चुन्नी अम्बरा तो उत्तर के आई/ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ

ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ

ਸ਼ੇਰਾਂ, ਵਾਲੀ ਨੂੰ, ਪਸੰਦ ਕਿਵੇਂ ਆਈ,
ਚੁੰਨੀ, ਗੂਹੜੇ ਲਾਲ ਰੰਗ ਦੀ l
ਮੇਹਰਾਂ, ਵਾਲੀ ਨੂੰ, ਪਸੰਦ ਕਿਵੇਂ ਆਈ,
ਮੇਰੀ, ਮਾਂ ਨੂੰ, ਪਸੰਦ ਕਿਵੇਂ ਆਈ,
ਚੁੰਨੀ, ਗੂਹੜੇ ਲਾਲ ਰੰਗ ਦੀ l

ਕਿਸ ਨੇ, ਰੰਗੀ ਮਈਆ, ਕਿਸ ਨੇ ਰੰਗਾਈ ਏ ll
ਕੇਹੜੇ, ਸ਼ਹਿਰ ਤੋਂ, ਬਣ ਕੇ ਆਈ,
ਚੁੰਨੀ, ਗੂਹੜੇ ਲਾਲ ਰੰਗ ਦੀ l
ਸ਼ੇਰਾਂ, ਵਾਲੀ ਨੂੰ, ਪਸੰਦ ਕਿਵੇਂ ਆਈ,,,

ਲਲਾਰੀਆਂ ਨੇ, ਰੰਗੀ ਚੁੰਨੀ, ਭਗਤਾਂ ਰੰਗਾਈ ਏ ll
ਜੰਮੂ, ਸ਼ਹਿਰ ਤੋਂ, ਬਣ ਕੇ ਆਈ,
ਚੁੰਨੀ, ਗੂਹੜੇ ਲਾਲ ਰੰਗ ਦੀ l
ਸ਼ੇਰਾਂ, ਵਾਲੀ ਨੂੰ, ਪਸੰਦ ਕਿਵੇਂ ਆਈ,,,,

ਧੰਨ, ਧੰਨ ਚੁੰਨੀਏ, ਤੇਰੀ ਤਕਦੀਰ ਨੂੰ l
ਤੇਰੀ ਤਕਦੀਰ ਨੂੰ, ਤੇਰੇ ਨਸੀਬ ਨੂੰ ll
ਜੇਹੜੀ, ਮਾਂ ਦੇ, ਸਿਰ ਤੇ ਓੜ੍ਹਾਈ,    
ਚੁੰਨੀ, ਗੂਹੜੇ ਲਾਲ ਰੰਗ ਦੀ l
ਸ਼ੇਰਾਂ, ਵਾਲੀ ਨੂੰ, ਪਸੰਦ ਕਿਵੇਂ ਆਈ,,,

ਸੂਰਜ ਦਾ, ਰੰਗ ਸੂਹਾ, ਚੁੰਨੀ ਉੱਤੇ ਚੜ੍ਹਿਆ l
ਅੰਬਰਾਂ, ਤੇ ਤਾਰਿਆਂ ਨੂੰ, ਰੀਝਾਂ ਨਾਲ ਜੜ੍ਹਿਆ ll
ਚੁੰਨੀ, ਅੰਬਰਾਂ ਤੋਂ, ਉੱਤਰ ਕੇ ਆਈ,
ਚੁੰਨੀ, ਗੂਹੜੇ ਲਾਲ ਰੰਗ ਦੀ l
ਸ਼ੇਰਾਂ, ਵਾਲੀ ਨੂੰ, ਪਸੰਦ ਕਿਵੇਂ ਆਈ,,,

ਵਿਸ਼ਨੂੰ, ਬ੍ਰਹਮਾ ਜੀ ਤੇ, ਸ਼ਿਵ ਜੀ ਮਹੇਸ਼ ਏ l
ਦੁਰਗਾ, ਨੇ ਚੁੰਨੀ ਵਿੱਚ, ਕੀਤਾ ਪ੍ਰਵੇਸ਼ ਏ ll
ਫਿਰ, ਮਈਆ ਜੀ ਦੇ, ਗਲ਼ ਵਿੱਚ ਪਾਈ,
ਚੁੰਨੀ, ਗੂਹੜੇ ਲਾਲ ਰੰਗ ਦੀ l
ਸ਼ੇਰਾਂ, ਵਾਲੀ ਨੂੰ, ਪਸੰਦ ਕਿਵੇਂ ਆਈ,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

शेरां, वाली नूं, पसन्द किवें आई
चुन्नी, गूहड़े लाल रंग दी।
मेहरां, वाली नूं, पसन्द किवें आई,
मेरी, मां नूं, पसन्द किवें आई,
चुन्नी, गूहड़े लाल रंग दी।

किस ने, रंगी मइया, किस ने रंगाई ए,
केहड़े, शहर तों, बन के आई,
चुन्नी, गूहड़े लाल रंग दी।
शेरां, वाली नूं, पसन्द किवें आई...

ललारियां ने, रंगी चुन्नी, भगतां रंगाई ए,
जम्मू, शहर तों, बन के आई,
चुन्नी, गूहड़े लाल रंग दी।
शेरां, वाली नूं, पसन्द किवें आई...

धन, धन चुन्निए, तेरी तक़दीर नूं,
तेरी तक़दीर नूं, तेरे नसीब नूं,
जिहड़ी, मां दे, सिर ते ओढ़ाई,
चुन्नी, गूहड़े लाल रंग दी।
शेरां, वाली नूं, पसन्द किवें आई...

सूरज दा, रंग सूहा, चुन्नी उत्ते चढ़िया,
अंबरां, ते तारियां नूं, रीज़ां नाल जड़िया।
चुन्नी, अंबरां तों, उतर के आई,
चुन्नी, गूहड़े लाल रंग दी।
शेरां, वाली नूं, पसन्द किवें आई...

विष्णु, ब्रह्मा जी ते, शिव जी महेश ए,
दुर्गा, ने चुन्नी विच, कीता प्रवेश ए।
फिर, मइया जी दे, गल विच पाई,
चुन्नी, गूहड़े लाल रंग दी।
शेरां, वाली नूं, पसन्द किवें आई...