आ नचियाँ दरबार संगतां संगतां आ नचियां

ਆ ਨੱਚੀਆਂ ਦਰਬਾਰ
=============
ਆ ਨੱਚੀਆਂ... ॥ ਦਰਬਾਰ,
ਸੰਗਤਾਂ ਆ ਨੱਚੀਆਂ ॥
ਆ ਨੱਚੀਆਂ... ਸੰਗਤਾਂ, ਆ ਨੱਚੀਆਂ... ॥
ਆ ਨੱਚੀਆਂ...॥ ਦਰਬਾਰ...

ਸੋਹਣਾ, ਚੇਤ, ਮਹੀਨਾ ਆਇਆ ॥
ਅੱਜ, ਮਈਆ ਨੇ, ਆਪ ਬੁਲਾਇਆ ॥
ਸਭ ਨੂੰ, ਪ੍ਰੀਤਾਂ...ਜੈ ਹੋ ॥ । ਲੱਗੀਆਂ,
ਸੰਗਤਾਂ ਆ ਨੱਚੀਆਂ...
ਆ ਨੱਚੀਆਂ...॥ ਦਰਬਾਰ...

ਸੰਗਤਾਂ, ਆਈਆਂ, ਰੌਣਕਾਂ ਲਾਈਆਂ ॥
ਮਾਂ ਨੇ, ਚਿੱਠੀਆਂ, ਆਪ ਹੀ ਪਾਈਆਂ ॥
ਸਾਰੇ, ਮਨਾਵਣ...ਜੈ ਹੋ ॥ । ਖੁਸ਼ੀਆਂ,
ਸੰਗਤਾਂ ਆ ਨੱਚੀਆਂ...
ਆ ਨੱਚੀਆਂ...॥ ਦਰਬਾਰ...

ਢੋਲੀ, ਰਲ ਮਿਲ, ਢੋਲ ਵਜਾਉਂਦੇ ॥
ਬੱਚੜੇ, ਮਈਆ ਦੇ, ਨੱਚਦੇ ਗਾਉਂਦੇ ॥
ਬੜੀਆਂ, ਹੀ ਧੁੰਮਾਂ...ਜੈ ਹੋ ॥ । ਮੱਚੀਆਂ,
ਸੰਗਤਾਂ ਆ ਨੱਚੀਆਂ...
ਆ ਨੱਚੀਆਂ...॥ ਦਰਬਾਰ...

ਨਾਮ, ਮਈਆ ਦਾ, ਜੋ ਵੀ ਧਿਆਉਂਦਾ ॥
ਮੂੰਹੋਂ, ਮੰਗਿਆ ਓਹ, ਤਾਂ ਫ਼ਲ ਪਾਉਂਦਾ ॥
ਗੱਲਾਂ, ਨੇ ਏਹ...ਜੈ ਹੋ ॥ । ਸੱਚੀਆਂ,
ਸੰਗਤਾਂ ਆ ਨੱਚੀਆਂ...
ਆ ਨੱਚੀਆਂ...॥ ਦਰਬਾਰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

आ नचियां दरबार

आ नचियां... ॥ दरबार,
संगतां आ नचियां ॥
आ नचियां... संगतां, आ नचियां... ॥
आ नचियां...॥ दरबार...

सोहणा, चेत, महीना आया ॥
आज, मइया ने, आप बुलाया ॥
सब को, प्रीतां... जै हो ॥ । लग्गियां,
संगतां आ नचियां...
आ नचियां...॥ दरबार...

संगतां, आईं, रौनकां लाईं ॥
मां ने, चिट्ठियां, आप ही पाईं ॥
सारे, मनावण... जै हो ॥ । खुशियां,
संगतां आ नचियां...
आ नचियां...॥ दरबार...

ढोली, रल मिल, ढोल बजाते ॥
बच्चड़े, मइया के, नाचते गाते ॥
बड़ीं, ही धूमां... जै हो ॥ । मचियां,
संगतां आ नचियां...
आ नचियां...॥ दरबार...

नाम, मइया का, जो भी ध्याता ॥
मुख से, मांगा वह, फल पाता ॥
बातें, ये हैं... जै हो ॥ । सच्चियां,
संगतां आ नचियां...
आ नचियां...॥ दरबार...
download bhajan lyrics (60 downloads)