ਨੱਚ ਲਓ ਜੀ ਜੀਹਦਾ ਜੀਹਦਾ ਜੀ ਕਰਦਾ/नच लो जी जिहदा जिहडा जी करदा

ਨੱਚ ਲਓ ਜੀ ਜੀਹਦਾ ਜੀਹਦਾ ਜੀ ਕਰਦਾ
========================
ਧੁਨ= ਦੇ ਦੇ ਗੇੜਾ
ਨੱਚ ਲਓ ਜੀ, ਜੀਹਦਾ ਜੀਹਦਾ, ਜੀ ਕਰਦਾ ॥
ਫੇਰ ਨਾ, ਕਿਹੋ ਜੀ, ਕੀਰਤਨ ਬੰਦ ਕਰਤਾ... ॥
( ਆ ਜਾਓ ਸਾਰੇ... ਜੀ ਆ ਜਾਓ ਸਾਰੇ, x॥ )

ਹੋ ਗਣਪਤੀ, ਨੱਚਦੇ, ਰਿੱਧੀ ਸਿੱਧੀ ਨਾਲ ।
ਭੋਲ੍ਹੇ ਬਾਬਾ, ਨੱਚਦੇ ਨੇ, ਗੌਰਾ ਮਈਆ ਨਾਲ ॥
ਭੋਲ੍ਹੇ ਦਾ, ਡੰਮਰੂ ਹੈ, ਡੰਮ ਡੰਮ ਵੱਜਦਾ ॥
ਫੇਰ ਨਾ, ਕਿਹੋ ਜੀ, ਕੀਰਤਨ ਬੰਦ ਕਰਤਾ...
( ਆ ਜਾਓ ਸਾਰੇ... ਜੀ ਆ ਜਾਓ ਸਾਰੇ, x॥ )
ਨੱਚ ਲਓ ਜੀ, ਜੀਹਦਾ ਜੀਹਦਾ...

ਓ ਬ੍ਰਹਮਾ ਜੀ ਵੀ, ਨੱਚਦੇ ਨੇ, ਬ੍ਰਾਹਮਣੀ ਜੀ ਦੇ ਨਾਲ ।
ਵਿਸ਼ਨੂੰ ਜੀ ਵੀ, ਨੱਚਦੇ ਨੇ, ਲਕਸ਼ਮੀ ਜੀ ਦੇ ਨਾਲ ॥
ਕੀਰਤਨ ਵਿੱਚ, ਵਿਸ਼ਨੂੰ ਜੀ ਦਾ, ਸ਼ੰਖ ਵੱਜਦਾ ॥
ਫੇਰ ਨਾ, ਕਿਹੋ ਜੀ, ਕੀਰਤਨ ਬੰਦ ਕਰਤਾ...
( ਆ ਜਾਓ ਸਾਰੇ... ਜੀ ਆ ਜਾਓ ਸਾਰੇ, x॥ )
ਨੱਚ ਲਓ ਜੀ, ਜੀਹਦਾ ਜੀਹਦਾ...

ਹੋ ਰਾਮ ਜੀ ਵੀ, ਨੱਚਦੇ ਨੇ, ਸੀਤਾ ਮਈਆ ਨਾਲ ।
ਸ਼ਿਆਮ ਜੀ ਵੀ, ਨੱਚਦੇ ਨੇ, ਰਾਧਾ ਰਾਣੀ ਨਾਲ ॥
ਹੋ ਸ਼ਿਆਮ ਜੀ ਦੀ, ਮੁਰਲੀ ਤੇ, ਜੱਗ ਨੱਚਦਾ ॥
ਫੇਰ ਨਾ, ਕਿਹੋ ਜੀ, ਕੀਰਤਨ ਬੰਦ ਕਰਤਾ...
( ਆ ਜਾਓ ਸਾਰੇ... ਜੀ ਆ ਜਾਓ ਸਾਰੇ, x॥ )
ਨੱਚ ਲਓ ਜੀ, ਜੀਹਦਾ ਜੀਹਦਾ...

ਹੋ ਹਨੂੰਮਾਨ ਵੀ, ਨੱਚਦੇ ਨੇ, ਕੀਰਤਨ ਵਿੱਚ ਆਣ ।
ਖੁਸ਼ੀਆਂ ਨਾਲ, ਝੋਲੀ, ਭਰ ਦੇਂਦੀ ਅੰਬੇ ਮਾਂ ॥
ਹੋ ਮੰਡਲੀ ਦਾ, ਢੋਲ ਨਾਲੇ, ਡੰਮ ਡੰਮ ਵੱਜਦਾ ,
ਫੇਰ ਨਾ, ਕਿਹੋ ਜੀ, ਕੀਰਤਨ ਬੰਦ ਕਰਤਾ...
( ਆ ਜਾਓ ਸਾਰੇ... ਜੀ ਆ ਜਾਓ ਸਾਰੇ, x॥ )
ਨੱਚ ਲਓ ਜੀ, ਜੀਹਦਾ ਜੀਹਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

नच लो जी जीहदा जीहदा जी करता

धुन = दे दे गेड़ा

नच लो जी, जीहदा जीहदा, जी करता ॥
फिर ना, किहो जी, कीर्तन बंद करता ॥
( आ जाओ सारे, जी आ जाओ सारे, x॥ )

हो गणपति, नचदे, ऋद्धि सिद्धि नाल ॥
भोले बाबा, नचदे ने, गौरा मइया नाल ॥
भोले का, डमरू है, डम डम बजदा ॥
फिर ना, किहो जी, कीर्तन बंद करता ॥
( आ जाओ सारे, जी आ जाओ सारे, x॥ )
नच लो जी, जीहदा जीहदा...

ओ ब्रह्मा जी भी, नचदे ने, ब्राह्मणी जी के नाल ॥
विष्णु जी भी, नचदे ने, लक्ष्मी जी के नाल ॥
कीर्तन में, विष्णु जी का, शंख बजता ॥
फिर ना, किहो जी, कीर्तन बंद करता ॥
( आ जाओ सारे, जी आ जाओ सारे, x॥ )
नच लो जी, जीहदा जीहदा...

हो राम जी भी, नचदे ने, सीता मइया नाल ॥
श्याम जी भी, नचदे ने, राधा रानी नाल ॥
हो श्याम जी की, मुरली पे, जग नचता ॥
फिर ना, किहो जी, कीर्तन बंद करता ॥
( आ जाओ सारे, जी आ जाओ सारे, x॥ )
नच लो जी, जीहदा जीहदा...

हो हनुमान भी, नचदे ने, कीर्तन में आ ॥
खुशियों से, झोली, भर देती अंबे मां ॥
हो मंडली का, ढोल नाले, डम डम बजता ॥
फिर ना, किहो जी, कीर्तन बंद करता ॥
( आ जाओ सारे, जी आ जाओ सारे, x॥ )
नच लो जी, जीहदा जीहदा...
श्रेणी
download bhajan lyrics (60 downloads)