अज्ज गोपियाँ ने बड़ा ही नचाया

आज गोपियों ने बड़ा ही नचाया
मईया जी फिर नचना पिया
तेरे लाल ते तरस ना आया
मईया जी फिर नचना पिया...
आज गोपियों ने बड़ा ही...

काहना वे काहना चल मुरली सुना दे
कोई कहिंदी ला के ठुमका विखा दे
जैसे किहा वैसा करके विखाया
मईया जी फिर नचना पिया...
आज गोपियों ने बड़ा ही...

हस के विखा थोड़ा जेहा मुस्कावीं
पर ना होई साथों दूर ना जावीं
जो वी दिल विच आया करवाया
मईया जी फिर नचना पिया...
आज गोपियों ने बड़ा ही...


ਅੱਜ, ਗੋਪੀਆਂ ਨੇ, ਬੜਾ ਹੀ ਨਚਾਇਆ,
ਮਈਆ ਜੀ, ਫਿਰ, ਨੱਚਣਾ ਪਿਆ ॥
ਤੇਰੇ, ਲਾਲ ਤੇ, ਤਰਸ ਨਾ ਆਇਆ ॥
ਮਈਆ ਜੀ ਫਿਰ, ਨੱਚਣਾ ਪਿਆ...
ਅੱਜ, ਗੋਪੀਆਂ ਨੇ, ਬੜਾ ਹੀ...

ਕਾਹਨਾ, ਵੇ ਕਾਹਨਾ ਚੱਲ, ਮੁਰਲੀ ਸੁਣਾ ਦੇ ।
ਕੋਈ, ਕਹਿੰਦੀ, ਲਾ ਕੇ ਠੁਮਕਾ ਵਿਖਾ ਦੇ ॥
ਜਿਵੇਂ ਕਿਹਾ ਉੱਦਾਂ, ਕਰਕੇ ਵਿਖਾਇਆ ॥
ਮਈਆ ਜੀ ਫਿਰ, ਨੱਚਣਾ ਪਿਆ...
ਅੱਜ, ਗੋਪੀਆਂ ਨੇ, ਬੜਾ ਹੀ...

ਹੱਸ ਕੇ, ਵਿਖਾ, ਥੋੜਾ ਜੇਹਾ ਮੁਸਕਾਵੀਂ ।
ਪਰ ਨਾ, ਹੋਈ, ਸਾਥੋਂ ਦੂਰ ਨਾ ਜਾਵੀਂ ॥
ਜੋ ਵੀ, ਦਿਲ ਵਿੱਚ, ਆਇਆ ਕਰਵਾਇਆ ॥
ਮਈਆ ਜੀ ਫਿਰ, ਨੱਚਣਾ ਪਿਆ...
ਅੱਜ, ਗੋਪੀਆਂ ਨੇ, ਬੜਾ ਹੀ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (207 downloads)