ਮਈਆ ਜੀ ਅਸੀਂ ਰਾਜ਼ੀ ਖੁਸ਼ੀ
=================
ਮਈਆ ਜੀ... ਅਸੀਂ ਰਾਜ਼ੀ ਖੁਸ਼ੀ ਰਹਿੰਦੇ ਆਂ ॥
ਤੁਹਾਡੀ, ਕਿਰਪਾ ਦੇ, ਨਾਲ ਮਈਆ ਜੀ,
ਅਸੀਂ ਮੌਜਾਂ ਲੈਂਦੇ ਆਂ...
ਮਈਆ ਜੀ... ਅਸੀਂ ਰਾਜ਼ੀ ਖੁਸ਼ੀ ਰਹਿੰਦੇ ਆਂ ॥
ਪਹਿਨਣ ਨੂੰ ਕੱਪੜਾ... ਹਾਂ ਮਾਂ ਜੀ ।
ਖਾਵਣ ਨੂੰ ਰੋਟੀ... ਹਾਂ ਮਾਂ ਜੀ ।
ਦਿੱਤਾ, ਪਰਿਵਾਰ ਵੀ ਸੋਹਣਾ ।
ਸੁੱਖ, ਦਿੱਤੇ ਸਾਰੇ... ਹਾਂ ਮਾਂ ਜੀ ।
ਜੋ ਲੱਗਦੇ ਪਿਆਰੇ... ਹਾਂ ਮਾਂ ਜੀ ।
ਤੁਹਾਡੇ ਜੇਹਾ, ਕੋਈ ਨਹੀਂ ਹੋਣਾ ।
ਮਈਆ ਜੀ... ਅਸੀਂ ਰਾਜ਼ੀ ਖੁਸ਼ੀ ਰਹਿੰਦੇ ਆਂ ॥
ਦਿਨ ਰਾਤ ਹੀ, ਜੱਪਦੇ ਨਾਮ ਤੇਰਾ,
ਜੈ ਮਾਂ ਦੀ, ਕਹਿੰਦੇ ਆਂ...
ਮਈਆ ਜੀ... ਅਸੀਂ ਰਾਜ਼ੀ ਖੁਸ਼ੀ ਰਹਿੰਦੇ ਆਂ ॥
ਅਸੀਂ, ਕਰੀਏ ਭਗਤੀ... ਹਾਂ ਮਾਂ ਜੀ ।
ਸਾਨੂੰ, ਮਿਲਦੀ ਸ਼ਕਤੀ... ਹਾਂ ਮਾਂ ਜੀ ।
ਤੁਹਾਡੀ, ਰਜ਼ਾ ਵਿੱਚ ਰਹਿੰਦੇ ।
ਸਾਡੇ, ਮਨ ਦੀ ਆਸ਼ਾ... ਹਾਂ ਮਾਂ ਜੀ ।
ਸਾਡੀ, ਅਭਿਲਾਸ਼ਾ... ਹਾਂ ਮਾਂ ਜੀ ।
ਤੈਥੋਂ, ਪੂਰੀ ਕਰ ਲੈਂਦੇ ।
ਮਈਆ ਜੀ... ਅਸੀਂ ਰਾਜ਼ੀ ਖੁਸ਼ੀ ਰਹਿੰਦੇ ਆਂ ॥
ਸਾਡੇ ਭਰ ਦਿੱਤੇ, ਭੰਡਾਰ ਸਦਾ,
ਚਰਨਾਂ ਵਿੱਚ, ਬਹਿੰਦੇ ਆਂ...
ਮਈਆ ਜੀ... ਅਸੀਂ ਰਾਜ਼ੀ ਖੁਸ਼ੀ ਰਹਿੰਦੇ ਆਂ ॥
ਕੋਈ, ਭੁੱਲ ਕਰ ਦੇਈਏ... ਹਾਂ ਮਾਂ ਜੀ ।
ਓਹਨੂੰ, ਭੁੱਲ ਜਾਣਾ... ਹਾਂ ਮਾਂ ਜੀ ।
ਪਰ, ਸਾਨੂੰ ਨਹੀਂ ਭੁਲਾਣਾ ।
ਚੰਚਲ ਦਾ ਮਾਂ ਜੀ... ਹਾਂ ਮਾਂ ਜੀ ।
ਕੋਈ, ਹੋਰ ਨਹੀ ਏ... ਹਾਂ ਮਾਂ ਜੀ ।
ਕੋਈ ਹੋਰ ਨਾ ਸਾਡਾ ਠਿਕਾਣਾ ।
ਮਈਆ ਜੀ... ਅਸੀਂ ਰਾਜ਼ੀ ਖੁਸ਼ੀ ਰਹਿੰਦੇ ਆਂ ॥
ਨਾ ਦੇਣਾ, ਮਨੋਂ ਵਿਸਾਰ ਮਈਆ,
ਬੱਸ ਏਹੀਓ ਕਹਿੰਦੇ ਆਂ...
ਮਈਆ ਜੀ... ਅਸੀਂ ਰਾਜ਼ੀ ਖੁਸ਼ੀ ਰਹਿੰਦੇ ਆਂ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मइया जी, हम राज़ी-खुशी रहते हैं
मइया जी... हम राज़ी-खुशी रहते हैं॥
आपकी कृपा से, मइया जी,
हम मौजें लेते हैं...
मइया जी... हम राज़ी-खुशी रहते हैं॥
पहनने को कपड़ा... हां मां जी।
खाने को रोटी... हां मां जी।
दिया, परिवार भी सुंदर है।
सुख दिए सारे... हां मां जी।
जो लगते हैं प्यारे... हां मां जी।
आप जैसा कोई नहीं हो सकता।
मइया जी... हम राज़ी-खुशी रहते हैं॥
दिन-रात ही जपते नाम तेरा,
जय मां की कहते हैं...
मइया जी... हम राज़ी-खुशी रहते हैं॥
हम करें भक्ति... हां मां जी।
हमें मिलती शक्ति... हां मां जी।
आपकी रज़ा में रहते।
हमारे मन की आशा... हां मां जी।
हमारी अभिलाषा... हां मां जी।
आपसे ही पूरी कर लेते।
मइया जी... हम राज़ी-खुशी रहते हैं॥
हमारे भर दिए भंडार सदा,
चरणों में बैठते हैं...
मइया जी... हम राज़ी-खुशी रहते हैं॥
कोई भूल कर बैठें... हां मां जी।
उसे भूल जाना... हां मां जी।
पर हमें नहीं भूलना।
चंचल का मां जी... हां मां जी।
कोई और नहीं है... हां मां जी।
कोई और न हमारा ठिकाना।
मइया जी... हम राज़ी-खुशी रहते हैं॥
ना देना, मन से विसार मइया,
बस यही कहते हैं...
मइया जी... हम राज़ी-खुशी रहते हैं॥
(अपलोडर: अनिलराममूर्ति, भोपाल)