ਲੱਗੀਆਂ ਨੇ ਮੌਜ਼ਾਂ
=============
( ਧੂਣੇ ਵਾਲੇ, ਸਾਈਂਆਂ ਤੂੰ ਤਾਂ,
ਕਰੋੜਾਂ ਲੋਕੀਂ ਤਾਰ ਤੇ, ਧੂਣੇ ਵਾਲੇ ll
ਮੌਜ਼ਾਂ ਹੀ ਨੇ, ਮੌਜ਼ਾਂ ਬਾਬਾ,
ਤੇਰੇ ਦਰਬਾਰ ਤੇ, ਮੌਜ਼ਾਂ ਹੀ ਨੇ ll )
ਜੇਹੜਾ ਵੀ, ਭਗਤ ਆਵੇ, ਚੱਲ ਤੇਰੇ ਮੰਦਿਰਾਂ ਨੂੰ ll,,
ਖੁਸ਼ੀਆਂ ਦਾ ਮੀਂਹ, ਬਰਸਾਈ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,
ਲੱਗੀਆਂ ਨੇ,,,,,,
ਕੱਸ ਕੇ ਹੈ, ਡੋਰ ਜੀਹਨੇ, ਫੜ੍ਹੀ ਤੇਰੇ ਨਾਮ ਦੀ l
ਰੱਖਦਾ ਏ, ਲਾਜ਼ ਸਦਾ, ਉਸ ਤੂੰ ਗੁਲਾਮ ਦੀ ll
ਭਗਤਾਂ ਦੀ ਗੁੱਡੀ ਨੂੰ ll, ਚੜ੍ਹਾਈ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,
ਲੱਗੀਆਂ ਨੇ,,,,,,
ਕਿਸੇ ਨੂੰ ਨਾ, ਖਾਲੀ ਮੋੜ੍ਹੀ, ਖੈਰਾਂ ਝੋਲੀ ਪਾਈ ਜਾ l
ਭਗਤਾਂ ਦੀ, ਜਿੰਦਗੀ 'ਚ, ਲਹਿਰਾਂ ਬਹਿਰਾਂ ਲਾਈ ਜਾ ll
ਸਾਰਿਆਂ ਨੂੰ, ਲੱਖਾਂ 'ਚ ll, ਖੇਡਾਈ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,
ਲੱਗੀਆਂ ਨੇ,,,,,,
ਜੋਗੀ ਤੇਰੇ, ਮੰਦਿਰਾਂ ਤੇ, ਮੌਜ਼ਾਂ ਤੇ ਬਹਾਰਾਂ ਨੇ l
ਪ੍ਰੀਤ ਬਲਿ,ਹਾਰ ਕਹਿੰਦਾ, ਛਾਈਆਂ ਗੁਲਜ਼ਾਰਾਂ ਨੇ ll
ਕੰਠ ਦਾ ਵੀ, ਮਾਨ ਤੂੰ ll, ਵਧਾਈਂ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,
ਲੱਗੀਆਂ ਨੇ,,,
ਲੱਗੀਆਂ ਨੇ, ਮੌਜ਼ਾਂ ਹੁਣ, ਲਾਈ ਰੱਖੀ ਜੋਗੀਆ,
ਲੱਗੀਆਂ ਨੇ,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