नाम मिसरी तो मीठा मेरी माई दा/ਨਾਮ ਮਿਸ਼ਰੀ ਤੋਂ ਮਿੱਠਾ ਮੇਰੀ ਮਾਈ ਦਾ

ਨਾਮ ਮਿਸ਼ਰੀ ਤੋਂ ਮਿੱਠਾ ਮੇਰੀ ਮਾਈ ਦਾ

ਨਾਮ ਮਿਸ਼ਰੀ ਤੋਂ, ਮਿੱਠਾ ਮੇਰੀ ਮਾਈ ਦਾ ll
ਸਾਰੇ ਜਗ ਨਾਲੋਂ, ਉੱਚਾ ਦਰ ਮਾਈ ਦਾ ll
ਬੰਦੇ, ਕਰ ਲੈ ਤਿਆਰੀ, ਛੱਡ, ਦੁਨੀਆਂ ਦੀ ਯਾਰੀ,
ਤੇਰੀ, ਮਾਈ ਨੂੰ ਮਿਲਣ ਦੀ ਵਾਰੀ,,
ਕਿ ਭੁੱਲ ਨਾ, ਜੈ ਹੋ lll ਜਾਵੀਂ ਵੇ..
ਕਿ ਭੁੱਲ ਨਾ, ਜਾਵੀਂ ਵੇ.. ll
ਨਾਮ ਮਿਸ਼ਰੀ ਤੋਂ, ਮਿੱਠਾ ਮੇਰੀ ਮਾਈ ਦਾ ll

ਮਾਂ ਬਿਨ ਬੱਚੜੇ, ਰੱਲ੍ਹ ਜਾਂਦੇ ਨੇ,
ਭੈਣ ਭਰਾ ਸਭ, ਭੁੱਲ ਜਾਂਦੇ ਨੇ ll
ਕੋਈ ਨਾ ਫੜ੍ਹਦਾ,ਜੈ ਹੋ lll ਬਾਂਹ, ਹੈ ਦੁਨੀਆਂ ਵਾਲਿਓ ll
ਬੰਦੇ, ਕਰ ਲੈ ਤਿਆਰੀ, ਛੱਡ, ਦੁਨੀਆਂ ਦੀ ਯਾਰੀ,
ਤੇਰੀ, ਮਾਈ ਨੂੰ ਮਿਲਣ ਦੀ ਵਾਰੀ..
ਕਿ ਭੁੱਲ ਨਾ, ਜੈ ਹੋ lll ਜਾਵੀਂ ਵੇ..
ਕਿ ਭੁੱਲ ਨਾ, ਜਾਵੀਂ ਵੇ..ll
ਨਾਮ ਮਿਸ਼ਰੀ ਤੋਂ, ਮਿੱਠਾ ਮੇਰੀ ਮਾਈ ਦਾ ll

ਮਾਂ ਬਿਨ ਕੋਈ ਨਾ, ਗੋਦ ਖਿਡਾਵੇ,
ਰੌਂਦੇ ਨੂੰ ਮਾਂ, ਚੁੱਪ ਕਰਾਵੇ ll
ਸਭ ਤੋਂ ਉੱਚੀ,ਜੈ ਹੋ lll ਮਾਂ, ਹੈ ਦੁਨੀਆਂ ਵਾਲਿਓ ll
ਬੰਦੇ, ਕਰ ਲੈ ਤਿਆਰੀ, ਛੱਡ, ਦੁਨੀਆਂ ਦੀ ਯਾਰੀ,
ਤੇਰੀ, ਮਾਈ ਨੂੰ ਮਿਲਣ ਦੀ ਵਾਰੀ..
ਕਿ ਭੁੱਲ ਨਾ,ਜੈ ਹੋ lll ਜਾਵੀਂ ਵੇ..
ਕਿ ਭੁੱਲ ਨਾ, ਜਾਵੀਂ ਵੇ.. ll
ਨਾਮ ਮਿਸ਼ਰੀ ਤੋਂ, ਮਿੱਠਾ ਮੇਰੀ ਮਾਈ ਦਾ ll

ਬੱਚਿਆਂ ਲਈ ਮਾਂ, ਦੁੱਖੜੇ ਸਹਿੰਦੀ,
ਗੋਦੀ ਦੇ ਵਿੱਚ, ਥਾਂਹ ਹੈ ਦੇਂਦੀ ll
ਲਾਡ ਲਡਾਉਂਦੀ, ਜੈ ਹੋ lll ਮਾਂ, ਹੈ ਦੁਨੀਆਂ ਵਾਲਿਓ ll
ਬੰਦੇ, ਕਰ ਲੈ ਤਿਆਰੀ, ਛੱਡ, ਦੁਨੀਆਂ ਦੀ ਯਾਰੀ,
ਤੇਰੀ, ਮਾਈ ਨੂੰ ਮਿਲਣ ਦੀ ਵਾਰੀ..
ਕਿ ਭੁੱਲ ਨਾ, ਜੈ ਹੋ ll ਜਾਵੀਂ ਵੇ..
ਕਿ ਭੁੱਲ ਨਾ, ਜਾਵੀਂ ਵੇ.. ll
ਨਾਮ ਮਿਸ਼ਰੀ ਤੋਂ, ਮਿੱਠਾ ਮੇਰੀ ਮਾਈ ਦਾ ll

