बाबा जी तेरे झण्ड़ेया दी

हेठ बोहड़ दे ला के धुना
सारी दुनिया तारी
बाबा जी तेरे झण्ड़ेया दी
लगदी शान प्यारी
जोगिया झंडिया दी ....

उम्र न्यानी सोहना चेहरा
कोई जवाब नी जोगियां तेरा
तेथो कोई नी होना
शिव दा होर पुजारी
बाबा जी तेरे झण्ड़ेया दी

कोई पगा कोई चुनिया रंगदा
रंगन दा मूल हर कोई मंगदा
तेरा रंगना वखरे ढंग दा
तू नी आम ललारी
बाबा जी तेरे झण्ड़ेया दी

गुफ तेरी दे दर्शन करके
विच सलेरण चोंकी भरके
ताज चडाईआ आइया चडके
जोरा नाल लिखारी
बाबा जी तेरे झण्ड़ेया दी

ਹੇਠ ਬੋਹੜ ਦੇ ਲਾ ਕੇ ਧੂਣਾ,
ਸਾਰੀ ਦੁਨੀਆਂ ਤਾਰੀ ll
ਬਾਬਾ ਜੀ ਤੇਰੇ ਝੰਡਿਆਂ ਦੀ,
ਲੱਗਦੀ ਸ਼ਾਨ ਪਿਆਰੀ ll
ਜੋਗੀਆ ਝੰਡਿਆਂ ਦੀ,,,,,

ਉਮਰ ਨਿਆਣੀ, ਸੋਹਣਾ ਚੇਹਰਾ l
ਕੋਈ ਜਬਾਬ ਨੀ, ਜੋਗੀਆ ਤੇਰਾ ll
*ਤੈਥੋਂ ਵੱਡਾ, ਕੋਈ ਨੀ ਹੋਣਾ ll,
ਸ਼ਿਵ ਦਾ ਹੋਰ ਪੁਜ਼ਾਰੀ,
ਬਾਬਾ ਜੀ ਤੇਰੇ ਝੰਡਿਆਂ ਦੀ,,,,,,,,,,,,

ਕੋਈ ਪੱਗਾਂ ਕੋਈ, ਚੁੰਨੀਆਂ ਰੰਗਦਾ l
ਰੰਗਣ ਦਾ ਮੁੱਲ, ਹਰ ਕੋਈ ਮੰਗਦਾ ll
*ਤੇਰਾ ਰੰਗਣਾ, ਵੱਖਰੇ ਢੰਗ ਦਾ ll,
ਤੂੰ ਨੀ ਆਮ ਲਲਾਰੀ,
ਬਾਬਾ ਜੀ ਤੇਰੇ ਝੰਡਿਆਂ ਦੀ,,,,,,,,,,,,

ਗੁਫ਼ਾ ਤੇਰੀ ਦੇ, ਦਰਸ਼ਨ ਕਰਕੇ l
ਵਿੱਚ ਸਲੇਰਨ, ਚੌਂਕੀ ਭਰਕੇ ll
*ਤਾਜ਼ ਚੜ੍ਹਾਈਆਂ, ਆਇਆ ਚੜ੍ਹਕੇ ll,
ਜ਼ੋਰਾ ਨਾਲ ਲਿਖ਼ਾਰੀ,
ਬਾਬਾ ਜੀ ਤੇਰੇ ਝੰਡਿਆਂ ਦੀ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (565 downloads)