कुझ बोल दातिए बोल

कुछ बोल दातिये बोल
नैना दी मेरी जोत ग्वाची, ओह है तेरे कोल

नूरी तेरा मुखड़ा देखां, दे दे चानण मैनु
चरना दी छा है ठंडी, देवी मानन मैनु
पूजा दी कोई रीत न जाने, यह जिंदड़ी अनमोल

हर था तेरी ज्योत दा पहरा, मैं ज्योतां तो खाली
दर तेरे दा नौकर बनके, खाद गया इक सवाली
अखिया बिना किवे दर्शन पावा, उठान कालजे हॉल

रंग चढ़ा के चंगी ताईं करदे पार उदारा
इस दुनिया तेरी वसदी अंदर तू ही एक सहारा
सिध्धू  वाङ्गरा जिंदड़ी मेरी ना वेखि तू फ़ोल

ਕੁਝ ਬੋਲ ਦਾਤੀਏ ਬੋਲ
================
ਕੁਝ, ਬੋਲ ਦਾਤੀਏ ਬੋਲ,
ਨੈਣਾਂ ਦੀ, ਮੇਰੀ ਜੋਤ ਗਵਾਚੀ , ਓਹ ਹੈ, ਤੇਰੇ ਕੋਲ...
ਕੁਝ, ਬੋਲ ਦਾਤੀਏ ਬੋਲ...

ਨੂਰੀ ਤੇਰਾ, ਵੇਖਾਂ ਮੁੱਖੜਾ, "ਦੇ ਦੇ ਚਾਨਣ ਮੈਨੂੰ"
ਚਰਨਾਂ ਦੀ ਤੇਰੀ, ਛਾਂ ਹੈ ਠੰਡੀ, "ਦੇਵੀਂ ਮਾਨਣ ਮੈਨੂੰ"
ਪੂਜਾ ਦੀ ਕੋਈ, ਰੀਤ ਨਾ ਜਾਣੇ , ਏਹ ਜਿੰਦੜੀ, ਅਨਮੋਲ...
ਕੁਝ, ਬੋਲ ਦਾਤੀਏ ਬੋਲ...

ਹਰ ਥਾਂ ਤੇਰੀ, ਜੋਤ ਦਾ ਪਹਿਰਾ, "ਮੈਂ ਜੋਤਾਂ ਤੋਂ ਖ਼ਾਲੀ"
ਦਰ ਤੇਰੇ ਦਾ, ਨੌਕਰ ਬਣਕੇ, "ਖੜ੍ਹ ਗਿਆ ਇੱਕ ਸਵਾਲੀ"
ਅੱਖੀਆਂ ਬਿਨ ਕਿਵੇਂ, ਦਰਸ਼ਨ ਪਾਵਾਂ , ਉੱਠਣ ਕਾਲਜ਼ੇ ਹੌਲ...
ਕੁਝ, ਬੋਲ ਦਾਤੀਏ ਬੋਲ...

ਰੰਗ ਚੜ੍ਹਾ ਕੇ, ਚਾਂਦੀ ਤਾਈਂ,  "ਕਰਦੇ ਪਾਰ ਉਤਾਰਾ"  
ਇਸ ਦੁਨੀਆਂ ਤੇਰੀ, ਬਸਤੀ ਅੰਦਰ, "ਤੂੰਹੀਓਂ ਇੱਕ ਸਹਾਰਾ"
ਸਿੱਧੂ ਵਾਂਗਰਾਂ, ਜਿੰਦੜੀ ਮੇਰੀ , ਨਾ ਵੇਖੀ, ਤੂੰ ਫ਼ੋਲ...
ਕੁਝ, ਬੋਲ ਦਾਤੀਏ ਬੋਲ...

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (328 downloads)