ਸ਼ੁੱਕਰ ਦਾਤੀਏ ਤੇਰਾ
============
( ਮੈਂ ਕਾਗਜ਼ ਦੀ ਬੇੜੀ ਰੱਬਾ,
ਤੂੰ ਮੈਨੂੰ ਪਾਰ ਲੰਘਾਇਆ
ਸ਼ੁੱਕਰ ਕਰਾਂ ਮੈਂ ਤੇਰਾ ਹਰਦਮ,
ਮੈਂ ਜੋ ਮੰਗਿਆ ਸੋ ਪਾਇਆ ॥ )
ਸ਼ੁੱਕਰ, ਦਾਤੀਏ ਤੇਰਾ, ਸ਼ੁੱਕਰ ਦਾਤੀਏ ॥
ਜਿੰਦਗੀ ਰਹੀ ਏ... ॥ ਗੁਜ਼ਰ ਦਾਤੀਏ...
ਸ਼ੁੱਕਰ, ਦਾਤੀਏ ਤੇਰਾ, ਸ਼ੁੱਕਰ ਦਾਤੀਏ ॥
ਪੂਰੀ ਕਰਦੀ, ਮੰਨਤਾਂ ਸਭ ਦੀ, ਦੇਵੇ ਬੱਚਿਆਂ ਨੂੰ ਛਾਂਵਾਂ ।
ਮੈਨੂੰ ਮਈਆ, ਸਭ ਕੁਝ ਦਿੱਤਾ, ਕਿਓਂ ਨਾ ਖੁਸ਼ੀਆਂ ਮਨਾਵਾਂ ॥
ਦਰਸ਼ਨ, ਦੀ ਮੈਨੂੰ ਦੇ... ॥ ਨਜ਼ਰ ਦਾਤੀਏ...
ਸ਼ੁੱਕਰ, ਦਾਤੀਏ ਤੇਰਾ, ਸ਼ੁੱਕਰ ਦਾਤੀਏ ॥
ਆਪਣੇ ਦਰ ਦੇ, ਖੋਲ੍ਹ ਬੂਹੇ, ਤੇਰੇ ਦਰ ਤੇ ਆਇਆ ।
ਸਵਰਗ ਤੋਂ ਸੋਹਣਾ, ਦਰ ਤੇਰਾ ਮੈਂ, ਜੋ ਮੰਗਿਆ ਸੋ ਪਾਇਆ ॥
ਤੇਰੇ ਦਰ ਤੇ, ਹੀ ਮੇਰੀ ਏ... ॥ ਕਦਰ ਦਾਤੀਏ...
ਸ਼ੁੱਕਰ, ਦਾਤੀਏ ਤੇਰਾ, ਸ਼ੁੱਕਰ ਦਾਤੀਏ ॥
ਤੂੰ ਹੀ ਤੂੰ ਹੈ, ਪ੍ਰੇਮ ਦੀ ਮੂਰਤ, ਤੇਰੇ ਦਿਲ ਵਿੱਚ ਡੇਰਾ ।
ਸਾਰੇ ਜਗ ਵਿੱਚ, ਤੂੰ ਕਲਿਆਣੀ, ਜਗ ਹੀ ਤੇਰਾ ਬਸੇਰਾ ॥
ਆਪਣੀ ਭੇਟਾਂ, ਗਾਉਣ ਦਾ ਦੇ... ॥ ਹੁਨਰ ਦਾਤੀਏ...
ਸ਼ੁੱਕਰ, ਦਾਤੀਏ ਤੇਰਾ, ਸ਼ੁੱਕਰ ਦਾਤੀਏ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
शुक्र दातिए तेरा
(मैं कागज़ की बेड़ी रब्बा,
तूने मुझे पार लगवाया
शुक्र करूँ मैं तेरा हरदम,
जो माँगा वो पाया ॥ )
शुक्र, दातिए तेरा, शुक्र दातिए ॥
ज़िन्दगी रही ए... ॥ गुज़र दातिए...
शुक्र, दातिए तेरा, शुक्र दातिए ॥
पूरी करती, मन्नतें सबकी, बच्चों को देती छांव ।
माँ, तूने मुझे सब कुछ दिया, क्यों न खुशियाँ मनाऊँ ॥
दर्शन, की मुझे दे... ॥ नज़र दातिए...
शुक्र, दातिए तेरा, शुक्र दातिए ॥
अपने दर के, खोल दे तू, तेरे दर पर आया ।
स्वर्ग से सुंदर, दर तेरा मैं, जो माँगा वो पाया ॥
तेरे दर पर, ही मेरी ए... ॥ कदर दातिए...
शुक्र, दातिए तेरा, शुक्र दातिए ॥
तू ही तू है, प्रेम की मूरत, तेरे दिल में डेरा ।
सारे जग में, तू कल्याणी, जग ही तेरा बसेरा ॥
अपनी भेंटें, गाने का दे... ॥ हुनर दातिए...
शुक्र, दातिए तेरा, शुक्र दातिए ॥
अपलोडर: अनिलरामूर्तीभोपाल