ਚੌਂਕੀ ਤੇਰੇ ਹੀ ਨਾਮ ਦੀ ਲਾਈ ਆਜਾ ਮਾਤਾ ਸ਼ੇਰਾਂ ਵਾਲੀਏ

ਚੌਂਕੀ ਤੇਰੇ ਹੀ ਨਾਮ ਦੀ ਲਾਈ
=======================

ਚੌਂਕੀ, ਤੇਰੇ ਹੀ, ਨਾਮ ਦੀ ਲਾਈ,
ਆਜਾ ਮਾਤਾ, ਸ਼ੇਰਾਂ ਵਾਲੀਏ

ਤੇਰੀ, ਚੌਂਕੀ ਵੇਖਣ ਨੂੰ, ਗਣਪਤ ਜੀ ਆਏ ਨੇ
ਸੰਗ, ਰਿੱਧੀ ਸਿੱਧੀ, ਓਹਨਾਂ ਦੇ ਆਈ,
ਆਜਾ ਮਾਤਾ, ਸ਼ੇਰਾਂ ਵਾਲੀਏ
ਚੌਂਕੀ, ਤੇਰੇ ਹੀ, ਨਾਮ ਦੀ ਲਾਈ...

ਤੇਰੀ, ਚੌਂਕੀ ਵੇਖਣ ਨੂੰ, ਸ਼੍ਰੀ ਰਾਮ ਜੀ ਆਏ ਨੇ
ਸੰਗ, ਸੀਤਾ ਮਈਆ, ਓਹਨਾਂ ਦੇ ਆਈ,
ਆਜਾ ਮਾਤਾ, ਸ਼ੇਰਾਂ ਵਾਲੀਏ
ਚੌਂਕੀ, ਤੇਰੇ ਹੀ, ਨਾਮ ਦੀ ਲਾਈ...

ਤੇਰੀ, ਚੌਂਕੀ ਵੇਖਣ ਨੂੰ, ਸ਼ਿਆਮ ਜੀ ਆਏ ਨੇ
ਸੰਗ, ਰਾਧਾ ਰਾਣੀ, ਓਹਨਾਂ ਦੇ ਆਈ,
ਆਜਾ ਮਾਤਾ, ਸ਼ੇਰਾਂ ਵਾਲੀਏ
ਚੌਂਕੀ, ਤੇਰੇ ਹੀ, ਨਾਮ ਦੀ ਲਾਈ...

ਤੇਰੀ, ਚੌਂਕੀ ਵੇਖਣ ਨੂੰ, ਭੋਲੇ ਜੀ ਆਏ ਨੇ
ਸੰਗ, ਗੌਰਾਂ ਮਈਆ, ਓਹਨਾਂ ਦੇ ਆਈ,
ਆਜਾ ਮਾਤਾ, ਸ਼ੇਰਾਂ ਵਾਲੀਏ
ਚੌਂਕੀ, ਤੇਰੇ ਹੀ, ਨਾਮ ਦੀ ਲਾਈ...

ਤੇਰੀ, ਚੌਂਕੀ ਵੇਖਣ ਨੂੰ, ਬ੍ਰਹਮਾ ਜੀ ਆਏ ਨੇ
ਸੰਗ, ਸਰਸਵਤੀ, ਓਹਨਾਂ ਦੇ ਆਈ,
ਆਜਾ ਮਾਤਾ, ਸ਼ੇਰਾਂ ਵਾਲੀਏ
ਚੌਂਕੀ, ਤੇਰੇ ਹੀ, ਨਾਮ ਦੀ ਲਾਈ...

ਤੇਰੀ, ਚੌਂਕੀ ਵੇਖਣ ਨੂੰ, ਵਿਸ਼ਨੂੰ ਜੀ ਆਏ ਨੇ
ਸੰਗ, ਲਕਸ਼ਮੀ ਮਈਆ, ਓਹਨਾਂ ਦੇ ਆਈ,
ਆਜਾ ਮਾਤਾ, ਸ਼ੇਰਾਂ ਵਾਲੀਏ
ਚੌਂਕੀ, ਤੇਰੇ ਹੀ, ਨਾਮ ਦੀ ਲਾਈ...

ਤੇਰੀ, ਚੌਂਕੀ ਵੇਖਣ ਨੂੰ, ਤੇਰੇ ਸੰਗਤਾਂ ਆਈਆਂ ਨੇ
ਓਹਨਾਂ, ਨੱਚ ਨੱਚ, ਧੂਮ ਮਚਾਈ,
ਆਜਾ ਮਾਤਾ, ਸ਼ੇਰਾਂ ਵਾਲੀਏ
ਚੌਂਕੀ, ਤੇਰੇ ਹੀ, ਨਾਮ ਦੀ ਲਾਈ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (311 downloads)