ਲੋਕੀਂ ਮਾਂ  ਦੇ, ਦਰ ਤੇ ਆਉਂਦੇ,
ਮਾਂ ਤੋਂ ਮੰਗੀਆਂ, ਮੁਰਾਦਾਂ ਪਾਉਂਦੇ ll
ਝੋਲਿਆ ਭਰਦੀ, ਜੈ ਹੋ lll ਮਾਂ, ਹੈ ਦੁਨੀਆਂ ਵਾਲਿਓ ll
ਬੰਦੇ, ਕਰ ਲੈ ਤਿਆਰੀ, ਛੱਡ, ਦੁਨੀਆਂ ਦੀ ਯਾਰੀ,
ਤੇਰੀ, ਮਾਈ ਨੂੰ ਮਿਲਣ ਦੀ ਵਾਰੀ..
ਕਿ ਭੁੱਲ ਨਾ, ਜੈ ਹੋ lll ਜਾਵੀਂ ਵੇ..
ਕਿ ਭੁੱਲ ਨਾ, ਜਾਵੀਂ ਵੇ..ll
ਨਾਮ ਮਿਸ਼ਰੀ ਤੋਂ, ਮਿੱਠਾ ਮੇਰੀ ਮਾਈ ਦਾ ll
ਮਾਂ ਦਾ, ਮਿੱਠੜਾ ਨਾਮ, ਹੈ ਦੁਨੀਆਂ ਵਾਲਿਓ ll
ਸਭ ਤੋਂ, ਪਿਆਰੀ ਮਾਂ, ਹੈ ਦੁਨੀਆਂ ਵਾਲਿਓ llll

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

नाम मिश्री से मीठा मेरी माई का

नाम मिश्री से, मीठा मेरी माई का।
सारे जग से, ऊँचा दर माई का।
बंदे, कर ले तैयारी, छोड़ दुनिया की यारी,
तेरी, माई से मिलने की बारी...
कि भूल ना, जय हो...
जावीं वे... कि भूल ना, जावीं वे...
नाम मिश्री से, मीठा मेरी माई का।

माँ बिन बच्चे, बिखर जाते हैं,
भाई-बहन सब, भूल जाते हैं।
कोई ना पकड़ता, जय हो...
बाँह, है दुनिया वालियो...
बंदे, कर ले तैयारी, छोड़ दुनिया की यारी,
तेरी, माई से मिलने की बारी...
कि भूल ना, जय हो...
जावीं वे... कि भूल ना, जावीं वे...
नाम मिश्री से, मीठा मेरी माई का।

माँ बिन कोई ना, गोद खिलाए,
रोते को माँ, चुप कराए।
सबसे ऊँची, जय हो...
माँ, है दुनिया वालियो...
बंदे, कर ले तैयारी, छोड़ दुनिया की यारी,
तेरी, माई से मिलने की बारी...
कि भूल ना, जय हो...
जावीं वे... कि भूल ना, जावीं वे...
नाम मिश्री से, मीठा मेरी माई का।

बच्चों के लिए माँ, दुख सहती,
गोदी में उनको, जगह है देती।
लाड़ लड़ाती, जय हो...
माँ, है दुनिया वालियो...
बंदे, कर ले तैयारी, छोड़ दुनिया की यारी,
तेरी, माई से मिलने की बारी...
कि भूल ना, जय हो...
जावीं वे... कि भूल ना, जावीं वे...
नाम मिश्री से, मीठा मेरी माई का।

लोग माँ के, दर पे आते,
माँ से माँगी, मुरादें पाते।
झोली भरती, जय हो...
माँ, है दुनिया वालियो...
बंदे, कर ले तैयारी, छोड़ दुनिया की यारी,
तेरी, माई से मिलने की बारी...
कि भूल ना, जय हो...
जावीं वे... कि भूल ना, जावीं वे...
नाम मिश्री से, मीठा मेरी माई का।

माँ का, मीठा नाम, है दुनिया वालियो...
सबसे, प्यारी माँ, है दुनिया वालियो...

अपलोडर - अनिलराम मूर्ति भोपाल

download bhajan lyrics (20 downloads)