ਮੇਰੀ ਮਾਂ ਜਵਾਲਾ ਤੂੰ ਹੀ ਤੂੰ
===============
ਜਿਸ, ਪਾਸੇ ਵੀ ਦੇਖਾਂ,
ਮੇਰੀ ਮਾਂ, ਜਵਾਲਾ ਤੂੰ ਹੀ ਤੂੰ ॥
ਜੋ ਵੀ ਤੇਰੇ, ਦਰ ਤੇ ਆਇਆ ॥
ਕਹੇ ਸਵਾਲੀ, ਤੂੰ ਹੀ ਤੂੰ...
( ਤੂੰ ਹੀ ਤੂੰ, ਤੂੰ ਹੀ ਤੂੰ ॥
ਸ਼ੇਰਾਂ ਵਾਲੀ, ਤੂੰ ਹੀ ਤੂੰ,
ਮਾਂ ਜਵਾਲਾ, ਤੂੰ ਹੀ ਤੂੰ )
ਜਿਸ, ਪਾਸੇ ਵੀ ਦੇਖਾਂ...
ਆਪਣੀ ਮੈਂ ਨੂੰ, ਮਾਰ ਕੇ ਜੋ ਵੀ,
ਤੇਰੇ, ਦਰ ਤੇ ਆਇਆ ।
ਆਪਣੀ ਗੋਦੀ, ਵਿੱਚ ਬਿਠਾ ਤੂੰ,
ਆਪਣਾ, ਪਿਆਰ ਲੁਟਾਇਆ ॥
ਭਰ ਦਿੱਤੀ, ਪਲ ਵਿੱਚ ਹੀ ਉਸਦੀ ।
ਝੋਲੀ ਖ਼ਾਲੀ, ਤੂੰ ਹੀ ਤੂੰ...
( ਤੂੰ ਹੀ ਤੂੰ, ਤੂੰ ਹੀ ਤੂੰ ॥
ਸ਼ੇਰਾਂ ਵਾਲੀ, ਤੂੰ ਹੀ ਤੂੰ,
ਮਾਂ ਜਵਾਲਾ, ਤੂੰ ਹੀ ਤੂੰ )
ਜਿਸ, ਪਾਸੇ ਵੀ ਦੇਖਾਂ...
ਤੇਰੇ ਦਰ ਦੇ, ਸਿਵਾ ਭਵਾਨੀ,
ਆਸ, ਕਿਸੇ ਤੋਂ ਰੱਖਾਂ ਨਾ ।
ਤੈਨੂੰ ਤੱਕ ਕੇ, ਝੰਡਿਆਂ ਵਾਲੀ,
ਹੋਰ, ਕਿਸੇ ਵੱਲ ਤੱਕਾਂ ਨਾ ॥
ਮੰਗਣ ਵਾਲੇ, ਲੱਖ ਕਰੋੜਾਂ ।
ਵੰਡਣ ਵਾਲੀ, ਤੂੰ ਹੀ ਤੂੰ...
( ਤੂੰ ਹੀ ਤੂੰ, ਤੂੰ ਹੀ ਤੂੰ ॥
ਸ਼ੇਰਾਂ ਵਾਲੀ, ਤੂੰ ਹੀ ਤੂੰ,
ਮਾਂ ਜਵਾਲਾ, ਤੂੰ ਹੀ ਤੂੰ )
ਜਿਸ, ਪਾਸੇ ਵੀ ਦੇਖਾਂ...
ਜਿਸ ਨੇ ਆਪਣੇ, ਮਨ ਮੰਦਿਰ ਵਿੱਚ,
ਤੇਰੀ, ਜੋਤ ਜਗਾਈ ।
ਅਸ਼ਟ ਭੁਜਾਵਾਂ, ਵਾਲੀ ਹਰ ਪਲ,
ਉਸਦੀ, ਬਣੀ ਸਹਾਈ ॥
ਮੈਂ ਚੰਚਲ, ਕਮਜ਼ੋਰ ਭਵਾਨੀ ।
ਸ਼ਕਤੀ ਸ਼ਾਲੀ, ਤੂੰ ਹੀ ਤੂੰ...
( ਤੂੰ ਹੀ ਤੂੰ, ਤੂੰ ਹੀ ਤੂੰ ॥
ਸ਼ੇਰਾਂ ਵਾਲੀ, ਤੂੰ ਹੀ ਤੂੰ,
ਮਾਂ ਜਵਾਲਾ, ਤੂੰ ਹੀ ਤੂੰ )
ਜਿਸ, ਪਾਸੇ ਵੀ ਦੇਖਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
मेरी माँ ज्वाला तू ही तू
जिस, पासे भी देखूं,
मेरी माँ, ज्वाला तू ही तू ॥
जो भी तेरे, दर पे आया ॥
कहे सवालि, तू ही तू...
( तू ही तू, तू ही तू ॥
शेरों वाली, तू ही तू,
माँ ज्वाला, तू ही तू )
जिस, पासे भी देखूं...
अपनी मै को, मार के जो भी,
तेरे, दर पे आया ।
अपनी गोदी, में बिठा तू,
अपना, प्यार लुटाया ॥
भर दी, पल में ही उसकी ।
झोली खाली, तू ही तू...
( तू ही तू, तू ही तू ॥
शेरों वाली, तू ही तू,
माँ ज्वाला, तू ही तू )
जिस, पासे भी देखूं...
तेरे दर के, सिवा भवानी,
आस, किसी से रखूँ ना ।
तुझे तक के, झंडों वाली,
और, किसी ओर तकूँ ना ॥
मांगने वाले, लाख करोड़ों ।
बाँटने वाली, तू ही तू...
( तू ही तू, तू ही तू ॥
शेरों वाली, तू ही तू,
माँ ज्वाला, तू ही तू )
जिस, पासे भी देखूं...
जिसने अपने, मन मंदिर में,
तेरी, जोत जगाई ।
अष्ट भुजाओं, वाली हर पल,
उसकी, बनी सहाई ॥
मैं चंचल, कमजोर भवानी ।
शक्ति शाली, तू ही तू...
( तू ही तू, तू ही तू ॥
शेरों वाली, तू ही तू,
माँ ज्वाला, तू ही तू )
जिस, पासे भी देखूं...