योगी आया जोगी आया

योगी आया जोगी आया,
जोगी आया आया नि माये जोगी आया,

जोगी आया सुनेहरी जटा वाला नि माये,
हथ विच चिमटा ते गल विच ओहदे माला नि माये ,
जोगी आया आया नि माये जोगी आया,
जोगी आया.......

आ के जोगी ने अलख जगाई नि माये ,
जद सी तकेया मैं दोडी दोडी आई नि माये,
मेरी किस्मत दा खुलेया ऐ अज ताला नि माये,
जोगी आया....

अंग भभूती चंदन दा मथे टिका नि माये,
सूरज तो वी चेहरे दा नूर तीखा नि माये,
चन तो सोहना ते लगदा भोला भाला नि माये,
जोगी आया.....

जोगी होया कुल दुनिया विच उजागर नि माये,
सिफ्ता गाउंदे सुर सागर ते मनी सागर नि माये,
महिमा लिखदा ऐ पाली उने वाला नि माये,
जोगी आया.....

ਜੋਗੀ ਆਇਆ, ਜੋਗੀ ਆਇਆ xll
ਜੋਗੀ ਆਇਆ, ਆਇਆ ਨੀ ਮਾਏਂ, ਜੋਗੀ ਆਇਆ xll

ਜੋਗੀ ਆਇਆ, ਸੁਨਹਿਰੀ ਜਟਾਂ, ਵਾਲਾ ਨੀ ਮਾਏਂ l
ਹੱਥ ਵਿੱਚ ਚਿਮਟਾ, ਤੇ ਗਲ਼ ਵਿੱਚ ਓਹਦੇ, ਮਾਲਾ ਨੀ ਮਾਏਂ ll
ਜੋਗੀ ਆਇਆ, ਆਇਆ ਨੀ ਮਾਏਂ, ਜੋਗੀ ਆਇਆ ll
ਜੋਗੀ ਆਇਆ,,,,,,,,,,,,,,,,,,,,,,,,

ਆ ਕੇ ਜੋਗੀ, ਨੇ ਅਲਖ, ਜਗਾਈ ਨੀ ਮਾਏਂ* l
ਜਦ ਸੀ ਤੱਕਿਆ, ਮੈਂ ਦੌੜੀ ਦੌੜੀ, ਆਈ ਨੀ ਮਾਏਂ* ll  
ਮੇਰੀ ਕਿਸਮਤ,,,ll ਦਾ ਖੁੱਲਿਆ ਏ ਅੱਜ, ਤਾਲਾ ਨੀ ਮਾਏਂ,
ਜੋਗੀ ਆਇਆ,,,,,,,,,,,,,,,,,,,,,,,,,

ਅੰਗ ਭਬੂਤੀ, ਚੰਦਨ ਦਾ ਮੱਥੇ, ਟਿੱਕਾ ਨੀ ਮਾਏਂ* l
ਸੂਰਜ ਤੋਂ ਵੀ,  ਚੇਹਰੇ ਦਾ ਨੂਰ, ਤਿੱਖਾ ਨੀ ਮਾਏਂ* ll
ਚੰਨ ਤੋਂ ਸੋਹਣਾ,,, ll ਤੇ ਲੱਗਦਾ, ਭੋਲਾ ਭਾਲਾ ਨੀ ਮਾਏਂ,
ਜੋਗੀ ਆਇਆ,,,,,,,,,,,,,,,,,,,,,,,,,

ਜੋਗੀ ਹੋਇਆ, ਕੁੱਲ ਦੁਨੀਆਂ ਵਿੱਚ, ਉਜ਼ਾਗਰ ਨੀ ਮਾਏਂ* l
ਸਿਫਤਾਂ ਗਾਉਂਦੇ, ਸੁਰ ਸਾਗਰ ਤੇ, ਮਣੀ ਸਾਗਰ ਨੀ ਮਾਏਂ* ll
ਮਹਿਮਾਂ ਲਿੱਖਦਾ,,, ll ਏ ਪਾਲੀ, ਊਨੇ  ਵਾਲਾ ਨੀ ਮਾਏਂ,
ਜੋਗੀ ਆਇਆ,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (932 downloads)