सिंगी गल विच पा ले

सिंगी गल विच पा लै तू निशानी नाथ दी
लै जा घर तू जय हो काके लई एह गानी नाथ दी
सिंगी गल विच पा लै तू निशानी नाथ दी

बचेया दे पावी गल विच मोली
खाली तेरी भर देयो झोली
हो जाऊ तेरे उते सदा मेहर वाणी नाथ दी
हो सिंगी गल विच पा लै तू निशानी नाथ दी.........

लै जा हथ विच पान नु छले
हो जाऊ तेरी बल्ले बल्ले
लावी घर विच फोटो तू बालक नाथ दी
सिंगी गल विच पा लै तू निशानी नाथ दी

लै जा बाबे दे तू धुनें दी भबुती,
मिल जाउगी तेनु पापा तो मुकती,
लै जा पड़ने नु अमर कहानी नाथ दी
सिंगी गल विच पा लै तू निशानी नाथ दी

कहंदा कोमल बंगेया वाला
लै जा तू जोगी दी माला
करनैल राणा /दास/भगत तेरा गावे मुहो बानी नाथ दी
हो सिंगी गल विच जय हो तू निशानी नाथ दी
सिंगी गल विच पा लै तू निशानी नाथ दी


ਸਿੰਗੀ ਗਲ਼ ਵਿੱਚ, ਪਾ ਲੈ ਤੂੰ, ਨਿਸ਼ਾਨੀ ਨਾਥ ਦੀ ll
*ਲੈ ਜਾ ਘਰ ਤੂੰ,,,ਜੈ ਹੋ lll, ਕਾਕੇ ਲਈ ਐਹ ਗਾਨੀ ਨਾਥ ਦੀ,
ਹੋ ਸਿੰਗੀ ਗਲ਼ ਵਿੱਚ, ਪਾ ਲੈ ਤੂੰ, ਨਿਸ਼ਾਨੀ ਨਾਥ ਦੀ l

ਬੱਚਿਆਂ ਦੇ ਪਾਵੀਂ, ਗਲ਼ ਵਿੱਚ ਮੌਲੀ l
ਖ਼ਾਲੀ ਤੇਰੀ, ਭਰ ਦਊ ਝੋਲੀ ll
*ਹੋ ਜਾਊ ਤੇਰੇ ਉੱਤੇ lll ਸਦਾ ਮੇਹਰਬਾਨੀ ਨਾਥ ਦੀ,
ਹੋ ਸਿੰਗੀ ਗਲ਼ ਵਿੱਚ,,,ਜੈ ਹੋ lll, ਪਾ ਲੈ ਤੂੰ, ਨਿਸ਼ਾਨੀ ਨਾਥ ਦੀ l

ਲੈ ਜਾ ਹੱਥ ਵਿੱਚ, ਪਾਣ ਨੂੰ ਛੱਲੇ l
ਹੋ ਜਾਊ ਤੇਰੀ, ਬੱਲੇ ਬੱਲੇ ll
*ਲਾਵੀਂ ਘਰ ਵਿੱਚ lll ਫ਼ੋਟੋ ਤੂੰ ਬਾਲਕ ਨਾਥ ਦੀ,
ਹੋ ਸਿੰਗੀ ਗਲ਼ ਵਿੱਚ,,,ਜੈ ਹੋ lll, ਪਾ ਲੈ ਤੂੰ, ਨਿਸ਼ਾਨੀ ਨਾਥ ਦੀ l

ਲੈ ਜਾ ਬਾਬੇ ਦੇ ਤੂੰ, ਧੂਣੇ ਦੀ ਭਬੂਤੀ l
ਮਿਲ ਜਾਊਗੀ ਤੈਨੂੰ, ਪਾਪਾਂ ਤੋਂ ਮੁਕਤੀ ll
*ਲੈ ਜਾ ਪੜ੍ਹਨੇ ਨੂੰ lll ਅਮਰ ਕਹਾਣੀ ਨਾਥ ਦੀ,
ਹੋ ਸਿੰਗੀ ਗਲ਼ ਵਿੱਚ,,,ਜੈ ਹੋ lll, ਪਾ ਲੈ ਤੂੰ, ਨਿਸ਼ਾਨੀ ਨਾਥ ਦੀ l


ਕਹਿੰਦਾ ਕੋਮਲ, ਬੰਗਿਆਂ ਵਾਲਾ l
ਲੈ ਜਾ ਤੂੰ, ਜੋਗੀ ਦੀ ਮਾਲਾ ll
*ਕਰਨੈਲ ਰਾਣਾ/ਦਾਸ/ਭਗਤ ਤੇਰਾ, ਗਾਵੈ ਮੂੰਹੋ ਬਾਣੀ ਨਾਥ ਦੀ,
ਹੋ ਸਿੰਗੀ ਗਲ਼ ਵਿੱਚ,,,ਜੈ ਹੋ lll, ਪਾ ਲੈ ਤੂੰ, ਨਿਸ਼ਾਨੀ ਨਾਥ ਦੀ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (511 downloads)