साणु दरस दिखा जोगिया

साणु दरस दिखा जोगिया सहनु दर्श दिखा,
साणु दरस दिखा दातिया सहनु दर्श दिखा,
सब दिला दे विच तूजोगी दर्श तेरे दी चाह,
साणु दरस दिखा जोगिया .....

उचा भवन सुनहरी तेरा दुरो लिश्का मारे,
दुर दूर तो संग पये आउंदे लाऊंदे ने जयकारे,
सब भगता दी आस पूजा दे सब नु चरनी ला,
साणु दरस दिखा जोगिया ......

गुफा तेरी दे अजब नजारे झंडे झूलन हजारा,
जो वी तेरे दर ते आउंदे पाउदे  सुख हजारा,
मोर गुफा ते पैला पाउदे लै लै तेरा नाम,
साणु दरस दिखा जोगिया .......

माँ रतनो दा बन के पाली कर्ज माँ दा लहाया,
बारा साल तक करके सेवा सिवा दा हुकम पुगाया,
माता मेहना मार के भूली हूँ राही पछता,
साणु दरस दिखा जोगिया ...


दीप दीवाना इस दुनिया नु इको गल स्म्जाइये,
लग जाओ चरनी नाथ मेरे दे जे बेड़े बने लौनाने,
कलयुग दे विच इको सहारा एह्नु लाओ अपना,
साणु दरस दिखा जोगिया

ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ ll
ਸਾਨੂੰ ਦਰਸ਼ ਦਿਖਾ, ਦਾਤਿਆ, ਸਾਨੂੰ ਦਰਸ਼ ਦਿਖਾ ll
*ਸਭ ਦਿਲਾਂ ਦੇ, ਵਿੱਚ ਤੂੰ ਜੋਗੀ ll, ਦਰਸ਼ ਤੇਰੇ ਦੀ ਚਾਹ  
ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ ll

ਉੱਚਾ ਭਵਨ, ਸੁਨਿਹਰੀ ਤੇਰਾ, ਦੂਰੋਂ ਲਿਸ਼ਕਾਂ ਮਾਰੇ
ਦੂਰ ਦੂਰ ਤੋਂ, ਸੰਗ ਪਏ ਆਉਂਦੇ, ਲਾਉਂਦੇ ਨੇ ਜੈਕਾਰੇ ll
*ਸਭ ਭਗਤਾਂ ਦੀ, ਆਸ ਪੁਚਾ ਦੇ ll,, ਸਭ ਨੂੰ ਚਰਣੀ ਲਾ,
ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ,,,,,,,F

ਗੁਫਾ ਤੇਰੀ ਦੇ, ਅਜਬ ਨਜ਼ਾਰੇ, ਝੰਡੇ ਝੁੱਲਣ ਹਜ਼ਾਰਾਂ
ਜੋ ਵੀ ਤੇਰੇ, ਦਰ ਤੇ ਆਉਂਦੇ, ਪਾਉਂਦੇ ਸੁੱਖ ਹਜ਼ਾਰਾਂ ll
*ਮੋਰ ਗੁਫਾ ਤੇ, ਪੈਲਾਂ ਪਾਉਂਦੇ ll,, ਲੈ ਲੈ ਤੇਰਾ ਨਾਂਅ,
ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ,,,,,,,F

ਮਾਂ ਰਤਨੋ ਦਾ, ਬਣ ਕੇ ਪਾਲੀ, ਕਰਜ਼ ਮਾਂ ਦਾ ਲਾਹਿਆ
ਬਾਰਾਂ ਸਾਲ ਤੱਕ, ਕਰਕੇ ਸੇਵਾ, ਸ਼ਿਵਾਂ ਦਾ ਹੁਕਮ ਪੁਗਾਇਆ ll
*ਮਾਤਾ ਮੇਹਣਾ ਮਾਰ ਕੇ ਭੁੱਲੀ ll,, ਹੁਣ ਰਹੀ ਪਛਤਾ,
ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ,,,,,,,,F

ਦੀਪ ਦੀਵਾਨਾ, ਇਸ ਦੁਨੀਆਂ ਨੂੰ, ਇੱਕੋ ਗੱਲ ਸਮਝਾਵੇ
ਲੱਗ ਜਾਓ ਚਰਣੀ, ਨਾਥ ਮੇਰੇ ਦੇ, ਜੇ ਬੇੜੇ ਬੰਨ੍ਹੇ ਲਾਉਣੇ ll
*ਕਲਯੁੱਗ ਦੇ ਵਿੱਚ, ਇੱਕੋ ਸਹਾਰਾ ll,, ਏਹਨੂੰ ਲਓ ਅਪਨਾ,
ਸਾਨੂੰ ਦਰਸ਼ ਦਿਖਾ, ਜੋਗੀਆ, ਸਾਨੂੰ ਦਰਸ਼ ਦਿਖਾ,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (851 downloads)