लाडा गौरां दा/ਲਾੜ੍ਹਾ ਗੌਰਾਂ ਦਾ

ਲਾੜ੍ਹਾ ਗੌਰਾਂ ਦਾ

ਸਖੀਓ ਵੇਖੋ, ਬੜਾ ਨਿਰਾਲਾ, ਲਾੜ੍ਹਾ ਗੌਰਾਂ ਦਾ ll,
ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll

ਘੋੜੀ ਵੀ ਨਾ, ਮਿਲੀ ਹੈ ਇਸਨੂੰ, "ਚੜ੍ਹ ਕੇ ਬੈਲ ਤੇ ਆਇਆ ਏ l
ਬੰਦੇ ਵੀ ਨਾ, ਮਿਲੇ ਬਰਾਤੀ, "ਭੂਤ ਚੁੜੇਲਾਂ ਲਿਆਇਆ ਏ" ll
ਲੱਗਦਾ, ਬੜਾ ਹੀ, ਭੋਲਾ ਭਾਲਾ ll, ਲਾੜ੍ਹਾ ਗੌਰਾਂ ਦਾ,
ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll

ਤਨ ਤੇ, ਭਸਮ ਰਮਾਈ ਉਸਨੇ, ਹੱਥ ਤ੍ਰਿਸ਼ੂਲ ਸਜਾਇਆ ਏ l
ਨਾ ਪੱਗੜੀ ਨਾ, ਸੇਹਰਾ ਉਸਨੇ, ਜੋੜਾ ਵੀ ਨਾ ਸਮਾਇਆ ਏ ll
ਆਇਆ, ਪਾ ਕੇ, ਹੈ ਮ੍ਰਿਗਸ਼ਾਲਾ ll, ਲਾੜ੍ਹਾ ਗੌਰਾਂ ਦਾ,
ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll

ਰੋਟੀ ਖੋਹ ਖੋਹ, ਖਾਣ ਬਰਾਤੀ, ਸਬਰ ਵੀ ਜਾਂਦਾ ਕਰਿਆ ਨਹੀਂ l
ਰਾਸ਼ਨ ਸਾਰਾ, ਚੱਟਮ ਹੈ ਕੀਤਾ, ਢਿੱਡ ਏਹਨਾਂ ਦਾ ਭਰਿਆ ਨਹੀਂ ll
ਉੱਤੋਂ, ਮੰਗਦਾ, ਭੰਗ ਪਿਆਲਾ ll, ਲਾੜ੍ਹਾ ਗੌਰਾਂ ਦਾ,
ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll

ਅਜਬ ਗਜ਼ਬ ਹੈ, ਸ਼ਾਦੀ ਸਾਗਰ, "ਕਿਸ ਨੇ ਮਿਲਾਈ ਰਾਸ਼ੀ ਏ l
ਰਾਜੇ ਦੀ ਹੈ, ਬੇਟੀ ਗੌਰਾਂ, "ਓਹ ਪਰਬਤ ਦਾ ਵਾਸੀ ਏ ll
ਹੁਣ ਤਾਂ, ਰੱਬ ਹੀ, ਹੈ ਰੱਖਵਾਲਾ ll, ਲਾੜ੍ਹਾ ਗੌਰਾਂ ਦਾ,
ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

लाड़ा गौरा का

सखियों देखो, बड़ा निराला, लाड़ा गौरा का॥
पहनता गले, सर्पों की माला, लाड़ा गौरा का॥

घोड़ी भी ना, मिली है इसको, चढ़ के बैल पे आया है,
बंदे भी ना, मिले बाराती, भूत-चुड़ैलें लाया है॥
लगता, बड़ा ही, भोला-भाला॥
लाड़ा गौरा का,
पहनता गले, सर्पों की माला, लाड़ा गौरा का॥

तन पे, भस्म रमाई उसने, हाथ त्रिशूल सजाया है,
ना पगड़ी ना, सेहरा उसने, जोड़ा भी ना सजाया है॥
आया, पहन के, मृगचर्म का शाला॥
लाड़ा गौरा का,
पहनता गले, सर्पों की माला, लाड़ा गौरा का॥

रोटी छीन-छीन, खाते बाराती, सब्र भी करना सीखा नहीं,
राशन सारा, चट कर डाला, पेट फिर भी भरा नहीं॥
ऊपर से, मांगता, भांग का प्याला॥
लाड़ा गौरा का,
पहनता गले, सर्पों की माला, लाड़ा गौरा का॥

अजब-गजब है, शादी का सागर, किसने मिलाई ये राशि है,
राजा की है, बेटी गौरा, और वह पर्वत का वासी है॥
अब तो, रब ही, है रखवाला॥
लाड़ा गौरा का,
पहनता गले, सर्पों की माला, लाड़ा गौरा का॥

अपलोडर - अनिलराम मूर्ति भोपाल

श्रेणी
download bhajan lyrics (24 downloads)