भगता मंदिर जांदा ई

ਭਗਤਾ ਮੰਦਰ ਜਾਂਦਾ ਈ ਆਂ
====================
ਭਗਤਾ, ਮੰਦਰ ਜਾਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ, ਚੱਲ ਮੰਦਰ ਚੱਲੀਏ xll
ਸ਼ੇਰਾਂਵਾਲੀ ਦੇ, ਦਰਸ਼ਨ ਕਰੀਏ xll
ਮੰਦਰ ਦੇ ਵਿੱਚ ਮਈਆ, ਜਗਤ ਖਵਈਆ,
ਹੋ ਕਰਦੀ ਬੇੜੇ ਪਾਰ,
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ )

ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ* )

ਭਗਤਾ, ਜੋਤ ਜਗਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ, ਚੱਲ ਮੰਦਰ ਚੱਲੀਏ xll-ll
ਲਾਟਾਂ ਵਾਲੀ ਦੇ, ਦਰਸ਼ਨ ਕਰੀਏ xll
ਮੰਦਰ ਦੇ ਵਿੱਚ ਮਈਆ, ਜਗਤ ਖਵਈਆ,
ਹੋ ਕਰਦੀ ਬੇੜੇ ਪਾਰ,
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ )
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ )
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ* )

ਭਗਤਾ, ਚੁੰਨੜੀ ਚੜ੍ਹਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ, ਚੱਲ ਮੰਦਰ ਚੱਲੀਏ xll-ll
ਜੋਤਾਂ ਵਾਲੀ ਦੇ, ਦਰਸ਼ਨ ਕਰੀਏ xll
ਮੰਦਰ ਦੇ ਵਿੱਚ ਮਈਆ, ਜਗਤ ਖਵਈਆ,
ਹੋ ਕਰਦੀ ਬੇੜੇ ਪਾਰ,
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ )
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ )
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ* )

ਭਗਤਾ, ਝੰਡਾ ਚੜ੍ਹਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ, ਚੱਲ ਮੰਦਰ ਚੱਲੀਏ xll-ll
ਝੰਡੇ ਵਾਲੀ ਦੇ, ਦਰਸ਼ਨ ਕਰੀਏ xll
ਮੰਦਰ ਦੇ ਵਿੱਚ ਮਈਆ, ਜਗਤ ਖਵਈਆ,
ਹੋ ਕਰਦੀ ਬੇੜੇ ਪਾਰ,
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ )
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ )
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ* )

ਭਗਤਾ, ਭੇਟਾਂ ਗਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ, ਚੱਲ ਮੰਦਰ ਚੱਲੀਏ xll-ll
ਮੇਹਰਾਂ ਵਾਲੀ ਦੇ, ਦਰਸ਼ਨ ਕਰੀਏ xll
ਮੰਦਰ ਦੇ ਵਿੱਚ ਮਈਆ, ਜਗਤ ਖਵਈਆ,
ਹੋ ਕਰਦੀ ਬੇੜੇ ਪਾਰ,
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ )
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ )
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ* )

ਭਗਤਾ, ਦਰਸ਼ਨ ਪਾਉਂਦਾ ਈ ਆਂ,,, ਕਦੇ ਕਦੇ l
ਕੰਜ਼ਕਾਂ ਨੂੰ, ਧਿਆਉਂਦਾ ਈ ਆਂ,,, ਕਦੇ ਕਦੇ l
ਚੱਲ ਭਗਤਾ, ਚੱਲ ਮੰਦਰ ਚੱਲੀਏ xll
ਭਵਨਾਂ ਵਾਲੀ ਦੇ, ਦਰਸ਼ਨ ਕਰੀਏ xll
ਮੰਦਰ ਦੇ ਵਿੱਚ ਮਈਆ, ਜਗਤ ਖਵਈਆ,
ਹੋ ਕਰਦੀ ਬੇੜੇ ਪਾਰ,
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ )
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ )
ਭਗਤ ਪੁਕਾਰ ਰਹੇ,,, ( ਆਜਾ ਹੋ ਕੇ ਸ਼ੇਰ ਸਵਾਰ* )

ਰਚਨਾਕਾਰ / ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (353 downloads)