ਮਾਂ ਜੈ ਮਾਂ ਹੁੰਦੀ
============
ਜੈ ਜੈ, ਜੈ ਜੈ, ਜੈ ਜੈ ਮਾਂ,
ਮਾਂ ਦੇ ਦਰ ਤੇ, ਜੋਤ ਜਗਾਈ, ਭਗਤਾਂ, ਜੈ ਮਾਂ ਜੈ ਮਾਂ ਲਾਈ ,
ਲੱਗੇ, ਰੰਗ ਨਿਆਰੇ ਨੇ,
ਜੈ ਮਾਂ ਜੈ ਮਾਂ ਹੁੰਦੀ, ਲੱਗਦੇ ਅੱਜ ਜੈਕਾਰੇ ਨੇ
ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ
ਮਾਂ ਦੇ, ਦਰ ਤੇ ਆਸਾਂ ਲਾਈਆਂ, ਸਾਰੇ, ਚੜ੍ਹਦੇ ਜਾਣ ਚੜ੍ਹਾਈਆਂ ...
ਭਾਵੇਂ, ਪੈਂਡੇ ਭਾਰੇ ਨੇ...
ਜੈ ਮਾਂ ਜੈ ਮਾਂ ਹੁੰਦੀ, ਲੱਗਦੇ ਅੱਜ ਜੈਕਾਰੇ ਨੇ
ਜੈ ਜੈ, ਜੈ ਜੈ, ਜੈ ਜੈ ਮਾਂ,
ਮਾਂ ਤੋਂ, ਜੋ ਕੁਝ ਵੀ ਤੂੰ ਮੰਗਿਆ, ਪੂਰੀ, ਹੋਊ ਤਮੰਨਾ ਸੰਗਿਆ ...
ਜੋ ਤੂੰ, ਸੁਪਨੇ ਧਾਰੇ ਨੇ...
ਜੈ ਮਾਂ ਜੈ ਮਾਂ ਹੁੰਦੀ, ਲੱਗਦੇ ਅੱਜ ਜੈਕਾਰੇ ਨੇ
ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ
ਮਹਿਮਾ, ਭੌਰ ਜੀ ਮਾਂ ਦੀ ਗਾਉਂਦਾ, ਮਾਂ ਦੇ, ਚਰਣੀ ਸੀਸ ਨਿਵਾਉਂਦਾ ...
ਮਾਂ ਨੇ, ਕਾਜ਼ ਸੰਵਾਰੇ ਨੇ...
ਜੈ ਮਾਂ ਜੈ ਮਾਂ ਹੁੰਦੀ, ਲੱਗਦੇ ਅੱਜ ਜੈਕਾਰੇ ਨੇ
ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ
ਅਪਲੋਡਰ- ਅਨਿਲਰਾਮੂਰਤੀਭੋਪਾਲ