मैं कमली हो गयी आ

हो मैं कमली, दीवानी, मैं कमली दीवानी,
मैं कमली हो गयी आ, पाके मईया नाल प्रीता,
मैं कमली हो गयी आ, दीवानी हो गयी आ,
मैं कमली हो गयी आ.....

रंग मईया दे नाम दा चढ़या, चढ़या दूँन सवाया,
सुद्ध बुद्ध मैनु भूल गयी सारी, नेहु जदो दा लाया,
मईया नाल मैं इक मिक्क हो गयी, छड्डतिया जग दिया रीझा,
हो मैं कमली, दीवानी, मैं कमली दीवानी,
मैं कमली हो गयी आ.....

मईया बिना मैनू कुझ ना भावे, दुनिया लग्गे बेगानी,
मैं कमली ओहदी याद च तड़फा, लोकि केहन दीवानी,
तन मन धन सब सौंप दित्ते ने, साफ़ जिहना दिया नीता,
हो मैं कमली, दीवानी, मैं कमली दीवानी,
मैं कमली हो गयी आ.....

माँ मेरी दी बात निराली, टुट्टिया नू जो गंडदी,
चिंतापूर्णी चिंता हरदी, सब न खैरा वंडदी,
भगत भागियो वाले ने भी, सब कुझ अर्पण किता,
हो मैं कमली, दीवानी, मैं कमली दीवानी,
मैं कमली हो गयी आ.....




( ਹੋ ਮੈਂ, ਕਮਲੀ, ਦੀਵਾਨੀ, ਮੈਂ ਕਮਲੀ, ਦੀਵਾਨੀ )
ਮੈਂ, ਕਮਲੀ ਹੋ ਗਈ ਆਂ, ਪਾ ਕੇ, ਮਈਆ ਨਾਲ ਪਰੀਤਾਂ ll
ਮੈਂ, ਕਮਲੀ ਹੋ ਗਈ ਆਂ*, ਦੀਵਾਨੀ ਹੋ ਗਈ ਆਂ ll
ਮੈਂ, ਕਮਲੀ ਹੋ ਗਈ ਆਂ,,,,,,,,,,,,,,,,,,,,

ਰੰਗ ਮਈਆ ਦੇ, ਨਾਮ ਦਾ ਚੜ੍ਹਿਆ, "ਚੜ੍ਹਿਆ ਦੂਣ ਸਵਾਇਆ*" l
ਸੁੱਧ ਬੁੱਧ ਮੈਨੂੰ, ਭੁੱਲ ਗਈ ਸਾਰੀ, "ਨੇਹੁ ਜਦੋਂ ਦਾ ਲਾਇਆ*" ll
ਓਹਦੇ / ਮਈਆ ਨਾਲ ਮੈਂ lll, ਇੱਕ ਮਿੱਕ ਹੋ ਗਈ, ਛੱਡਤੀਆਂ ਜੱਗ ਦੀਆਂ ਰੀਝਾਂ,
( ਹੋ ਮੈਂ, ਕਮਲੀ, ਦੀਵਾਨੀ, ਮੈਂ ਕਮਲੀ, ਦੀਵਾਨੀ )
ਮੈਂ ਕਮਲੀ ਹੋ ਗਈ ਆਂ,,,,,,,,,,,,,,,,,,,,

ਮਈਆ ਬਿਨਾਂ ਮੈਨੂੰ, ਕੁਝ ਨਾ ਭਾਵੇ, "ਦੁਨੀਆਂ ਲੱਗੇ ਬੇਗ਼ਾਨੀ*" l
ਮੈਂ ਕਮਲੀ ਓਹਦੀ, ਯਾਦ 'ਚ ਤੜਫਾਂ, "ਲੋਕੀਂ ਕਹਿਣ ਦੀਵਾਨੀ*" ll
ਤਨ ਮਨ ਧਨ ਸਭ, ਸੌਂਪ ਦਿੱਤੇ ਨੇ ll, ਸਾਫ਼ ਜਿਹਨਾਂ ਦੀਆਂ ਨੀਤਾਂ,,,
( ਹੋ ਮੈਂ, ਕਮਲੀ, ਦੀਵਾਨੀ, ਮੈਂ ਕਮਲੀ, ਦੀਵਾਨੀ )
ਮੈਂ ਕਮਲੀ ਹੋ ਗਈ ਆਂ,,,,,,,,,,,,,,,,,,,,

ਮਾਂ ਮੇਰੀ ਦੀ, ਬਾਤ ਨਿਰਾਲੀ "ਟੁੱਟੀਆਂ ਨੂੰ ਜੋ ਗੰਢਦੀ*" l  
ਚਿੰਤਾਪੁਰਨੀ, ਚਿੰਤਾ ਹਰਦੀ, "ਸਭ ਨੂੰ ਖ਼ੈਰਾਂ ਵੰਡਦੀ*" ll
ਭਗਤ, ਬਾਘੀਓ ਵਾਲੇ ਨੇ ਵੀ ll, ਸਭ ਕੁਝ ਅਰਪਣ ਕੀਤਾ,,,
( ਹੋ ਮੈਂ, ਕਮਲੀ, ਦੀਵਾਨੀ, ਮੈਂ ਕਮਲੀ, ਦੀਵਾਨੀ )
ਮੈਂ ਕਮਲੀ ਹੋ ਗਈ ਆਂ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (304 downloads)