैलेश वी मंगदा ऐ प्यार दवार पौनाहारी दे,
लगियां ने रोनका हज़ार .........


ਲਗੀਆਂ ਨੇ ਰੌਣਕਾਂ ਹਜ਼ਾਰ. ਦਵਾਰ ਪੌਣਹਾਰੀ ਦੇ
ਹੋ ਰਹੀ ਜੈ ਜੈਕਾਰ, ਦਵਾਰ ਪੌਣਹਾਰੀ ਦੇ
ਲਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,,

ਦੂਰੋਂ ਦੂਰੋਂ ਸੰਗਤਾਂ ਆਵਣ, ਸ਼ਰਧਾ ਦੇ ਨਾਲ ਰੋਟ ਚੜ੍ਹਾਵਨ
ਦੇਂਦਾ ਏ ਸਭ ਨੂੰ ਪਿਆਰ, ਦਵਾਰ ਪੌਣਹਾਰੀ ਦੇ
ਲਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,,


ਸੱਚੇ ਦਿਲ ਨਾਲ ਜੋ ਵੀ ਧਿਆਉਂਦਾ, ਮੰਗੀਆਂ ਮੁਰਾਦਾਂ ਤੇਰੇ ਕੋਲੋਂ ਪਾਉਂਦਾ
ਸਭ ਨੂੰ ਦੇਂਦਾ ਏ ਦੀਦਾਰ, ਦਵਾਰ ਪੌਣਹਾਰੀ ਦੇ  
ਲਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,,

ਬਾਬਾ ਜੀ ਦੀ ਮਹਿਮਾ ਨਿਆਰੀ, ਜਿਸਨੂੰ ਪੂਜੇ ਦੁਨੀਆ ਸਾਰੀ
ਕੈਲਾਸ਼ ਵੀ ਮੰਗਦਾ ਏ ਪਿਆਰ, ਦਵਾਰ ਪੌਣਹਾਰੀ ਦੇ  
ਲਗੀਆਂ ਨੇ ਰੌਣਕਾਂ ਹਜ਼ਾਰ,,,,,,,,,,,,,,,,,,,,,,
download bhajan lyrics (1011 downloads)