पैंदा पैंदा जी गिद्धा शाम जी दे वेहड़े

पैंदा पैंदा जी गिद्धा शाम जी दे वेहड़े
शाम जी दे वेहड़े मेरे शाम जी दे वेहड़े
पैंदा पैंदा जी गिद्धा शाम जी दे वेहड़े

शाम मेरे दा सोहणा सोहणा मुखड़ा
वेख लवे जेहड़ा मिट जांदा दुखड़ा
ओ दुख ते कलेश ओहदे आवण ना नेड़े
पैंदा पैंदा जी गिद्धा शाम जी दे वेहड़े
पैंदा पैंदा जी गिद्धा

शाम तां मेरा बांसी वजाउंदा
वृंदावन विच रास रचाउंदा
ओह मांगियां मुरादां पाउंदे आ के नचदे ने जेहड़े
पैंदा पैंदा जी गिद्धा शाम जी दे वेहड़े
पैंदा पैंदा जी गिद्धा

शाम मेरे ने कथा कराई
नच नच सभ ने खुशी मनाई
कोई वंडे लड्डू कोई वंडदा ए पेड़े
पैंदा पैंदा जी गिद्धा शाम जी दे वेहड़े
पैंदा पैंदा जी गिद्धा

घर घर जा के मखण चुरावे
मखण चुरावे नाले सखियां रिझावे
चोरी मखण खांदा नाले मटकियां तोड़े
पैंदा पैंदा जी गिद्धा शाम जी दे वेहड़े
पैंदा पैंदा जी गिद्धा

शाम दे नाल मेरी लड़ गईयां अखियां
छेड़न मैनूं सारियां सखियां
हुण ना मैनूं छेड़ी श्यामा आण डिगी दर तेरे
पैंदा पैंदा जी गिद्धा शाम जी दे वेहड़े
पैंदा पैंदा जी गिद्धा

अपलोडर अनिलरामूरतीभोपाल



ਪੈਂਦਾ, ਪੈਂਦਾ ਜੀ ਗਿੱਧਾ, ਸ਼ਾਮ ਜੀ ਦੇ ਵੇਹੜੇ ॥
ਸ਼ਾਮ ਜੀ ਦੇ, ਵੇਹੜੇ ਮੇਰੇ, ਸ਼ਾਮ ਜੀ ਦੇ ਵੇਹੜੇ ॥
ਪੈਂਦਾ, ਪੈਂਦਾ ਜੀ ਗਿੱਧਾ... ॥ ਸ਼ਾਮ ਜੀ ਦੇ ਵੇਹੜੇ ॥

ਸ਼ਾਮ ਮੇਰੇ ਦਾ, ਸੋਹਣਾ ਸੋਹਣਾ ਮੁੱਖੜਾ ।
ਵੇਖ, ਲਵੇ ਜੇਹੜਾ, ਮਿੱਟ ਜਾਂਦਾ ਦੁੱਖੜਾ ॥
ਓ ਦੁੱਖ ਤੇ, ਕਲੇਸ਼ ਓਹਦੇ, ਆਵਣ ਨਾ ਨੇੜੇ,
ਪੈਂਦਾ, ਪੈਂਦਾ ਜੀ ਗਿੱਧਾ... ॥ ਸ਼ਾਮ ਜੀ ਦੇ ਵੇਹੜੇ...
ਪੈਂਦਾ, ਪੈਂਦਾ ਜੀ ਗਿੱਧਾ...

ਸ਼ਾਮ, ਤਾਂ ਮੇਰਾ, ਬੰਸੀ ਵਜਾਉਂਦਾ ।
ਵ੍ਰਿੰਦਾ,ਵਨ ਵਿੱਚ, ਰਾਸ ਰਚਾਉਂਦਾ ॥
ਓਹ ਮੰਗੀਆਂ, ਮੁਰਾਦਾਂ ਪਾਉਂਦੇ, ਆ ਕੇ ਨੱਚਦੇ ਨੇ ਜੇਹੜੇ,
ਪੈਂਦਾ, ਪੈਂਦਾ ਜੀ ਗਿੱਧਾ... ॥ ਸ਼ਾਮ ਜੀ ਦੇ ਵੇਹੜੇ...
ਪੈਂਦਾ, ਪੈਂਦਾ ਜੀ ਗਿੱਧਾ...

ਸ਼ਾਮ, ਮੇਰੇ ਨੇ, ਕਥਾ ਕਰਾਈ ।
ਨੱਚ ਨੱਚ, ਸਭ ਨੇ, ਖੁਸ਼ੀ ਮਨਾਈ ॥
ਕੋਈ ਵੰਡੇ, ਲੱਡੂ ਕੋਈ, ਵੰਡਦਾ ਏ ਪੇੜੇ,
ਪੈਂਦਾ, ਪੈਂਦਾ ਜੀ ਗਿੱਧਾ... ॥ ਸ਼ਾਮ ਜੀ ਦੇ ਵੇਹੜੇ...
ਪੈਂਦਾ, ਪੈਂਦਾ ਜੀ ਗਿੱਧਾ...

ਘਰ, ਘਰ ਜਾ ਕੇ, ਮੱਖਣ ਚੁਰਾਵੇ ।
ਮੱਖਣ, ਚੁਰਾਵੇ ਨਾਲੇ, ਸਖ਼ੀਆਂ ਰਿਝਾਵੇ ॥
ਚੋਰੀ ਮੱਖਣ, ਖਾਂਦਾ ਨਾਲੇ, ਮੱਟਕੀਆਂ ਤੋੜੇ,
ਪੈਂਦਾ, ਪੈਂਦਾ ਜੀ ਗਿੱਧਾ... ॥ ਸ਼ਾਮ ਜੀ ਦੇ ਵੇਹੜੇ...
ਪੈਂਦਾ, ਪੈਂਦਾ ਜੀ ਗਿੱਧਾ...

ਸ਼ਾਮ ਦੇ, ਨਾਲ ਮੇਰੀ, ਲੜ੍ਹ ਗਈਆਂ ਅੱਖੀਆਂ ।
ਛੇੜਨ, ਮੈਨੂੰ, ਸਾਰੀਆਂ ਸਖ਼ੀਆਂ ॥
ਹੁਣ ਨਾ ਮੈਨੂੰ, ਛੇੜੀ ਸ਼ਿਆਮਾ, ਆਣ ਡਿੱਗੀ ਦਰ ਤੇਰੇ,
ਪੈਂਦਾ, ਪੈਂਦਾ ਜੀ ਗਿੱਧਾ... ॥ ਸ਼ਾਮ ਜੀ ਦੇ ਵੇਹੜੇ...
ਪੈਂਦਾ, ਪੈਂਦਾ ਜੀ ਗਿੱਧਾ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (211 downloads)